ਪੜਚੋਲ ਕਰੋ
ਪੂਰੇ ਮੈਚ 'ਚ 202 ਰਨ ਬਣਾ ਕੇ ਨਾਬਾਦ ਰਿਹਾ ਇਹ ਖਿਡਾਰੀ
Written By : ਏਬੀਪੀ ਸਾਂਝਾ | Updated at : 03 Nov 2016 02:10 PM (IST)
1/12

2/12

3/12

ਮੈਚ 'ਚ 202 ਰਨ ਅਤੇ 427 ਗੇਂਦਾਂ
4/12

ਬਰੈਥਵੇਟ ਨੇ ਮੈਚ ਦੀ ਪਹਿਲੀ ਪਾਰੀ 'ਚ ਵੀ ਨਾਬਾਦ ਰਹਿੰਦੇ ਹੋਏ 142 ਰਨ ਬਣਾਏ ਸਨ ਅਤੇ ਵੈਸਟ ਇੰਡੀਜ਼ ਨੂੰ ਲੀਡ ਲੈਣ 'ਚ ਖਾਸ ਯੋਗਦਾਨ ਪਾਇਆ ਸੀ। ਵੈਸਟ ਇੰਡੀਜ਼ ਦੀ ਪੂਰੀ ਟੀਮ ਪਹਿਲੀ ਪਾਰੀ 'ਚ 337 ਰਨ 'ਤੇ ਆਲ ਆਊਟ ਹੋ ਗਈ ਸੀ। ਪਰ ਬਰੈਥਵੇਟ ਸਲਾਮੀ ਬੱਲੇਬਾਜ ਦੇ ਤੌਰ 'ਤੇ ਮੈਦਾਨ 'ਤੇ ਪਹੁੰਚ ਕੇ ਅੰਤ ਤਕ 142 ਰਨ ਬਣਾ ਕੇ ਨਾਬਾਦ ਰਹੇ ਸਨ।
5/12

ਪਹਿਲੀ ਪਾਰੀ 'ਚ 142 ਰਨ ਬਣਾ ਕੇ ਨਾਬਾਦ
6/12

ਬਰੈਥਵੇਟ ਨੇ 109 ਗੇਂਦਾਂ 'ਤੇ 60 ਰਨ ਦੀ ਨਾਬਾਦ ਪਾਰੀ ਖੇਡੀ। ਬਰੈਥਵੇਟ ਦੀ ਪਾਰੀ 'ਚ 6 ਚੌਕੇ ਸ਼ਾਮਿਲ ਸਨ।
7/12

8/12

ਬਰੈਥਵੇਟ ਨੇ ਨਾਬਾਦ ਰਹਿੰਦਿਆਂ ਮੈਚ 'ਚ ਕੁਲ 202 ਰਨ ਬਣਾਏ ਅਤੇ ਕੁਲ 427 ਗੇਂਦਾਂ ਦਾ ਸਾਹਮਣਾ ਕੀਤਾ। ਪਾਕਿਸਤਾਨ ਦੇ ਗੇਂਦਬਾਜ਼ ਮੈਚ 'ਚ ਵੈਸਟ ਇੰਡੀਜ਼ ਦੇ 15 ਵਿਕਟ ਹਾਸਿਲ ਕਰਨ 'ਚ ਕਾਮਯਾਬ ਰਹੇ ਪਰ ਇਹ ਗੇਂਦਬਾਜ਼ ਬਰੈਥਵੇਟ ਦਾ ਵਿਕਟ ਇੱਕ ਵਾਰ ਵੀ ਆਪਣੇ ਨਾਮ ਨਹੀਂ ਕਰ ਸਕੇ।
9/12

ਪਾਕਿਸਤਾਨੀ ਟੀਮ ਨੇ ਮੈਚ ਦੀ ਪਹਿਲੀ ਪਾਰੀ 'ਚ 281 ਰਨ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ 'ਚ 337 ਰਨ ਬਣਾਏ। ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 208 ਰਨ 'ਤੇ ਆਲ ਆਊਟ ਹੋ ਗਈ। ਵੈਸਟ ਇੰਡੀਜ਼ ਦੀ ਟੀਮ ਨੂੰ ਜਿੱਤ ਲਈ 153 ਰਨ ਦਾ ਟੀਚਾ ਮਿਲਿਆ। ਵੈਸਟ ਇੰਡੀਜ਼ ਦੀ ਟੀਮ ਨੇ ਛੋਟੇ ਸਕੋਰ ਦਾ ਪਿੱਛਾ ਕਰਦਿਆਂ 67 ਰਨ ਤਕ ਪਹੁੰਚੇ ਹੋਏ 5 ਵਿਕਟ ਗਵਾ ਦਿੱਤੇ ਸਨ।
10/12

ਪਰ ਦੂਜੇ ਪਾਸੇ ਬਰੈਥਵੇਟ ਮਜਬੂਤੀ ਨਾਲ ਆਪਣਾ ਵਿਕਟ ਬਚਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਬਰੈਥਵੇਟ ਨੇ 6ਵੇਂ ਵਿਕਟ ਲਈ ਡਾਵਰਿਚ ਨਾਲ ਮਿਲਕੇ 84 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ ਜਿੱਤ ਦੇ ਪਾਰ ਪਹੁੰਚਾਇਆ। ਕਰੈਗ ਬਰੈਥਵੇਟ ਨੇ ਪਾਰੀ ਦੀ ਸ਼ੁਰੂਆਤ ਕਰਦਿਆਂ ਆਪਣਾ ਵਿਕਟ ਵੀ ਬਚਾ ਕੇ ਰਖਿਆ ਅਤੇ ਸਕੋਰਿੰਗ ਦਾ ਸਿਲਸਿਲਾ ਵੀ ਰੁਕਣ ਨਹੀਂ ਦਿੱਤਾ।
11/12

153 ਰਨ ਦਾ ਟੀਚਾ, ਬਰੈਥਵੇਟ 60*
12/12

ਵੈਸਟ ਇੰਡੀਜ਼ ਦੀ ਟੀਮ ਨੇ ਪਾਕਿਸਤਾਨ ਖਿਲਾਫ ਤੀਜੇ ਟੈਸਟ 'ਚ ਰੋਮਾਂਚਕ ਅੰਦਾਜ਼ 'ਚ ਜਿੱਤ ਦਰਜ ਕੀਤੀ। ਵੈਸਟ ਇੰਡੀਜ਼ ਲਈ ਬਰੈਥਵੇਟ ਦੋਨੇ ਪਰੀਆਂ 'ਚ ਨਾਬਾਦ ਰਹੇ ਅਤੇ ਟੀਮ ਦੀ ਜਿੱਤ ਦੇ ਹੀਰੋ ਬਣੇ।
Published at : 03 Nov 2016 02:10 PM (IST)
Sponsored Links by Taboola
ਟਾਪ ਹੈਡਲਾਈਨ
ਲੁਧਿਆਣਾ
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
ਪੰਜਾਬ
ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
ਪੰਜਾਬ
ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
ਕਾਰੋਬਾਰ
ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
ਟ੍ਰੈਂਡਿੰਗ ਟੌਪਿਕ





















