ਪੜਚੋਲ ਕਰੋ

WWE ਦੇ ਅਖਾੜੇ 'ਚ ਖੂਬਸੂਰਤ ਮਾਡਲ ਦੀ ਹੋਵੇਗੀ ਐਂਟਰੀ

1/16
2/16
3/16
ਓਹ WWE 'ਚ ਵੀ ਹੋਸਟਿੰਗ ਕਰ ਚੁੱਕੀ ਹੈ।
ਓਹ WWE 'ਚ ਵੀ ਹੋਸਟਿੰਗ ਕਰ ਚੁੱਕੀ ਹੈ।
4/16
5/16
ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਨੇ ਫਾਈਟਸ ਨਾ ਲੜਨ ਦੀ ਸਲਾਹ ਦਿੱਤੀ। ਨੋਇਲੇ ਪਿਤਾ ਦੀ ਇਸ ਸਲਾਹ ਨੂੰ ਨਾਰਾਜ ਹੋ ਗਈ ਸੀ ਜਿਸ ਤੋਂ ਬਾਅਦ ਪਿਤਾ ਨੇ ਕਿਹਾ ਸੀ ਕਿ ਓਹ ਉਸਨੂੰ ਜਨਰਲ ਮੈਨੇਜਰ ਬਣਾਉਣਾ ਚਾਹੁੰਦੇ ਹਨ।
ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਨੇ ਫਾਈਟਸ ਨਾ ਲੜਨ ਦੀ ਸਲਾਹ ਦਿੱਤੀ। ਨੋਇਲੇ ਪਿਤਾ ਦੀ ਇਸ ਸਲਾਹ ਨੂੰ ਨਾਰਾਜ ਹੋ ਗਈ ਸੀ ਜਿਸ ਤੋਂ ਬਾਅਦ ਪਿਤਾ ਨੇ ਕਿਹਾ ਸੀ ਕਿ ਓਹ ਉਸਨੂੰ ਜਨਰਲ ਮੈਨੇਜਰ ਬਣਾਉਣਾ ਚਾਹੁੰਦੇ ਹਨ।
6/16
ਨੋਇਲੇ ਅਕਸਰ ਆਪਣੀ ਮਾਂ ਨਾਲ WWE ਵੇਖਣ ਜਾਂਦੀ ਸੀ ਅਤੇ ਇਸਤੋਂ ਬਾਅਦ ਉਨ੍ਹਾਂ ਨੇ ਖੁਦ ਕੁਝ ਫਾਈਟਸ ਲੜੀਆਂ।
ਨੋਇਲੇ ਅਕਸਰ ਆਪਣੀ ਮਾਂ ਨਾਲ WWE ਵੇਖਣ ਜਾਂਦੀ ਸੀ ਅਤੇ ਇਸਤੋਂ ਬਾਅਦ ਉਨ੍ਹਾਂ ਨੇ ਖੁਦ ਕੁਝ ਫਾਈਟਸ ਲੜੀਆਂ।
7/16
ਓਹ ਕਈ ਸ਼ੋਅ 'ਚ ਯੋਗਦਾਨ ਪਾ ਚੁੱਕੀ ਹੈ। ਆਪਣੇ ਯੂਟਿਊਬ ਚੈਨਲ 'ਤੇ ਓਹ ਸੈਥ ਰੌਲਿੰਗ, ਡੌਲਫ ਜਿਗਲਰ, ਰੋਮਨ ਰੇਨਸ, ਕੇਵਿਨ ਨੈਸ਼ ਅਤੇ ਫਿਨ ਬੈਲਰ ਵਰਗੇ ਕਈ ਦਿੱਗਜ ਭਲਵਾਨਾਂ ਦੇ ਇੰਟਰਵਿਊ ਕਰ ਚੁੱਕੀ ਹੈ।
ਓਹ ਕਈ ਸ਼ੋਅ 'ਚ ਯੋਗਦਾਨ ਪਾ ਚੁੱਕੀ ਹੈ। ਆਪਣੇ ਯੂਟਿਊਬ ਚੈਨਲ 'ਤੇ ਓਹ ਸੈਥ ਰੌਲਿੰਗ, ਡੌਲਫ ਜਿਗਲਰ, ਰੋਮਨ ਰੇਨਸ, ਕੇਵਿਨ ਨੈਸ਼ ਅਤੇ ਫਿਨ ਬੈਲਰ ਵਰਗੇ ਕਈ ਦਿੱਗਜ ਭਲਵਾਨਾਂ ਦੇ ਇੰਟਰਵਿਊ ਕਰ ਚੁੱਕੀ ਹੈ।
