ਪੜਚੋਲ ਕਰੋ

ਹਾਕੀ 'ਤੇ ਆਧਾਰਿਤ ਹੈ 'ਗੋਲਡ' ?

1/15
2/15
3/15
ਅਕਸ਼ੈ ਕੁਮਾਰ ਦਾ ਟਵੀਟ
ਅਕਸ਼ੈ ਕੁਮਾਰ ਦਾ ਟਵੀਟ
4/15
ਖਬਰਾਂ ਅਨੁਸਾਰ ਅਕਸ਼ੈ ਕੁਮਾਰ ਇਸ ਫਿਲਮ 'ਚ ਬਲਬੀਰ ਸਿੰਘ ਸੀਨੀਅਰ ਦੇ ਕਿਰਦਾਰ 'ਚ ਨਜਰ ਆਉਣਗੇ। ਬਲਬੀਰ ਸਿੰਘ ਸੀਨੀਅਰ 1948 ਦੇ ਓਲੰਪਿਕਸ 'ਚ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ।

5/15
6/15
7/15
ਪਰ ਹੁਣ ਵੱਖ-ਵੱਖ ਵੈਬਸਾਈਟਸ ਅਤੇ ਕਈ ਪੋਰਟਲਸ 'ਤੇ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਇਹ ਫਿਲਮ ਹਾਕੀ ਲੀਜੈਂਡ 'ਬਲਬੀਰ ਸਿੰਘ ਸੀਨੀਅਰ' ਦੀ ਕਹਾਣੀ ਹੈ।

8/15
ਫਿਲਮ ਦੇ ਟੀਜ਼ਰ ਪੋਸਟਰ ਤੋਂ ਇੱਕ ਗੱਲ ਤਾਂ ਪੱਕੀ ਹੋ ਗਈ ਹੈ ਕਿ 'ਗੋਲਡ' ਖੇਡਾਂ 'ਤੇ ਆਧਾਰਿਤ ਫਿਲਮ ਹੋਵੇਗੀ।

9/15
ਇਹ ਫਿਲਮ 1948 ਦੀ ਕਹਾਣੀ ਹੈ ਜਦ ਆਜ਼ਾਦ ਦੇਸ਼ ਵਜੋਂ ਭਾਰਤ ਨੇ ਓਲੰਪਿਕਸ 'ਚ ਪਹਿਲਾ ਗੋਲਡ ਜਿੱਤਿਆ ਸੀ।

10/15
ਅਕਸ਼ੈ ਕੁਮਾਰ ਨੇ ਕੁਝ ਦਿਨ ਪਹਿਲਾਂ ਅਨਾਊਂਸ ਕੀਤਾ ਸੀ ਕਿ ਉਨ੍ਹਾਂ ਦੀ ਜਲਦੀ ਹੀ ਆਉਣ ਵਾਲੀ ਫਿਲਮ 'ਗੋਲਡ' ਹੋਵੇਗੀ।

11/15
 Follow Akshay KumarVerified account ‏@akshaykumar Set in 1948, the historic story of India's first Olympic medal as a free nation, #GOLD coming to you on 15th August, 2018!

12/15
ਇਸਤੋਂ ਵਧ ਫਿਲਮ ਬਾਰੇ ਅਜੇ ਕੁਝ ਪਤਾ ਨਹੀਂ ਲਗ ਸਕਿਆ ਹੈ।

13/15
1952 ਦੇ ਓਲੰਪਿਕਸ 'ਚ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਲਈ ਓਲੰਪਿਕਸ ਦੌਰਾਨ ਕਈ ਕਮਾਲ ਕੀਤੇ ਸਨ। ਸਾਲ 1956 ਦੇ ਮੈਲਬਰਨ ਓਲੰਪਿਕਸ 'ਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਕੀਤੀ ਸੀ। ਖਬਰਾਂ ਤਾਂ ਇਹੀ ਹਨ ਕਿ ਫਿਲਮ 'ਚ ਬਲਬੀਰ ਸਿੰਘ ਸੀਨੀਅਰ ਦੀ ਕਹਾਣੀ ਵਿਖਾਈ ਜਾਵੇਗੀ ਕਿ ਕਿਵੇਂ ਉਨ੍ਹਾਂ ਨੇ ਟੀਮ ਦੇ ਗੋਲਡ ਜਿੱਤਣ 'ਚ ਖਾਸ ਯੋਗਦਾਨ ਪਾਇਆ ਸੀ।

14/15
15/15
ਪਰ ਅਜੇ ਇਸ ਬਾਬਤ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Sponsored Links by Taboola

ਟਾਪ ਹੈਡਲਾਈਨ

ਅਰਜਨਟੀਨਾ ਬਨਾਮ ਮਿਸਰ ਮੈਚ ਇਤਿਹਾਸ ਵਿੱਚ ਦਰਜ, ਰਿਕਾਰਡ ਬਣਾਉਣ ਵਾਲੀ ਘਟਨਾ ਵਜੋਂ ਵਿਵਾਦ ਛੇੜਿਆ; ਮੈਸੀ 'ਤੇ ਦੋਸ਼

Vaibhav Sooryavanshi: ਲਗਾਤਾਰ ਦੋ ਮੈਚਾਂ ਵਿੱਚ ਅਸਫਲ, ਕੀ ਵੈਭਵ Sooryavanshi ਨੂੰ ਟੀਮ ਤੋਂ ਬਾਹਰ ਕੀਤਾ ਜਾਵੇਗਾ?

ਅਫਗਾਨਿਸਤਾਨ ਦੇ ਸਾਬਕਾ ਗੇਂਦਬਾਜ਼ ਦਾ ਭਾਰਤ ਵਿੱਚ ਲੰਬੇ ਸਮੇਂ ਤੱਕ ਇਲਾਜ ਤੋਂ ਬਾਅਦ ਦੇਹਾਂਤ; 38 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ

Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।

Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ

Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ

ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ

ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ

ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ

ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ

Embed widget