ਪੜਚੋਲ ਕਰੋ

ਡੇ-ਨਾਈਟ ਟੈਸਟ 'ਚ ਹੈਂਡਸਕੌਂਬ ਦੀ ਬੱਲੇ-ਬੱਲੇ

1/10
ਪਹਿਲੇ ਦਿਨ ਦੇ ਖੇਡ ਦੇ ਅੰਤ ਤਕ ਆਸਟ੍ਰੇਲੀਆ ਨੇ 3 ਵਿਕਟ ਗਵਾ ਕੇ 288 ਰਨ ਬਣਾ ਲਏ ਸਨ। ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਨੇ 141 ਰਨ ਹੋਰ ਜੋੜੇ।
ਪਹਿਲੇ ਦਿਨ ਦੇ ਖੇਡ ਦੇ ਅੰਤ ਤਕ ਆਸਟ੍ਰੇਲੀਆ ਨੇ 3 ਵਿਕਟ ਗਵਾ ਕੇ 288 ਰਨ ਬਣਾ ਲਏ ਸਨ। ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਨੇ 141 ਰਨ ਹੋਰ ਜੋੜੇ।
2/10
ਆਸਟ੍ਰੇਲੀਆ ਨੇ ਮੈਚ ਦੇ ਦੂਜੇ ਦਿਨ 288/3 ਤੋਂ ਆਪਣਾ ਸਕੋਰ ਅੱਗੇ ਵਧਾਇਆ। ਪਹਿਲੇ ਦਿਨ 110 ਰਨ ਬਣਾ ਕੇ ਨਾਬਾਦ ਰਹੇ ਕਪਤਾਨ ਸਮਿਥ ਦੂਜੇ ਦਿਨ 130 ਰਨ ਦੀ ਪਾਰੀ ਖੇਡ ਆਊਟ ਹੋਏ। ਸਮਿਥ ਦੀ ਪਾਰੀ 'ਚ 19 ਚੌਕੇ ਸ਼ਾਮਿਲ ਸਨ। ਦੂਜੇ ਪਾਸੇ ਹੈਂਡਸਕੌਂਬ ਨੇ ਦਮਦਾਰ ਸੈਂਕੜਾ ਜੜਿਆ।

3/10
ਪਰ ਫਿਰ ਨਾਥਨ ਲਿਓਨ ਅਤੇ ਜੈਕਸਨ ਬਰਡ ਨੇ ਮਿਲਕੇ ਆਖਰੀ ਵਿਕਟ ਲਈ 49 ਰਨ ਜੋੜੇ ਅਤੇ ਟੀਮ ਨੂੰ 429 ਰਨ ਤਕ ਪਹੁੰਚਾ ਦਿੱਤਾ।
ਪਰ ਫਿਰ ਨਾਥਨ ਲਿਓਨ ਅਤੇ ਜੈਕਸਨ ਬਰਡ ਨੇ ਮਿਲਕੇ ਆਖਰੀ ਵਿਕਟ ਲਈ 49 ਰਨ ਜੋੜੇ ਅਤੇ ਟੀਮ ਨੂੰ 429 ਰਨ ਤਕ ਪਹੁੰਚਾ ਦਿੱਤਾ।
4/10
5/10
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ 'ਚ ਸ਼ੁਰੂ ਹੋਏ ਡੇ-ਨਾਈਟ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਆਸਟ੍ਰੇਲੀਆ ਨੇ 429 ਰਨ ਬਣਾਏ।
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ 'ਚ ਸ਼ੁਰੂ ਹੋਏ ਡੇ-ਨਾਈਟ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਆਸਟ੍ਰੇਲੀਆ ਨੇ 429 ਰਨ ਬਣਾਏ।
6/10
7/10
ਹੈਂਡਸਕੌਂਬ ਨੇ ਜੜਿਆ ਸੈਂਕੜਾ
ਹੈਂਡਸਕੌਂਬ ਨੇ ਜੜਿਆ ਸੈਂਕੜਾ
8/10
ਪਾਕਿਸਤਾਨ ਲਈ ਵਹਾਬ ਰਿਆਜ਼ ਅਤੇ ਮੋਹੰਮਦ ਆਮਿਰ ਨੇ 4-4 ਵਿਕਟ ਹਾਸਿਲ ਕੀਤੇ। ਯਾਸਿਰ ਸ਼ਾਹ ਦੇ ਖਾਤੇ 'ਚ 2 ਵਿਕਟ ਗਏ।
ਪਾਕਿਸਤਾਨ ਲਈ ਵਹਾਬ ਰਿਆਜ਼ ਅਤੇ ਮੋਹੰਮਦ ਆਮਿਰ ਨੇ 4-4 ਵਿਕਟ ਹਾਸਿਲ ਕੀਤੇ। ਯਾਸਿਰ ਸ਼ਾਹ ਦੇ ਖਾਤੇ 'ਚ 2 ਵਿਕਟ ਗਏ।
9/10
ਹੈਂਡਸਕੌਂਬ ਨੇ 240 ਗੇਂਦਾਂ 'ਤੇ 10 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 105 ਰਨ ਦੀ ਪਾਰੀ ਖੇਡੀ। ਆਸਟ੍ਰੇਲੀਆ ਦੀ ਟੀਮ ਇੱਕ ਸਮੇਂ 380 ਰਨ 'ਤੇ 9 ਵਿਕਟ ਗਵਾ ਚੁੱਕੀ ਸੀ।
ਹੈਂਡਸਕੌਂਬ ਨੇ 240 ਗੇਂਦਾਂ 'ਤੇ 10 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 105 ਰਨ ਦੀ ਪਾਰੀ ਖੇਡੀ। ਆਸਟ੍ਰੇਲੀਆ ਦੀ ਟੀਮ ਇੱਕ ਸਮੇਂ 380 ਰਨ 'ਤੇ 9 ਵਿਕਟ ਗਵਾ ਚੁੱਕੀ ਸੀ।
10/10
ਰਿਆਜ਼-ਆਮਿਰ ਨੇ ਝਟਕੇ 4-4 ਵਿਕਟ
ਰਿਆਜ਼-ਆਮਿਰ ਨੇ ਝਟਕੇ 4-4 ਵਿਕਟ
Sponsored Links by Taboola

ਟਾਪ ਹੈਡਲਾਈਨ

ਭਾਰਤ ਏਸ਼ੀਅਨ ਗੇਮਸ ਲਾਈਵ ਕਿਵੇਂ ਅਤੇ ਕਿੱਥੇ ਦੇਖੋ? ਜਾਣੋ 19 ਸਤੰਬਰ ਦਾ ਸ਼ਡਿਊਲ
ਭਾਰਤ ਏਸ਼ੀਅਨ ਗੇਮਸ ਲਾਈਵ ਕਿਵੇਂ ਅਤੇ ਕਿੱਥੇ ਦੇਖੋ? ਜਾਣੋ 19 ਸਤੰਬਰ ਦਾ ਸ਼ਡਿਊਲ
Match Fixing: ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
Team India Squad: ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
Big News: ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ
Embed widget