ਪੜਚੋਲ ਕਰੋ

ਕਾਨਪੁਰ ਟੈਸਟ ਅਜ਼ਹਰ ਲਈ ਬਣਿਆ ਖਾਸ

1/8
ਕਾਨਪੁਰ ਦਾ ਗਰੀਨ ਪਾਰਕ ਸਟੇਡੀਅਮ ਭਾਰਤ ਦੇ ਪਹਿਲੇ ਕ੍ਰਿਕਟ ਮੈਦਾਨਾਂ ਚੋਂ ਇੱਕ ਹੈ। ਚੇਪੌਕ, ਵਾਨਖੇੜੇ ਅਤੇ ਈਡਨ ਗਾਰਡਨਸ ਮੈਦਾਨ ਦੇ ਨਾਲ-ਨਾਲ ਗਰੀਨ ਪਾਰਕ ਸਟੇਡੀਅਮ ਵੀ ਦੇਸ਼ ਦੇ ਸਭ ਤੋਂ ਪੁਰਾਣੇ ਸਟੇਡੀਅਮਸ ਚੋਂ ਇੱਕ ਹੈ।

2/8
ਕਪਤਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਸ ਮੌਕੇ ਟਾਸ ਲਈ ਇੱਕ ਖਾਸ ਸਿੱਕਾ ਵੀ ਵਰਤਿਆ ਗਿਆ। ਇਸ ਸਿੱਕੇ ਦੇ ਇੱਕ ਪਾਸੇ 500 ਖੁਦਵਾਇਆ ਗਿਆ ਹੈ। ਇਹ ਸਿੱਕਾ ਭਾਰਤ ਦੇ 500ਵੇਂ ਟੈਸਟ ਦੀ ਯਾਦਗਾਰ ਵਜੋਂ ਵਰਤਿਆ ਜਾਵੇਗਾ।

3/8
ਮੈਚ ਫਿਕਸਿੰਗ ਸਕੈਂਡਲ ਦੇ ਚਲਦੇ ਅਜ਼ਹਰ 'ਤੇ ਲਾਈਫ ਬੈਨ ਲਗਾਇਆ ਗਿਆ ਸੀ ਜਿਸਤੋਂ ਬਾਅਦ ਅਜ਼ਹਰ ਨੂੰ BCCI ਆਪਣੇ ਅਧਿਕਾਰਿਕ ਪ੍ਰੋਗਰਾਮਾਂ 'ਤੇ ਇਨਵਾਇਟ ਨਹੀਂ ਕਰ ਰਿਹਾ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਬੇਹਦ ਖਾਸ ਮੌਕੇ 'ਤੇ BCCI ਨੇ ਬਾਕੀ ਕਪਤਾਨਾਂ ਦੇ ਨਾਲ ਅਜ਼ਹਰ ਨੂੰ ਵੀ ਸਨਮਾਨਿਤ ਕੀਤਾ।

4/8
ਕਾਨਪੁਰ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਘਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੈ। ਇਹ ਭਾਰਤ ਦਾ 500ਵਾਂ ਟੈਸਟ ਹੈ। ਇਸ ਖਾਸ ਮੌਕੇ ਨੂੰ BCCI ਨੇ ਹੋਰ ਵੀ ਖਾਸ ਬਣਾ ਦਿੱਤਾ ਹੈ।

5/8

6/8
7/8
ਭਾਰਤ ਵਿਸ਼ਵ ਦਾ 6ਵਾਂ ਟੈਸਟ ਪਲੇਇੰਗ ਦੇਸ਼ ਬਣਿਆ ਸੀ। ਭਾਰਤ ਦੀ ਟੈਸਟ ਮੈਚਾਂ 'ਚ ਹੁਣ ਤਕ ਕੁਲ 32 ਖਿਡਾਰੀਆਂ ਨੇ ਕਪਤਾਨੀ ਕੀਤੀ ਹੈ। 500 ਟੈਸਟ ਮੈਚ ਖੇਡਣ ਵਾਲਾ ਭਾਰਤ ਵਿਸ਼ਵ ਦਾ ਚੌਥਾ ਦੇਸ਼ ਹੈ। ਇਸਤੋਂ ਪਹਿਲਾਂ ਇੰਗਲੈਂਡ (976), ਆਸਟ੍ਰੇਲੀਆ (791) ਅਤੇ ਵੈਸਟ ਇੰਡੀਜ਼ (517) ਦੀਆਂ ਟੀਮਾਂ ਨੇ 500 ਤੋਂ ਵਧ ਟੈਸਟ ਖੇਡੇ ਹਨ।

8/8
ਸਨਮਾਨ ਹਾਸਿਲ ਕਰਦੇ ਹੋਏ ਅਜ਼ਹਰ ਵੀ ਭਾਵੁਕ ਲਗ ਰਹੇ ਸਨ। ਫਿਰ ਜਦ ਰਾਸ਼ਟਰਗਾਨ ਹੋਇਆ ਤਾਂ ਉਸ ਵੇਲੇ ਵੀ ਅਜ਼ਹਰ ਬਾਕੀ ਕਪਤਾਨਾ ਨਾਲ ਖੜੇ ਝੰਡੇ ਨੂੰ ਵੇਖਦੇ ਨਜਰ ਆਏ।

Sponsored Links by Taboola

ਟਾਪ ਹੈਡਲਾਈਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਅਸ਼ੋਕ ਸ਼ਰਮਾ ਕੌਣ ਹੈ? ਉਸਨੇ ZIM ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ; ਇਸ ਡਰਾਉਣੇ ਗੇਂਦਬਾਜ਼ ਦੀ ਭਾਵੁਕ ਕਹਾਣੀ

1st T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Commonwealth Games History : ਗੁਲਾਮ ਦੇਸ਼ਾਂ ਲਈ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਬਾਰੇ ਜਾਣੋ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।

Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ

Embed widget