ਪੜਚੋਲ ਕਰੋ
Advertisement
ਸਾਬਕਾ ਪਾਕਿ ਆਲਰਾਊਂਡਰ ਅਫ਼ਰੀਦੀ ਦੇ ਚਾਰ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਇੱਕ ਭਾਰਤੀ ਵੀ ਸ਼ਾਮਲ
ਸਾਬਕਾ ਪਾਕਿਸਤਾਨੀ ਆਲ ਰਾਊਂਡਰ ਸ਼ਾਹਿਦ ਅਫ਼ਰੀਦੀ ਨੇ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਨਾਂ ਲਏ ਹਨ ਜੋ ਦੁਨੀਆ ‘ਚ ਬੇਸਟ ਬੱਲੇਬਾਜ਼ ਹਨ। ਇਸ ਸੇਸ਼ਨ ਦੌਰਾਨ ੳੇਨ੍ਹਾਂ ਨੇ ਟਵਿਟਰ ‘ਤੇ ਆਪਣੇ ਫੈਨਜ਼ ਦੇ ਨਾਲ ਗੱਲਬਾਤ ਕੀਤੀ ਸੀ।
ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਆਲ ਰਾਊਂਡਰ ਸ਼ਾਹਿਦ ਅਫ਼ਰੀਦੀ ਨੇ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਨਾਂ ਲਏ ਹਨ ਜੋ ਦੁਨੀਆ ‘ਚ ਬੇਸਟ ਬੱਲੇਬਾਜ਼ ਹਨ। ਇਸ ਸੇਸ਼ਨ ਦੌਰਾਨ ੳੇਨ੍ਹਾਂ ਨੇ ਟਵਿਟਰ ‘ਤੇ ਆਪਣੇ ਫੈਨਜ਼ ਦੇ ਨਾਲ ਗੱਲਬਾਤ ਕੀਤੀ ਸੀ। ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਰਲਡ ਕ੍ਰਿਕੇਟ ‘ਚ ਉਹ ਕਿਹੜੇ ਚਾਰ ਬੱਲੇਬਾਜ਼ਾਂ ਨੂੰ ਬੈਸਟ ਮੰਨਦੇ ਹਨ। ਉਨ੍ਹਾਂ ਨੇ ਆਪਣਾ ਜਵਾਬ ਦਿੱਤਾ।
ਅਫਰੀਦੀ ਨੇ ਆਪਣੇ ਜਵਾਬ ‘ਚ ਲਿਖਿਆ ਕਿ ਉਹ ਜਿਨ੍ਹਾਂ ਨੂੰ ਬੈਸਟ ਬੱਲੇਬਾਜ਼ ਮੰਨਦੇ ਹਨ ਉਹ ਹਨ ਵਿਰਾਟ ਕੋਹਲੀ, ਬਾਬਰ ਆਜਮ, ਜੋ ਰੂਟ ਤੇ ਸਟੀਵ ਸਮਿਥ। ਜਦਕਿ ਇਸ ਤੋਂ ਬਾਅਦ ਫੈਨਜ਼ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਬਾਬਰ ਤੇ ਵਿਰਾਟ ‘ਚ ਬੈਸਟ ਕੌਣ ਹੈ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ।
ਦੱਸ ਦਈਏ ਕਿ ਅਫਰੀਦੀ ਨੇ ਵਿਰਾਟ ਦੀ ਉਸ ਸਮੇਂ ਵੀ ਤਾਰੀਫ ਕੀਤੀ ਸੀ ਜਦੋਂ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੀ-20 ‘ਚ 72 ਦੌੜਾਂ ਦੀ ਪਾਈ ਖੇਡ ਟੀਮ ਨੂੰ ਜਿੱਤ ਦਵਾਈ ਸੀ। ਉਨ੍ਹਾਂ ਨੇ ਲਿਖਿਆ ਸੀ, ‘ਵਧਾਈ ਹੋ ਵਿਰਾਟ, ਤੁਸੀ ਇੱਕ ਬਹਿਤਰੀਨ ਖਿਡਾਰੀ ਹੋ। ਤੁਸੀਂ ਇੰਝ ਹੀ ਬੁਲੰਦੀਆਂ ਨੂੰ ਛੂੰਹਦੇ ਰਹੋ ਤੇ ਪੂਰੀ ਦੁਨੀਆ ਦੇ ਕ੍ਰਿਕੇਟ ਫੈਨਜ਼ ਦਾ ਮਨੋਰੰਜਨ ਰਕਦੇ ਰਹੋ।”Dear followers and fans time to have another #AskLala session on Twitter? Please join me from 10pm to 10:30pm PST to night. Look forward to hearing from you. :)
— Shahid Afridi (@SAfridiOfficial) September 19, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement