ਪੜਚੋਲ ਕਰੋ
Advertisement
ਨੈਸ਼ਨਲ ਕੈਂਪ 'ਚ ਭਾਰਤੀ ਬੈਡਮਿੰਟਨ ਖਿਡਾਰੀ ਅਤੇ ਸਹਾਇਤਾ ਅਮਲਾ ਕੋਰੋਨਾ ਪੌਜ਼ੇਟਿਵ
ਭਾਰਤੀ ਬੈਡਮਿੰਟਨ ਖਿਡਾਰੀ ਐਨ ਸਿੱਕੀ ਰੈੱਡੀ ਅਤੇ ਰਾਸ਼ਟਰੀ ਟੀਮ ਦੇ ਫਿਜ਼ੀਓਥੈਰੇਪਿਸਟ ਕਿਰਨ ਸੀ ਨੂੰ ਹੁਣ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ।
ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰੀ ਐਨ ਸਿੱਕੀ ਰੈੱਡੀ ਅਤੇ ਰਾਸ਼ਟਰੀ ਟੀਮ ਦੇ ਫਿਜ਼ੀਓਥੈਰੇਪਿਸਟ ਕਿਰਨ ਸੀ ਨੂੰ ਹੁਣ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। ਇਸ ਸਮੇਂ, ਭਾਰਤੀ ਟੀਮ ਦਾ ਕੈਂਪ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿਖੇ ਚੱਲ ਰਿਹਾ ਹੈ। ਇਸ ਕੈਂਪ ਵਿਚ ਸ਼ਾਮਲ ਹੋਏ ਸਾਰੇ ਚੋਟੀ ਦੇ ਖਿਡਾਰੀ ਅਗਲੀਆਂ ਓਲੰਪਿਕ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰ ਸਕਦੇ ਹਨ।
ਇਹ ਕੈਂਪ ਪਿਛਲੇ ਹਫਤੇ ਸ਼ੁਰੂ ਹੋਇਆ ਸੀ ਅਤੇ ਕੈਂਪ ਦੇ ਪਹਿਲੇ ਹੀ ਦਿਨ ਖਿਡਾਰੀਆਂ, ਸਹਾਇਤਾ ਅਮਲੇ ਅਤੇ ਕੋਚਾਂ ਦਾ ਕੋਰੋਨਾ ਟੈਸਟ ਲਿਆ ਗਿਆ।ਸਿੱਕੀ ਰੈੱਡੀ ਅਤੇ ਕਿਰਨ ਜਾਰਜ ਦੋਵਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਅਕੈਡਮੀ ਇਸ ਸਮੇਂ ਸਵੱਛਤਾ ਲਈ ਬੰਦ ਹੈ। ਦੋਵਾਂ ਦੇ ਸੰਪਰਕ ਵਿਚ ਆਏ ਖਿਡਾਰੀ ਜਾਂ ਸਹਾਇਤਾ ਦੇ ਵੀ ਕੋਰੋਨਾ ਟੈਸਟ ਦੁਬਾਰਾ ਕਰਵਾਏ ਗਏ ਹਨ, ਪਰ ਇਸਦੀ ਰਿਪੋਰਟ ਆਉਣੀ ਬਾਕੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਵਿਸ਼ਵ
Advertisement