ਪੰਜਾਬੀ
हिंदी
English
मराठी
বাংলা
நாடு
దేశం
ગુજરાતી
ਇਸ਼ਤਿਹਾਰ ਦਿਓ
ਹੋਮ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਚੋਣਾਂ 2024
ਲੋਕ ਸਭਾ ਚੋਣਾਂ 2024
ਲੋਕ ਸਭਾ ਚੋਣਾਂ ਦੇ ਨਤੀਜੇ
ਲੋਕ ਸਭੀ ਐਗਜ਼ਿਟ ਪੋਲ
ਮੁੱਖ ਉਮੀਦਵਾਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਜਨਰਲ ਨੌਲਜ
ਲਾਈਫਸਟਾਈਲ
ਸਿਹਤ
ਯਾਤਰਾ
ਅਜ਼ਬ ਗਜ਼ਬ
ਹੋਰ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਲਾਈਫਸਟਾਈਲ
ਸਿਹਤ
ਯਾਤਰਾ
ਤਕਨਾਲੌਜੀ
ਗੈਜੇਟ
Chat GPT
ਜਨਰਲ ਨੌਲਜ
ਅਜ਼ਬ ਗਜ਼ਬ
ਅਪਰਾਧ
ਚੋਣਾਂ 2024
ਟ੍ਰੈਂਡਿੰਗ
ਰਾਸ਼ੀਫਲ
ਆਟੋ
ਧਰਮ
ਬ੍ਰਾਂਡਵਾਇਰ
ਪੜਚੋਲ ਕਰੋ
ਹੁਣ ਲਾਈਵ
ਵੀਡੀਓ
ਸ਼ਾਟ ਵੀਡੀਓ
ਵੈੱਬ ਸਟੋਰੀਜ਼
ਫੋਟੋ ਗੈਲਰੀ
ਫਿਲਮ ਰਿਵਿਊ
ਓਪੀਨੀਅਨ
ਉਪਯੋਗੀ
ਹੋਮ ਲੋਨ EMI ਕੈਲਕੁਲੇਟਰ
ਪਰਸਨਲ ਲੌਨ EMI ਕੈਲਕੁਲੇਟਰ
ਕਾਰ ਲੋਨ EMI ਕੈਲਕੁਲੇਟਰ
ਐਜ਼ੂਕੇਸ਼ਨ ਲੋਨ EMI ਕੈਲਕੁਲੇਟਰ
ਏਜ਼ ਕੈਲਕੁਲੇਟਰ
ਬੀਐਮਆਈ ਕੈਲਕੁਲੇਟਰ
Advertisement
ਹੋਮ
ਸਪੋਰਟਸ
ਟੀਮ ਇੰਡੀਆ ਦਾ 'X' ਫੈਕਟਰ
ਟੀਮ ਇੰਡੀਆ ਦਾ 'X' ਫੈਕਟਰ
By :
ਏਬੀਪੀ ਸਾਂਝਾ
| Updated at : 21 Nov 2016 04:14 PM (IST)
1
/14
2. ਵਿਰਾਟ ਦਾ ਵਾਰ - ਟੀਮ ਇੰਡੀਆ ਲਈ ਪਹਿਲੀ ਪਾਰੀ 'ਚ ਸੈਂਕੜਾ (167 ਰਨ) ਅਤੇ ਦੂਜੀ ਪਾਰੀ 'ਚ ਅਰਧ-ਸੈਂਕੜਾ (81 ਰਨ) ਜੜਨ ਵਾਲੇ ਕਪਤਾਨ ਵਿਰਾਟ ਕੋਹਲੀ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਵਿਰਾਟ ਕੋਹਲੀ ਆਸਰੇ ਟੀਮ ਇੰਡੀਆ 'ਵਿਰਾਟ' ਜਿੱਤ ਦਰਜ ਕਰਨ 'ਚ ਕਾਮਯਾਬ ਹੋਈ।
2
/14
9. ਦੂਜੀ ਪਾਰੀ 'ਚ ਫਿਰਕੀ ਦਾ ਫੇਰ - ਟੀਮ ਇੰਡੀਆ ਲਈ ਅਸ਼ਵਿਨ ਅਤੇ ਜਯੰਤ ਯਾਦਵ ਨੇ 3-3 ਵਿਕਟ ਹਾਸਿਲ ਕੀਤੇ। ਜਡੇਜਾ ਅਤੇ ਸ਼ਮੀ ਨੇ 2-2 ਵਿਕਟ ਝਟਕੇ। ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕਰਦਿਆਂ 34 ਓਵਰਾਂ 'ਚ 35 ਰਨ ਦੇਕੇ 2 ਵਿਕਟ ਹਾਸਿਲ ਕੀਤੇ।
3
/14
5. ਅਸ਼ਵਿਨ ਦੇ 5 ਵਿਕਟ - ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 255 ਰਨ 'ਤੇ ਸਿਮਟ ਗਈ। ਟੀਮ ਇੰਡੀਆ ਲਈ ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਸ਼ਵਿਨ ਨੇ 29.5ਓਵਰਾਂ 'ਚ 67 ਰਨ ਦੇਕੇ 5 ਵਿਕਟ ਝਟਕੇ। ਇਹ 22ਵਾਂ ਮੌਕਾ ਸੀ ਜਦ ਅਸ਼ਵਿਨ ਨੇ ਇੱਕੋ ਪਾਰੀ 'ਚ 5 ਵਿਕਟ ਝਟਕੇ।
4
/14
10. ਅਸ਼ਵਿਨ ਦਾ ਕਮਾਲ - ਟੀਮ ਇੰਡੀਆ ਲਈ ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਸ਼ਵਿਨ ਨੇ ਪਹਿਲੀ ਪਾਰੀ 'ਚ 5 ਵਿਕਟ ਝਟਕੇ ਅਤੇ ਫਿਰ ਦੂਜੀ ਪਾਰੀ 'ਚ 3 ਵਿਕਟ ਆਪਣੇ ਨਾਮ ਕੀਤੇ। ਅਸ਼ਵਿਨ ਨੇ ਮੈਚ 'ਚ ਕੁਲ 8 ਵਿਕਟ ਹਾਸਿਲ ਕੀਤੇ ਅਤੇ ਟੀਮ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ।
5
/14
3. ਪੁਜਾਰਾ ਦਾ ਸੈਂਕੜਾ - ਟੀਮ ਇੰਡੀਆ ਲਈ ਮੁਰਲੀ ਵਿਜੈ ਅਤੇ ਲੋਕੇਸ਼ ਰਾਹੁਲ ਦੀ ਸਲਾਮੀ ਜੋੜੀ ਨੇ ਨਿਰਾਸ਼ਾਜਨਕ ਖੇਡ ਵਿਖਾਇਆ। ਸ਼ੁਰੂਆਤੀ ਝਟਕਿਆਂ ਤੋਂ ਪੁਜਾਰਾ ਨੇ ਟੀਮ ਇੰਡੀਆ ਨੂੰ ਉਭਾਰਿਆ। ਚੇਤੇਸ਼ਵਰ ਪੁਜਾਰਾ ਨੇ 202 ਗੇਂਦਾਂ 'ਤੇ 119 ਰਨ ਦੀ ਪਾਰੀ ਖੇਡੀ। ਪੁਜਾਰਾ ਦੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।
6
/14
ਇੱਕ ਨਜਰ ਮਾਰਦੇ ਹਾਂ ਭਾਰਤ ਦੀ ਜਿੱਤ ਦੇ 10 ਕਾਰਨਾਂ 'ਤੇ
7
/14
6. ਯਾਦਵ-ਸ਼ਮੀ ਦੀ ਪਾਰਟਨਰਸ਼ਿਪ - ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ 'ਚ 162 ਰਨ 'ਤੇ 9 ਵਿਕਟ ਗਵਾ ਦਿੱਤੇ ਸਨ। ਮੋਹੰਮਦ ਸ਼ਮੀ (19) ਅਤੇ ਜਯੰਤ ਯਾਦਵ (27*) ਨੇ ਮਿਲਕੇ ਭਾਰਤ ਨੂੰ 204 ਰਨ ਤਕ ਪਹੁੰਚਾਇਆ। ਦੋਨਾ ਦੀ ਪਾਰਟਨਰਸ਼ਿਪ ਭਾਰਤ ਲਈ ਕਾਰਗਰ ਸਾਬਿਤ ਹੋਈ।
8
/14
4. 226 ਰਨ ਦੀ ਪਾਰਟਨਰਸ਼ਿਪ - ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸ਼ੁਰੂਆਤੀ ਝਟਕਿਆਂ ਤੋਂ ਸੰਭਾਲਿਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 226 ਰਨ ਦੀ ਪਾਰਟਨਰਸ਼ਿਪ ਕੀਤੀ। ਵਿਰਾਟ ਅਤੇ ਪੁਜਾਰਾ ਦੀ ਪਾਰਟਨਰਸ਼ਿਪ ਨੇ ਟੀਮ ਇੰਡੀਆ ਲਈ ਵੱਡੇ ਸਕੋਰ ਲਈ ਨੀਂਹ ਦਾ ਕੰਮ ਕੀਤਾ।
9
/14
10
/14
7. 400 ਤੋਂ ਵਧ ਦਾ ਟੀਚਾ - ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 255 ਰਨ 'ਤੇ ਢੇਰ ਹੋ ਗਈ ਸੀ। ਟੀਮ ਇੰਡੀਆ ਦੇ ਪਹਿਲੀ ਪਾਰੀ 'ਚ ਬਣਾਏ 455 ਰਨ ਦੇ ਆਸਰੇ ਟੀਮ ਨੂੰ 200 ਰਨ ਦੀ ਲੀਡ ਹਾਸਿਲ ਹੋ ਗਈ ਸੀ। ਦੂਜੀ ਪਾਰੀ 'ਚ 204 ਰਨ 'ਤੇ ਆਲ ਆਊਟ ਹੋਈ ਟੀਮ ਇੰਡੀਆ ਨੇ ਇੰਗਲੈਂਡ ਨੂੰ ਜਿੱਤ ਲਈ 405 ਰਨ ਦਾ ਟੀਚਾ ਦਿੱਤਾ ਅਤੇ ਇੰਗਲੈਂਡ ਉਸੇ ਵੇਲੇ ਦਬਾਅ 'ਚ ਆ ਗਿਆ ਸੀ।
11
/14
12
/14
8. ਇੰਗਲੈਂਡ ਦੀ ਧੀਮੀ ਸ਼ੁਰੂਆਤ - 405 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਲਈ ਕੁੱਕ ਅਤੇ ਹਮੀਦ ਦੀ ਸਲਾਮੀ ਜੋੜੀ ਨੇ ਬੇਹਦ ਧੀਮੇ ਅੰਦਾਜ਼ 'ਚ ਰਨ ਬਣਾਏ। ਇੰਗਲੈਂਡ ਦੀ ਟੀਮ ਨੇ ਦੂਜੀ ਪਾਰੀ 'ਚ 50 ਓਵਰਾਂ ਤੋਂ ਬਾਅਦ ਸਿਰਫ 75 ਰਨ ਬਣਾਏ ਸਨ। ਹਾਲਾਂਕਿ ਸਪਿਨ ਹੁੰਦੀ ਵਿਕਟ 'ਤੇ ਹਮੀਦ ਅਤੇ ਕੁੱਕ ਦਾ ਇੰਨੀਆਂ ਗੇਂਦਾਂ ਖੇਡਣਾ ਆਪਣੇ-ਆਪ 'ਚ ਤਰੀਫ ਦੇ ਕਾਬਿਲ ਜਰੂਰ ਸੀ। ਪਰ ਇਸ ਨਾਲ ਵੀ ਟੀਮ 'ਤੇ ਦਬਾਅ ਵਧ ਗਿਆ ਸੀ।
13
/14
1. ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ - ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਰਾਜਕੋਟ 'ਚ ਖੇਡਿਆ ਗਿਆ। ਰਾਜਕੋਟ ਟੈਸਟ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਿਰ ਪੂਰਾ ਮੈਚ ਇੰਗਲੈਂਡ ਦੀ ਟੀਮ ਛਾਈ ਰਹੀ। ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਇੰਗਲੈਂਡ ਖਿਲਾਫ ਟਾਸ ਜਿੱਤ ਲਿਆ ਅਤੇ ਇਸ ਵਾਰ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਹ ਫੈਸਲਾ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਫੈਕਟਰ ਸਾਬਿਤ ਹੋਇਆ।
14
/14
ਟੀਮ ਇੰਡੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ 'ਚ ਮਾਤ ਦੇਕੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ। ਟੀਮ ਇੰਡੀਆ ਨੇ ਇੰਗਲੈਂਡ ਨੂੰ 246 ਰਨ ਨਾਲ ਹਰਾ ਕੇ ਦੂਜਾ ਟੈਸਟ ਆਪਣੇ ਨਾਮ ਕੀਤਾ। ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਭਾਰਤ ਦੀ ਜਿੱਤ ਦੇ ਹੀਰੋ ਬਣੇ।
Published at : 21 Nov 2016 04:14 PM (IST)
ਹੋਰ ਵੇਖੋ
Advertisement
Advertisement
ਟੈਲੀਗ੍ਰਾਮ ਜੁਆਇਨ ਕਰੋ
Advertisement
ਟਾਪ ਹੈਡਲਾਈਨ
ਪੰਜਾਬ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Advertisement
ਟ੍ਰੈਂਡਿੰਗ ਟੌਪਿਕ
#Anura Kumara
#Sri Lanka
#PM Modi
#PM Modi US Visit
#Atishi Marlena
#Haryana Elections 2024
#Jammu Kashmir Elections
#
ਵੀਡੀਓਜ਼
ਫੋਟੋਗੈਲਰੀ
ਸਪੋਰਟਸ
5 Photos
ਮਹਿੰਦਰ ਸਿੰਘ ਧੋਨੀ ਦੀ ਮ੍ਰਿਤਕ ਗਰਲਫ੍ਰੈਂਡ ਚਰਚਾ 'ਚ, ਜਾਣੋ ਭਿਆਨਕ ਹਾਦਸੇ ਨੂੰ ਲੈ ਯਾਦਾਂ ਕਿਉਂ ਹੋਈਆਂ ਤਾਜ਼ਾ ?
