ਪੜਚੋਲ ਕਰੋ

ਬਰਥਡੇ ਬੁਆਏ ਦਾ ਸਭ ਤੋਂ ਘਾਤਕ ਸਪੈਲ

1/12
ਐਂਬਰੌਸ ਦੀ ਦਮਦਾਰ ਗੇਂਦਬਾਜ਼ੀ ਨੇ ਪੂਰੀ ਸੀਰੀਜ਼ 'ਚ ਆਸਟ੍ਰੇਲੀਆ ਦੇ ਬੱਲੇਬਾਜਾਂ ਨੂੰ ਪਰੇਸ਼ਾਨ ਕੀਤਾ। ਐਂਬਰੌਸ ਨੂੰ ਮੈਨ ਆਫ ਦ ਮੈਚ ਅਤੇ ਮੈਨ ਆਫ ਦ ਸੀਰੀਜ਼ ਚੁਣਿਆ ਗਿਆ। ਵੈਸਟ ਇੰਡੀਜ਼ ਨੇ 5 ਮੈਚਾਂ ਦੀ ਸੀਰੀਜ਼ 2-1 ਦੇ ਫਰਕ ਨਾਲ ਜਿੱਤੀ ਸੀ।

2/12
ਐਂਬਰੌਸ ਦਾ ਕਰੀਅਰ ਕਾਮਯਾਬੀਆਂ ਭਰਿਆ ਸੀ ਅਤੇ ਇਸ ਗੇਂਦਬਾਜ਼ ਨੇ ਟੈਸਟ ਮੈਚਾਂ 'ਚ 405 ਅਤੇ ਵਨਡੇ ਮੈਚਾਂ 'ਚ 225 ਵਿਕਟ ਹਾਸਿਲ ਕੀਤੇ।

3/12
ਇਸ ਗੇਂਦਬਾਜ਼ ਦੇ ਕੀਤੇ ਕਮਾਲ ਕ੍ਰਿਕਟ ਇਤਿਹਾਸ 'ਚ ਹਮੇਸ਼ਾ ਦਰਜ ਰਹਿਣਗੇ। ਕਰਟਲੀ ਐਂਬਰੌਸ ਨੇ ਮੈਦਾਨ 'ਤੇ ਕਈ ਵਾਰ ਵਿਰੋਧੀ ਟੀਮਾਂ ਨੂੰ ਧਰਾਸ਼ਾਈ ਕੀਤਾ ਪਰ ਇਸ ਗੇਂਦਬਾਜ਼ ਨੇ ਸਾਲ 1993 'ਚ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਕਿ ਹਰ ਕੋਈ ਹੈਰਾਨ ਰਹਿ ਗਿਆ ਸੀ।

4/12
ਕਰਟਲੀ ਐਂਬਰੌਸ, ਇਹ ਨਾਮ 90 ਦੇ ਦਹਾਕੇ 'ਚ ਚੰਗੇ ਤੋਂ ਚੰਗੇ ਬੱਲੇਬਾਜ਼ ਦੇ ਹੋਸ਼ ਉੜਾ ਦਿੰਦਾ ਸੀ। ਇਸ ਗੇਂਦਬਾਜ਼ ਦੇ ਸਾਹਮਣੇ ਟਿਕਨਾ ਵੱਡੇ ਤੋਂ ਵੱਡੇ ਬੱਲੇਬਾਜ਼ ਲਈ ਵੀ ਮੁਸ਼ਕਿਲ ਸਾਬਿਤ ਹੁੰਦਾ ਸੀ।

5/12
ਐਂਬਰੌਸ ਦਾ ਸਭ ਤੋਂ ਘਾਤਕ ਸਪੈਲ
ਐਂਬਰੌਸ ਦਾ ਸਭ ਤੋਂ ਘਾਤਕ ਸਪੈਲ
6/12
7/12
8/12
9/12
ਐਂਬਰੌਸ ਨੇ ਆਪਣੇ 18 ਓਵਰਾਂ 'ਚ 25 ਦੌੜਾਂ ਦੇਕੇ 7 ਵਿਕਟ ਹਾਸਿਲ ਕੀਤੇ। ਵੈਸਟ ਇੰਡੀਜ਼ ਨੇ ਇਹ ਮੈਚ ਪਾਰੀ ਅਤੇ 25 ਦੌੜਾਂ ਦੇ ਫਰਕ ਨਾਲ ਜਿੱਤਿਆ।

10/12
ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਾਲੇ ਸਾਲ 1993 'ਚ ਖੇਡੀ ਗਈ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਕਰਟਲੀ ਐਂਬਰੌਸ ਨੇ ਆਸਟ੍ਰੇਲੀਆ ਦੀ ਹਾਰ ਦੀ ਨੀਂਹ ਰੱਖੀ। ਐਂਬਰੌਸ ਨੇ 32 ਗੇਂਦਾਂ 'ਚ 1 ਰਨ ਦੇਕੇ 7 ਵਿਕਟ ਹਾਸਿਲ ਕੀਤੇ। ਐਂਬਰੌਸ ਦਾ ਕਮਾਲ ਅਜਿਹਾ ਸੀ ਕਿ ਆਸਟ੍ਰੇਲੀਆ ਦੀ ਟੀਮ 2 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਦੇ ਸਕੋਰ ਤੋਂ 119 ਦੌੜਾਂ 'ਤੇ ਹੀ ਆਲ ਆਉਟ ਹੋ ਗਈ।

11/12
12/12
21 ਸਿਤੰਬਰ ਦਾ ਦਿਨ ਵੈਸਟ ਇੰਡੀਜ਼ ਲਈ ਬੇਹਦ ਖਾਸ ਹੈ। ਅੱਜ ਦਿੱਗਜ ਗੇਂਬਦਾਜ਼ ਕਰਟਲੀ ਐਂਬਰੌਸ, ਬੱਲੇਬਾਜ ਕ੍ਰਿਸ ਗੇਲ ਅਤੇ ਆਲ ਰਾਉਂਡਰ ਲੈਰੀ ਕੰਸਟੈਂਟਾਈਨ ਦਾ ਜਨਮਦਿਨ ਹੈ।

Sponsored Links by Taboola

ਟਾਪ ਹੈਡਲਾਈਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਅਸ਼ੋਕ ਸ਼ਰਮਾ ਕੌਣ ਹੈ? ਉਸਨੇ ZIM ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ; ਇਸ ਡਰਾਉਣੇ ਗੇਂਦਬਾਜ਼ ਦੀ ਭਾਵੁਕ ਕਹਾਣੀ

1st T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Commonwealth Games History : ਗੁਲਾਮ ਦੇਸ਼ਾਂ ਲਈ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਬਾਰੇ ਜਾਣੋ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।

Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ

Embed widget