8/16
ਨੋਇਲੇ ਫੋਲੀ ਦੇ ਪਿਤਾ ਮਿਕ ਫੋਲੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਰਿੰਗ 'ਚ ਫਾਈਟ ਲੜੇ। ਉਨ੍ਹਾਂ ਦੇ ਪਿਤਾ ਆਪਣੀ ਜਗ੍ਹਾ ਨੋਇਲੇ ਨੂੰ ਜਨਰਲ ਮੈਨੇਜਰ ਬਣਾਉਣਾ ਚਾਹੁੰਦੇ ਸਨ।
ਨੋਇਲੇ ਫੋਲੀ ਦੇ ਪਿਤਾ ਮਿਕ ਫੋਲੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਰਿੰਗ 'ਚ ਫਾਈਟ ਲੜੇ। ਉਨ੍ਹਾਂ ਦੇ ਪਿਤਾ ਆਪਣੀ ਜਗ੍ਹਾ ਨੋਇਲੇ ਨੂੰ ਜਨਰਲ ਮੈਨੇਜਰ ਬਣਾਉਣਾ ਚਾਹੁੰਦੇ ਸਨ।
9/16
ਨੋਇਲੇ ਹੁਣ ਰਿੰਗ 'ਚ ਉਤਰਨ ਲਈ ਖੂਬ ਮਹਿਨਤ ਕਰ ਰਹੀ ਹੈ। ਨੋਇਲੇ ਫੋਲੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਫਾਈਟ ਕਰਨ ਤੋਂ ਮਨਾ ਕੀਤਾ ਸੀ ਪਰ ਫਿਰ ਉਨ੍ਹਾਂ ਨੇ ਹਾਂ ਕਰ ਦਿੱਤੀ ਅਤੇ ਇਸੇ ਕਾਰਨ ਉਨ੍ਹਾਂ ਨੇ ਮਾਡਲਿੰਗ ਛਡ ਦਿੱਤੀ ਹੈ।
ਨੋਇਲੇ ਹੁਣ ਰਿੰਗ 'ਚ ਉਤਰਨ ਲਈ ਖੂਬ ਮਹਿਨਤ ਕਰ ਰਹੀ ਹੈ। ਨੋਇਲੇ ਫੋਲੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਫਾਈਟ ਕਰਨ ਤੋਂ ਮਨਾ ਕੀਤਾ ਸੀ ਪਰ ਫਿਰ ਉਨ੍ਹਾਂ ਨੇ ਹਾਂ ਕਰ ਦਿੱਤੀ ਅਤੇ ਇਸੇ ਕਾਰਨ ਉਨ੍ਹਾਂ ਨੇ ਮਾਡਲਿੰਗ ਛਡ ਦਿੱਤੀ ਹੈ।
10/16
ਪਿਤਾ ਨਹੀਂ ਚਾਹੁੰਦੇ ਸੀ ਨੋਇਲੇ ਦੀ ਫਾਈਟ 'ਚ ਐਂਟਰੀ
ਪਿਤਾ ਨਹੀਂ ਚਾਹੁੰਦੇ ਸੀ ਨੋਇਲੇ ਦੀ ਫਾਈਟ 'ਚ ਐਂਟਰੀ
11/16
ਰੈਂਡੀ ਔਰਟਨ ਨੂੰ ਚਾਹੁੰਦੀ ਸੀ
ਰੈਂਡੀ ਔਰਟਨ ਨੂੰ ਚਾਹੁੰਦੀ ਸੀ
12/16
ਕੁਝ ਹੀ ਦਿਨਾਂ 'ਚ ਤੁਸੀਂ WWE 'ਚ ਦੁਨੀਆ ਦੀ ਸਭ ਤੋਂ ਬੇਹਤਰੀਨ ਅਤੇ ਬੇਹਦ ਖੂਬਸੂਰਤ ਮਾਡਲਸ 'ਚ ਸ਼ੁਮਾਰ ਨੋਇਲੇ ਮਾਗਰਿਟ ਫੋਲੀ ਨੂੰ ਵੇਖ ਸਕੋਂਗੇ।