ਸਪੋਰਟਸ
6 Photos
ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼
ਸਪੋਰਟਸ
6 Photos
Champions Trophy 2025: ICC ਚੈਂਪੀਅਨਸ ਟਰਾਫੀ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼, ਜਾਣੋ ਕਿਸ ਨੰਬਰ 'ਤੇ ਰੋਹਿਤ-ਵਿਰਾਟ
ਟ੍ਰੈਂਡਿੰਗ ਓਪੀਨੀਅਨ
ABP Sanjha
ਆਖਰ ਕਿਉਂ ਪੀਲੀ ਪੈ ਜਾਂਦੀ ਕਣਕ ਦੀ ਫਸਲ, ਖੇਤੀ ਵਿਗਿਆਨੀਆਂ ਤੋਂ ਜਾਣ ਲਵੋ ਇਸ ਦਾ ਸਹੀ ਹੱਲ
Opinion
ਹੈਲੋ ਗੈਸਟ
ਸਾਡੇ ਬਾਰੇ
ਕਰੀਅਰ
ਇਸ਼ਤਿਹਾਰ ਦਿਓ
ਸਾਨੂੰ ਸੰਪਰਕ ਕਰੋ
ਪ੍ਰਾਈਵੇਸੀ ਪਾਲਿਸੀ
ਫੀਡਬੈਕ ਦਿਓ
ਥੀਮ
LOGIN
ਪਰਸਨਲ ਕਾਰਨਰ
ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਬਾਲੀਵੁੱਡ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
ਕ੍ਰਿਕਟ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
ਸਿਹਤ
ਸਰਦੀਆਂ 'ਚ ਜੋੜਾਂ ਦੇ ਦਰਦ ਤੋਂ ਰਹਿੰਦੇ ਪਰੇਸ਼ਾਨ ਤਾਂ ਅਪਣਾਓ ਆਹ ਤਰੀਕੇ, ਮਿਲੇਗਾ ਆਰਾਮ
ਧਰਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8-1-2025
ਰਾਜਨੀਤੀ
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਘਰ ਵਿਚ ਕੀਤਾ ਗਿਆ ਨਜ਼ਰਬੰਦ
ਮਨੋਰੰਜਨ
ਦਿਲਜੀਤ ਕਰਕੇ ਨੀਰੂ ਦੀ ਧੀ ਬੋਲੀ , ਪੰਜਾਬੀ ਆ ਗਏ ਓਏ
ਮਨੋਰੰਜਨ
ਬੱਚਿਆਂ ਲਈ ਮਿਸਾਲ ਹੈ ਦਿਲਜੀਤ ਦੋਸਾਂਝ : ਨੀਰੂ ਬਾਜਵਾ
ਮਨੋਰੰਜਨ
ਨੀਰੂ ਬਾਜਵਾ ਤੋਂ Inspire ਹੁੰਦੇ ਦਿਲਜੀਤ ਦੋਸਾਂਝ
ਮਨੋਰੰਜਨ
ਪੰਜਾਬ ਹਰ ਪਲ ਮੇਰੇ ਨਾਲ ਹੁੰਦਾ ਹੈ : ਦਿਲਜੀਤ ਦੋਸਾਂਝ
Embed widget
Latest
News
India
World
Punjab
Business
Entertainment
Auto
Education
Agriculture
Health
Religion
Sports
Technology
Crime
Lifestyle
Astro
Elections