ਪੜਚੋਲ ਕਰੋ

ਦਰਸ਼ਕਾਂ ਦੀ ਗੋਲਡ ਮੈਡਲ ਜੇਤੂ ਤੋਂ ਵੱਧ ਬਰੌਂਜ਼ ਮੈਡਲ ਜੇਤੂ 'ਚ ਦਿਲਚਸਪੀ

1/19
Ekaterini Stefanidi
Ekaterini Stefanidi
2/19
Ekaterini Stefanidi
Ekaterini Stefanidi
3/19
Lisa Ryzih
Lisa Ryzih
4/19
Sandi Morris
Sandi Morris
5/19
Lisa Ryzih
Lisa Ryzih
6/19
Lisa Ryzih
Lisa Ryzih
7/19
ਦਰਸ਼ਕਾਂ ਨੂੰ ਨਿਊਜ਼ੀਲੈਂਡ ਦੀ ਇਸ ਪੋਲ ਵਾਲਟ ਖਿਡਾਰਨ ਦੀ ਖੂਬਸੂਰਤੀ ਨੇ ਹੈਰਾਨ ਕਰ ਦਿੱਤਾ। ਨਾਲ ਹੀ ਜਿਸ ਅੰਦਾਜ਼ ਨਾਲ ਮੈਕਾਰਟਨੀ ਨੇ ਇਹ ਈਵੈਂਟ ਕੀਤਾ ਉਸ ਨਾਲ ਉਸਦੇ ਫੈਨਸ ਦੀ ਸੰਖਿਆ ਜਰੂਰ ਵੱਧ ਗਈ ਹੈ।

8/19
19 ਸਾਲ ਦੀ ਐਲਿਜ਼ਾ ਨੇ 4.80 ਮੀਟਰ ਦੀ ਉੱਚੀ ਛਾਲ ਮਾਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਖਿਡਾਰਨ ਨੇ ਮੈਡਲ ਦੇ ਨਾਲ-ਨਾਲ ਦਰਸ਼ਕਾਂ ਦੇ ਦਿਲ ਵੀ ਜਿੱਤ ਲਏ।

9/19
Lisa Ryzih
Lisa Ryzih
10/19
ਪਰ ਇਸ ਈਵੈਂਟ ਦਾ ਸਭ ਤੋਂ ਵੱਡਾ ਸਰਪਰਾਈਜ਼ ਨਿਊਜ਼ੀਲੈਂਡ ਦੀ ਐਲਿਜ਼ਾ ਮੈਕਾਰਟਨੀ ਸਾਬਿਤ ਹੋਈ। ਐਲਿਜ਼ਾ ਨੇ ਇਸ ਈਵੈਂਟ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।

11/19
Eliza McCartney
Eliza McCartney
12/19
ਮਹਿਲਾਵਾਂ ਦੇ ਪੋਲ ਵਾਲਟ ਈਵੈਂਟ 'ਚ ਗਰੀਸ ਦੀ ਐਕਾਤਰਿਨਾ ਸਟੈਫਾਨਿਦੀ ਨੇ ਬਾਜ਼ੀ ਮਾਰੀ। ਇਸੇ ਈਵੈਂਟ 'ਚ ਦੂਜਾ ਸਥਾਨ ਅਮਰੀਕਾ ਦੀ ਸੈਂਡੀ ਮੌਰਿਸ ਨੇ ਹਾਸਿਲ ਕੀਤਾ।

13/19
ਤੀਜੇ ਸਥਾਨ 'ਤੇ ਨਿਊਜ਼ੀਲੈਂਡ ਦੀ ਐਲੀਜਾ ਮੈਕਾਰਟਨੀ ਰਹੀ। ਇਸ ਈਵੈਂਟ ਦੀ ਸਾਬਕਾ ਚੈਂਪੀਅਨ ਜੈਨ ਸੁਹਰ ਬਿਨਾ ਕੋਈ ਕਮਾਲ ਕੀਤੇ ਉਲਟਫੇਰ ਦਾ ਸ਼ਿਕਾਰ ਹੋ ਗਈ।