ਕੁਝ ਹੀ ਦਿਨਾਂ 'ਚ ਤੁਸੀਂ WWE 'ਚ ਦੁਨੀਆ ਦੀ ਸਭ ਤੋਂ ਬੇਹਤਰੀਨ ਅਤੇ ਬੇਹਦ ਖੂਬਸੂਰਤ ਮਾਡਲਸ 'ਚ ਸ਼ੁਮਾਰ ਨੋਇਲੇ ਮਾਗਰਿਟ ਫੋਲੀ ਨੂੰ ਵੇਖ ਸਕੋਂਗੇ।
13/16
14/16
ਨੋਇਲੇ ਫੋਲੀ WWE ਦੇ ਜਨਰਲ ਮੈਨੇਜਰ ਮਿਕ ਫੋਲੀ ਦੀ ਬੇਟੀ ਹੈ। ਨੋਇਲੇ ਦੀ ਉਮਰ 22 ਸਾਲ ਦੀ ਹੈ। ਵੈਸੇ ਤਾਂ ਓਹ ਪੇਸ਼ੇ ਤੋਂ ਮਾਡਲ ਹੈ ਪਰ ਓਹ WWE 'ਚ ਫਾਈਟ ਲਈ ਉਤਰਨਾ ਚਾਹੁੰਦੀ ਹੈ।
ਨੋਇਲੇ ਫੋਲੀ WWE ਦੇ ਜਨਰਲ ਮੈਨੇਜਰ ਮਿਕ ਫੋਲੀ ਦੀ ਬੇਟੀ ਹੈ। ਨੋਇਲੇ ਦੀ ਉਮਰ 22 ਸਾਲ ਦੀ ਹੈ। ਵੈਸੇ ਤਾਂ ਓਹ ਪੇਸ਼ੇ ਤੋਂ ਮਾਡਲ ਹੈ ਪਰ ਓਹ WWE 'ਚ ਫਾਈਟ ਲਈ ਉਤਰਨਾ ਚਾਹੁੰਦੀ ਹੈ।
15/16
ਨੋਇਲੇ ਫੋਲੀ ਚਾਹੇ ਇੱਕ ਭਲਵਾਨ ਨਹੀਂ ਹੈ ਪਰ ਉਨ੍ਹਾਂ ਨੂੰ ਭਲਵਾਨੀ ਦੀ ਚੰਗੀ ਸਮਝ ਹੈ। ਇਸੇ ਕਾਰਨ ਓਹ WWE ਦੀ ਪ੍ਰੋਗਰਾਮਿੰਗ ਟੀਮ ਦਾ ਹਿੱਸਾ ਹੈ।
ਨੋਇਲੇ ਫੋਲੀ ਚਾਹੇ ਇੱਕ ਭਲਵਾਨ ਨਹੀਂ ਹੈ ਪਰ ਉਨ੍ਹਾਂ ਨੂੰ ਭਲਵਾਨੀ ਦੀ ਚੰਗੀ ਸਮਝ ਹੈ। ਇਸੇ ਕਾਰਨ ਓਹ WWE ਦੀ ਪ੍ਰੋਗਰਾਮਿੰਗ ਟੀਮ ਦਾ ਹਿੱਸਾ ਹੈ।
16/16
ਨੋਇਲੇ ਨੇ ਇੱਕ ਵਾਰ ਦੱਸਿਆ ਸੀ ਕਿ ਓਹ WWE ਸੁਪਰਸਟਾਰ ਰੈਂਡੀ ਔਰਟਨ ਨੂੰ ਚਾਹੁੰਦੀ ਸੀ।
ਨੋਇਲੇ ਨੇ ਇੱਕ ਵਾਰ ਦੱਸਿਆ ਸੀ ਕਿ ਓਹ WWE ਸੁਪਰਸਟਾਰ ਰੈਂਡੀ ਔਰਟਨ ਨੂੰ ਚਾਹੁੰਦੀ ਸੀ।
Sponsored Links by Taboola

ਟਾਪ ਹੈਡਲਾਈਨ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
Punjab News: ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
Amritsar News: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
Embed widget