ਪੜਚੋਲ ਕਰੋ

ਅਸ਼ਵਿਨ ਦੇ ਨਾਮ 2 ਵੱਡੇ ਐਵਾਰਡ

1/10
ਅਸ਼ਵਿਨ ਨੇ ਆਪਣੇ ਇਸ ਐਵਾਰਡ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ।

2/10
ਅਸ਼ਵਿਨ ਨੇ ਐਂਟੀਗੁਆ ਟੈਸਟ 'ਚ 83 ਰਨ ਦੇਕੇ ਝਟਕੇ 7 ਵਿਕਟਾਂ ਦੇ ਸਪੈਲ ਨੂੰ ਆਪਣੇ ਇਸ ਸਾਲ ਦੇ ਬੇਹਤਰੀਨ ਸਪੈਲ ਵਜੋਂ ਯਾਦ ਕੀਤਾ ਅਤੇ ਕਿਹਾ ਓਹ ਸੇਂਟ ਲੁਸੀਆ 'ਚ ਖੇਡੀ 118 ਰਨ ਦੀ ਪਾਰੀ ਨੂੰ ਆਪਣੀ ਇਸ ਸਾਲ ਦੀ ਬੈਸਟ ਪਾਰੀ ਮਨਦੇ ਹਨ।

3/10
ਇਸੇ ਸਾਲ ਅਸ਼ਵਿਨ 200 ਵਿਕਟਾਂ ਤਕ ਸਭ ਤੋਂ ਤੇਜ਼ੀ ਨਾਲ ਪਹੁੰਚਣ ਵਾਲੇ ਦੂਜੇ ਗੇਂਦਬਾਜ਼ ਵੀ ਬਣ ਗਏ।

4/10
5/10
ਅਸ਼ਵਿਨ ਫਿਲਹਾਲ ਟੈਸਟ ਗੇਂਦਬਾਜ਼ੀ 'ਚ ਚੋਟੀ 'ਤੇ ਹਨ। ਸਿਤੰਬਰ 2015 ਤੋਂ ਸਿਤੰਬਰ 2016 ਤਕ ਦੇ ਵੋਟਿੰਗ ਪੀਰੀਅਡ ਦੌਰਾਨ ਅਸ਼ਵਿਨ ਨੇ 48 ਵਿਕਟ ਝਟਕੇ ਅਤੇ 336 ਰਨ ਬਣਾਏ, ਅਤੇ ਇਹ ਸਭ ਅਸ਼ਵਿਨ ਨੇ 8 ਟੈਸਟ ਮੈਚਾਂ 'ਚ ਕੀਤਾ।

6/10
ਇਨ੍ਹਾਂ ਐਵਾਰਡਸ ਤੋਂ ਬਾਅਦ ਅਸ਼ਵਿਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ ਅਤੇ ਓਹ ਇੱਕ ਐਵਾਰਡ ਦੀ ਉਮੀਦ ਕਰ ਰਹੇ ਸਨ ਪਰ ਦੋਨੇ ਐਵਾਰਡ ਮਿਲਣਾ ਬੇਹਦ ਖਾਸ ਹੈ। ਨਾਲ ਹੀ ਅਸ਼ਵਿਨ ਨੇ ਕਿਹਾ ਕਿ ਸਚਿਨ ਤੇਂਦੁਲਕਰ ਅਤੇ ਦ੍ਰਵਿੜ ਵਰਗੇ ਦਿੱਗਜਾਂ ਦੇ ਨਾਲ ਤੁਹਾਡਾ ਨਾਮ ਲਿਆ ਜਾਣਾ ਉਨ੍ਹਾਂ ਲਈ ਕਿਸੇ ਪ੍ਰਾਪਤੀ ਤੋਂ ਘਟ ਨਹੀਂ।

7/10
ਇਸਤੋਂ ਅਲਾਵਾ ਟੀ-20 ਮੈਚਾਂ 'ਚ ਅਸ਼ਵਿਨ ਨੇ 19 ਮੈਚਾਂ 'ਚ 27 ਵਿਕਟ ਹੈਸਲ ਕੀਤੇ। ਸਿਰਫ 2016 'ਚ ਅਸ਼ਵਿਨ ਨੇ 12 ਟੈਸਟ ਮੈਚਾਂ 'ਚ 72 ਵਿਕਟ ਹਾਸਿਲ ਕੀਤੇ ਹਨ।

8/10
ਭਾਰਤ ਦੇ ਦਿੱਗਜ ਫਿਰਕੀਬਾਜ਼ ਰਵੀਚੰਦ੍ਰੰ ਅਸ਼ਵਿਨ ਨੂੰ ICC ਨੇ ਵੱਡੇ ਐਵਾਰਡਸ ਨਾਲ ਸਨਮਾਨਿਤ ਕੀਤਾ ਹੈ। ਅਸ਼ਵਿਨ ਇਸ ਸਾਲ ਦੇ ICC ਕ੍ਰਿਕਟਰ ਆਫ ਦੇ ਈਅਰ ਅਤੇ ICC ਟੈਸਟ ਕ੍ਰਿਕਟਰ ਆਫ ਦੇ ਈਅਰ ਚੁਣੇ ਗਏ ਹਨ।

9/10
ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਤੋਂ ਬਾਅਦ ਅਸ਼ਵਿਨ ਇਕੱਲੇ ਖਿਡਾਰੀ ਹਨ ਜੋ ਇੱਕੋ ਸਾਲ 'ਚ ਇਹ 2 ਖਿਤਾਬ ਆਪਣੇ ਨਾਮ ਕਰਨ 'ਚ ਕਾਮਯਾਬ ਹੋਏ ਹਨ।

10/10
Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਦੇ ਇਹ ਦੋ ਖਿਡਾਰੀ IPL 2027 ਦੀ ਨਿਲਾਮੀ ਵਿੱਚ ਅਮੀਰ ਬਣ ਸਕਦੇ ਹਨ, ਇੱਕ ਸਭ ਤੋਂ ਮਹਿੰਗਾ ਹੋ ਸਕਦਾ ਹੈ!

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ

Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...

Embed widget