14/19
ਸ਼ੁੱਕਰਵਾਰ ਨੂੰ ਹੋਇਆ ਪੋਲ ਵਾਲਟ ਦਾ ਈਵੈਂਟ ਬੇਹਦ ਰੋਮਾਂਚਕ ਰਿਹਾ ਅਤੇ ਇਸ ਈਵੈਂਟ ਦੇ ਫਾਈਨਲ 'ਚ ਕਈ ਉਲਟਫੇਰ ਵੇਖਣ ਨੂੰ ਮਿਲੇ। ਪਰ ਦਰਸ਼ਕਾਂ ਲਈ ਇਹ ਈਵੈਂਟ ਵੇਖਣ ਦੀ ਇੱਕ ਹੋਰ ਵਜ੍ਹਾ ਵੀ ਸੀ।

15/19
4.60 ਮੀਟਰ ਦੀ ਛਾਲ ਦੇ ਨਾਲ ਰੁਹਰ ਫਾਈਨਲ 'ਚ ਸਭ ਤੋਂ ਪਹਿਲਾਂ ਬਾਹਰ ਹੋਈ। ਆਸਟ੍ਰੇਲੀਆ ਦੀ ਏਲੇਨਾ ਬੌਏਡ ਅਤੇ ਜਰਮਨੀ ਦੀ ਲੀਸਾ ਰਾਈਜ਼ੀ ਵੀ ਉਮੀਦ ਮੁਤਾਬਿਕ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੀ।

16/19
ਇਸ ਈਵੈਂਟ 'ਚ ਹਿੱਸਾ ਲੈਣ ਵਾਲਿਆਂ ਅਥਲੀਟਸ ਦੀ ਖੂਬਸੂਰਤੀ ਨੇ ਵੀ ਦਰਸ਼ਕਾਂ ਨੂੰ ਟੀ.ਵੀ. ਸੈਟਸ ਸਾਹਮਣੇ ਬੈਠੇ ਰਹਿਣ 'ਤੇ ਮਜਬੂਰ ਕੀਤਾ।

17/19
ਰੀਓ ਓਲੰਪਿਕਸ ਦੇ ਰਨਿੰਗ ਦੇ ਮੁਕਾਬਲਿਆਂ 'ਚ ਰੋਮਾਂਚ ਦੀ ਕੋਈ ਕਮੀ ਨਹੀਂ ਰਹੀ। ਬੋਲਟ ਨੇ ਧਮਾਕਾ ਕੀਤਾ ਅਤੇ ਕਈ ਅਥਲੀਟਸ ਨੇ ਟਰੈਕ 'ਤੇ ਤੂਫਾਨ ਖੜਾ ਕੀਤਾ। ਪਰ ਫੀਲਡ ਈਵੈਂਟਸ 'ਚ ਵੀ ਰੋਮਾਂਚ ਦੀ ਕੋਈ ਕਮੀ ਨਹੀਂ ਰਹੀ।

18/19
ਈਵੈਂਟ 'ਚ ਆਖਿਰ ਤਕ ਰੋਮਾਂਚ ਬਣਾਈ ਰਿਹਾ ਅਤੇ ਅੰਤ 'ਚ ਗਰੀਸ ਨੂੰ ਪਹਿਲਾ, ਅਮਰੀਕਾ ਨੂੰ ਦੂਜਾ ਅਤੇ ਨਿਊਜ਼ੀਲੈਂਡ ਨੂੰ ਤੀਜਾ ਸਥਾਨ ਹਾਸਿਲ ਹੋਇਆ।

19/19
Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ

ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।

IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ

CSK New Coach: ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?
ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ

ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ

'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼

ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ

NEET UG 2026 ਦੇ ਆਏ ਨਤੀਜੇ, ਪੰਜਾਬ ਦੇ ਆਰਿਅਨ ਅਤੇ ਹਰਿਆਣਾ ਦੇ ਆਂਸ਼ੁਲ ਨੇ ਮਾਰੀ ਬਾਜ਼ੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਜੁਲਾਈ 2026

 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR

Embed widget