ਪੜਚੋਲ ਕਰੋ

ਭਾਰਤੀ ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਨੇ ਕੰਗਾਰੂਆਂ ਨੂੰ ਪਾਈਆਂ ਭਾਜੜਾਂ, 36 ਦੌੜਾਂ ਨਾਲ ਮੈਚ ਜਿੱਤ ਸੀਰੀਜ਼ 'ਚ 1-1 ਨਾਲ ਬਰਾਬਰੀ

ਬੀਤੇ ਮੈਚ 'ਚ ਆਸਟਰੇਲੀਆਈ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਸ ਸਮੇਂ ਦੌਰਾਨ ਟੀਮ ਇੰਡੀਆ ਨੇ 50 ਓਵਰਾਂ 'ਚ 6 ਵਿਕਟਾਂ ਗੁਆ ਕੇ 340 ਦੌੜਾਂ ਬਣਾਈਆਂ, ਪਰ ਆਸਟਰੇਲੀਆ ਦੀ ਟੀਮ ਸਿਰਫ 304 ਦੌੜਾਂ 'ਤੇ ਹੀ ਆਲ ਆਊਟ ਹੋ ਗਈ।

ਰਾਜਕੋਟ: ਭਾਰਤੀ ਗੇਂਦਬਾਜ਼ਾਂ ਦੇ ਆਖ਼ਰੀ ਓਵਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ਤੇ ਭਾਰਤ ਨੇ ਰਾਜਕੋਟ ਵਨਡੇ ਵਿੱਚ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ। ਇੱਥੇ ਇਹ ਸੀਰੀਜ਼ ਹੁਣ 1-1 ਦੀ ਬਰਾਬਰੀ 'ਤੇ ਆ ਗਈ ਹੈ। ਟੀਮ ਇੰਡੀਆ ਨੂੰ ਹੁਣ ਆਖਰੀ ਵਨਡੇ ਮੈਚ ਬੰਗਲੌਰ 'ਚ ਖੇਡੇਗੀ। ਬੀਤੇ ਮੈਚ 'ਚ ਆਸਟਰੇਲੀਆਈ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਸ ਸਮੇਂ ਦੌਰਾਨ ਟੀਮ ਇੰਡੀਆ ਨੇ 50 ਓਵਰਾਂ '6 ਵਿਕਟਾਂ ਗੁਆ ਕੇ 340 ਦੌੜਾਂ ਬਣਾਈਆਂ, ਪਰ ਆਸਟਰੇਲੀਆ ਦੀ ਟੀਮ ਸਿਰਫ 304 ਦੌੜਾਂ 'ਤੇ ਹੀ ਆਲ ਆਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਨੇ ਸਮਿਥ ਨੂੰ ਆਊਟ ਕਰ ਮੈਚ ਪਲਟ ਦਿੱਤਾ ਜਿਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਦੋ ਗੇਂਦਾਂ 'ਚ ਦੋ ਵਿਕਟਾਂ ਲਈਆਂ। ਫਿਰ ਐਸ਼ਟਨ ਅਤੇ ਮਿਸ਼ੇਲ ਸਟਾਰਕ ਬੱਲੇਬਾਜ਼ੀ ਕਰਨ ਪਹੁੰਚੇ। ਪਰ ਮਿਸ਼ੇਲ 6 ਦੌੜਾਂ ਬਣਾ ਕੇ ਆਟ ਹੋ ਗਿਆ। ਅੰਤ 'ਚ ਆਸਟਰੇਲੀਆ ਨੇ 9 ਵਿਕਟਾਂ ਦੇ ਨੁਕਸਾਨ 'ਤੇ 300 ਦੌੜਾਂ ਬਣਾਈਆਂ ਅਤੇ ਪੂਰੀ ਟੀਮ 304 ਦੌੜਾਂ 'ਤੇ ਆਲ ਆਟ ਹੋ ਗਈ। ਟੀਮ ਇੰਡੀਆ ਨੇ ਇਹ ਮੈਚ 36 ਦੌੜਾਂ ਨਾਲ ਜਿੱਤ ਲਿਆ। ਭਾਰਤੀ ਤਿੰਨ ਬੱਲੇਬਾਜ਼ਾਂ- ਸ਼ਿਖਰ ਧਵਨ (96), ਲੋਕੇਸ਼ ਰਾਹੁਲ (80) ਅਤੇ ਵਿਰਾਟ ਕੋਹਲੀ (78) ਨੇ ਅਰਧ ਸੈਂਕੜੇ ਲਗਾਏ। ਇਸ ਦੇ ਅਧਾਰ 'ਤੇ ਭਾਰਤ ਨੇ 50 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 340 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਧਵਨ ਅਤੇ ਰੋਹਿਤ ਸ਼ਰਮਾ ਨੇ 81 ਦੌੜਾਂ ਜੋੜੀਆਂ। ਰੋਹਿਤ ਨੇ 44 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਰੋਹਿਤ ਆਟ ਹੋਣ ਤੋਂ ਪਹਿਲਾਂ ਇੱਕ ਰਿਕਾਰਡ ਬਣਾਉਣ 'ਚ ਕਾਮਯਾਬ ਰਹੇ। ਉਹ 7000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਸਲਾਮੀ ਬੱਲੇਬਾਜ਼ ਬਣ ਗਿਆ ਹੈ। ਜੈਂਪਾ ਨੇ ਇੱਕ ਵਾਰ ਫਿਰ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਸੈਂਕੜਾ ਪੂਰਾ ਨਹੀਂ ਹੋਣ ਦਿੱਤਾ। ਕੋਹਲੀ ਨੇ 76 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ ਸ਼ਾਨਦਾਰ ਪਾਰੀ ਖੇਡੀ। ਕੋਹਲੀ ਦੇ ਜਾਣ ਤੋਂ ਪਹਿਲਾਂ ਧਵਨ ਵੀ ਪਵੇਲੀਅਨ ਪਰਤ ਗਏ। ਭਾਰਤ ਲਈ ਚੰਗੀ ਗੱਲ ਇਹ ਹੈ ਕਿ ਲੋਕੇਸ਼ ਰਾਹੁਲ ਅੰਤ ਤਕ ਖੜੇ ਰਹੇ। ਉਨ੍ਹਾਂ ਨੇ ਸਕੋਰ ਬੋਰਡ ਨੂੰ ਚਲਦਾ ਰੱਖੀਆ ਅਤੇ ਤੇਜ਼ੀ ਨਾਲ ਸਕੋਰ ਬਣਾਏ। ਰਾਹੁਲ ਨੇ 52 ਗੇਂਦਾਂ 'ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਵਿਸ਼ਾਲ ਅਰਧ ਸੈਂਕੜਾ ਲਗਾਇਆ। ਰਵਿੰਦਰ ਜਡੇਜਾ ਉਸ ਦੇ ਨਾਲ 16 ਗੇਂਦਾਂ 'ਤੇ 20 ਦੌੜਾਂ ਬਣਾ ਕੇ ਅਜੇਤੂ ਰਹੇ। ਰਾਹੁਲ ਵੀ ਤੇਜ਼ੀ ਨਾਲ 1000 ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ।

ਟਾਪ ਹੈਡਲਾਈਨ

ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ
ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ
ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।
ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।
IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ
IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ
CSK New Coach: ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?
ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget