ਪੜਚੋਲ ਕਰੋ

ਮੈਚ ਦੌਰਾਨ ਵੱਡਾ ਹਾਦਸਾ, ਹੌਜ ਦੇ ਸ਼ਾਟ 'ਤੇ ਟੁੱਟਿਆ ਵਿਕਟਕੀਪਰ ਦਾ ਜਬਾੜਾ

1/12
ਪਰ ਨੇਵਿਲ ਸੱਟ ਲੱਗਣ ਤੋਂ ਬਾਅਦ ਹੁਣ ਅੱਗੇ ਦੇ ਮੈਚ ਨਹੀਂ ਖੇਡ ਪਾਉਣਗੇ। ਬੀਤੇ ਹਫਤੇ ਵੀ ਨੇਵਿਲ ਨੂੰ ਮੈਦਾਨ 'ਤੇ ਸੱਟ ਲੱਗੀ ਸੀ। ਉਸ ਵੇਲੇ ਉਨ੍ਹਾਂ ਦੇ ਸਿਰ 'ਤੇ ਗੇਂਦ ਲੱਗੀ ਸੀ।

2/12
ਆਸਟ੍ਰੇਲੀਆ 'ਚ ਚਲ ਰਹੇ ਬਿਗ ਬੈਸ਼ ਲੀਗ ਦੇ ਇੱਕ ਮੈਚ ਦੌਰਾਨ ਇੱਕ ਦਰਦਨਾਕ ਹਾਦਸਾ ਹੋਇਆ। ਸ਼ਾਇਦ ਕ੍ਰਿਕਟ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬੱਲੇਬਾਜ ਦੇ ਹੱਥੋਂ ਬੱਲਾ ਤਿਲਕ ਕੇ ਸਿੱਧਾ ਵਿਕਟਕੀਪਰ ਦੇ ਮੂੰਹ 'ਤੇ ਜਾ ਲੱਗਿਆ।

3/12
ਥੀਸਾਰਾ ਪਰੇਰਾ ਦੀ ਪਹਿਲੀ ਗੇਂਦ 'ਤੇ ਹੌਜ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਬੱਲਾ ਉਨ੍ਹਾਂ ਦੇ ਹੱਥ ਚੋਂ ਤਿਲਕ ਗਿਆ ਅਤੇ ਵਿਕਟਕੀਪਿੰਗ ਕਰ ਰਹੇ ਨੇਵਿਲ ਦੇ ਮੂੰਹ 'ਤੇ ਜਾ ਲੱਗਿਆ।

4/12
ਨੇਵਿਲ ਨੇ ਜਲਦੀ ਹੀ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਰੈਨੇਗੇਡਸ ਦੀ ਟੀਮ ਨੇ ਇਹ ਮੈਚ 6 ਰਨ ਨਾਲ ਜਿੱਤ ਲਿਆ।

5/12
ਇਹ ਘਟਨਾ ਸੋਮਵਾਰ ਦੀ ਹੈ। ਐਡੀਲੇਡ ਸਟ੍ਰਾਈਕਰਸ ਅਤੇ ਮੈਲਬਰਨ ਰੈਨੇਗੇਡਸ ਵਿਚਾਲੇ ਖੇਡੇ ਗਏ ਮੈਚ 'ਚ ਇਹ ਹਾਦਸਾ ਹੋਇਆ।

6/12
7/12
8/12
ਮੈਲਬਰਨ ਰੈਨੇਗੇਡਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ 'ਚ 171 ਰਨ ਬਣਾਏ। ਐਡੀਲੇਡ ਸਟ੍ਰਾਈਕਰਸ ਦੇ ਸਾਹਮਣੇ ਜਿੱਤ ਲਈ 172 ਰਨ ਦੇ ਟੀਚਾ ਸੀ।

9/12
17 ਓਵਰ ਖਤਮ ਹੋਣ ਤਕ ਸਟ੍ਰਾਈਕਰਸ ਦੀ ਟੀਮ ਨੇ 129 ਰਨ ਬਣਾ ਲਏ ਸਨ ਜਦਕਿ ਟੀਮ ਦੇ 5 ਵਿਕਟ ਡਿੱਗ ਚੁੱਕੇ ਸਨ। ਬਰੈਡ ਹੌਜ 21 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।

10/12
11/12
12/12
18ਵੇਂ ਓਵਰ 'ਚ ਗੇਂਦਬਾਜ਼ੀ ਥੀਸਾਰਾ ਪਰੇਰਾ ਦੇ ਹੱਥ 'ਚ ਆਈ। ਸਟ੍ਰਾਈਕ 'ਤੇ ਬਰੈਡ ਹੌਜ ਸਨ।

Sponsored Links by Taboola

ਟਾਪ ਹੈਡਲਾਈਨ

ਲਾਰਡਜ਼ 'ਤੇ ਇਤਿਹਾਸ ਰਚਣ ਵਾਲੀ ਹਰਮਨਪ੍ਰੀਤ ਕੌਰ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਸਾਬਕਾ ਭਾਰਤੀ ਦਿੱਗਜ ਨੇ ਕਪਤਾਨੀ ਤਬਦੀਲੀ ਦੀ ਮੰਗ ਕੀਤੀ ਹੈ।

IND Vs SL: ਕਦੋਂ ਹੋਵੇਗਾ ਸ਼੍ਰੀਲੰਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ , ਇਸ ਖਿਡਾਰੀ ਦੇ ਫਿੱਟ ਹੋਣ ਦੀ ਉਡੀਕ ਕਰ ਰਹੇ ਚੋਣਕਾਰ!

IPL ਛੱਡ ਕੇ, ਦਿੱਲੀ ਕੈਪੀਟਲਜ਼ ਦੇ ਇਸ ਭਾਰਤੀ ਖਿਡਾਰੀ ਨੇ ਇੱਕ ਵਿਦੇਸ਼ੀ ਟੀਮ ਨਾਲ ਇਕਰਾਰਨਾਮਾ ਕੀਤਾ ਹੈ ਅਤੇ ਹੁਣ ਇੰਗਲੈਂਡ ਵਿੱਚ ਧਮਾਲ ਮਚਾਵੇਗਾ।

ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ...
ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ..."ਟੀਮ ਇੰਡੀਆ ਤੇ ਭੜਕੇ ਸਾਬਕਾ ਕ੍ਰਿਕਟਰ "

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ

ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ

ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026

 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ

Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 

Embed widget