ਪੜਚੋਲ ਕਰੋ

ਮਿਡਲ ਆਰਡਰ ਦਾ ਫਲਾਪ ਸ਼ੋਅ

1/12
2/12
ਗਰੀਨ ਪਾਰਕ ਸਟੇਡੀਅਮ 'ਚ ਖੇਡੇ ਜਾ ਰਹੇ ਭਾਰਤ-ਨਿਊਜ਼ੀਲੈਂਡ ਟੈਸਟ 'ਚ ਟੀਮ ਇੰਡੀਆ 318 ਰਨ 'ਤੇ ਆਲ ਆਊਟ ਹੋ ਗਈ। ਰਵਿੰਦਰ ਜਡੇਜਾ ਦੇ ਸ਼ਾਟਸ ਦੇ ਆਸਰੇ ਭਾਰਤੀ ਟੀਮ ਨੇ 300 ਰਨ ਅੰਕੜਾ ਪਾਰ ਕੀਤਾ। ਭਾਰਤੀ ਟੀਮ ਨੇ ਦਮਦਾਰ ਸ਼ੁਰੂਆਤ ਤੋਂ ਬਾਅਦ ਵਿਕਟਾਂ ਗਵਾਉਣ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਟੀਮ ਦੇ ਆਲ ਆਊਟ ਹੋਣ ਤੋਂ ਬਾਅਦ ਹੀ ਰੁਕਿਆ।

3/12
ਰਿਧੀਮਾਨ ਸਾਹਾ ਤਾਂ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ। ਅਸ਼ਵਿਨ ਨੇ 40 ਰਨ ਦੀ ਪਾਰੀ ਖੇਡ ਟੀਮ ਇੰਡੀਆ ਦੀ ਲੜਖੜਾਉਂਦੀ ਪਾਰੀ ਨੂੰ ਸੰਭਾਲਿਆ ਪਰ ਅਸ਼ਵਿਨ ਵੀ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕ ਸਕੇ। ਟੀਮ ਇੰਡੀਆ ਨੇ ਪਹਿਲਾ ਦਿਨ 9 ਵਿਕਟਾਂ 'ਤੇ 291 ਰਨ ਬਣਾ ਕੇ ਖਤਮ ਕੀਤਾ ਸੀ। ਦੂਜੇ ਦਿਨ ਜਡੇਜਾ ਨੇ ਕੁਝ ਵੱਡੇ ਸ਼ਾਟ ਖੇਡੇ ਅਤੇ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 42 ਰਨ ਦੀ ਨਾਬਾਦ ਪਾਰੀ ਖੇਡ ਟੀਮ ਇੰਡੀਆ ਨੂੰ 318 ਰਨ ਤਕ ਪਹੁੰਚਾਇਆ।

4/12
ਮਿਡਲ ਆਰਡਰ ਹੋਇਆ ਫਲਾਪ
ਮਿਡਲ ਆਰਡਰ ਹੋਇਆ ਫਲਾਪ
5/12

6/12
ਭਾਰਤੀ ਟੀਮ ਦੇ ਟਾਪ ਆਰਡਰ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ। ਪਰ ਭਾਰਤੀ ਟੀਮ ਦਾ ਮਿਡਲ ਆਰਡਰ ਫਲਾਪ ਹੋ ਗਿਆ। ਵਿਰਾਟ ਕੋਹਲੀ (9), ਅਜਿੰਕਿਆ ਰਹਾਣੇ (18) ਅਤੇ ਰੋਹਿਤ ਸ਼ਰਮਾ (35) ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ।

7/12
ਪਰ ਇਸਤੋਂ ਬਾਅਦ ਭਾਰਤ ਨੇ 185 ਰਨ ਤਕ ਪਹੁੰਚਦਿਆਂ 4 ਵਿਕਟ ਗਵਾ ਦਿੱਤੇ। ਪਹਿਲਾਂ ਪੁਜਾਰਾ 62 ਰਨ ਦੀ ਪਾਰੀ ਖੇਡ ਆਊਟ ਹੋਏ। ਫਿਰ ਜਲਦੀ ਹੀ ਵਿਰਾਟ ਕੋਹਲੀ 9 ਰਨ ਬਣਾ ਕੇ ਆਊਟ ਹੋ ਗਏ। ਇਸਤੋਂ ਬਾਅਦ ਮੁਰਲੀ ਵਿਜੈ 65 ਰਨ ਬਣਾ ਕੇ ਪੈਵਲੀਅਨ ਪਰਤ ਗਏ।

8/12
ਟੀਮ ਇੰਡੀਆ ਨੂੰ ਲੋਕੇਸ਼ ਰਾਹੁਲ, ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਦਮਦਾਰ ਸ਼ੁਰੂਆਤ ਦਿੱਤੀ। ਲੋਕੇਸ਼ ਰਾਹੁਲ ਨੇ ਖੁੱਲ ਕੇ ਸ਼ਾਟ ਖੇਡੇ ਅਤੇ 39 ਗੇਂਦਾਂ 'ਤੇ 32 ਰਨ ਬਣਾ ਕੇ ਆਊਟ ਹੋਏ। ਲੋਕੇਸ਼ ਰਾਹੁਲ ਦੀ ਪਾਰੀ 'ਚ 4 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਭਾਰਤ ਨੂੰ ਪਹਿਲਾ ਝਟਕਾ 42 ਰਨ ਦੇ ਸਕੋਰ 'ਤੇ ਲੱਗਾ। ਫਿਰ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਭਾਰਤ ਲਈ 112 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ 154 ਰਨ ਦੇ ਸਕੋਰ ਤਕ ਪਹੁੰਚਾਇਆ।

9/12
ਵਿਜੈ-ਪੁਜਾਰਾ ਨੇ ਸੰਭਾਲਿਆ
ਵਿਜੈ-ਪੁਜਾਰਾ ਨੇ ਸੰਭਾਲਿਆ
10/12
ਨਿਊਜ਼ੀਲੈਂਡ ਦੀ ਟੀਮ ਲਈ ਬੋਲਟ ਅਤੇ ਸੈਂਟਨਰ ਨੇ ਦਮਦਾਰ ਖੇਡ ਵਿਖਾਇਆ। ਦੋਨੇ ਗੇਂਦਬਾਜ਼ਾਂ ਨੇ 3-3 ਵਿਕਟ ਹਾਸਿਲ ਕੀਤੇ। ਵੈਗਨਰ ਨੇ ਵੀ ਦਮਦਾਰ ਪ੍ਰਦਰਸ਼ਨ ਕਰਦਿਆਂ 2 ਵਿਕਟ ਝਟਕੇ। ਟਰੈਂਟ ਬੋਲਟ ਦੀ ਅੰਦਰ ਆਉਂਦੀ ਗੇਂਦ ਨੂੰ ਖੇਡਣ 'ਚ ਭਾਰਤੀ ਬੱਲੇਬਾਜਾਂ ਨੂੰ ਕਾਫੀ ਪਰੇਸ਼ਾਨੀ ਹੋਈ।

11/12
12/12
ਕੀਵੀ ਗੇਂਦਬਾਜ਼ ਹਿਟ
ਕੀਵੀ ਗੇਂਦਬਾਜ਼ ਹਿਟ
Sponsored Links by Taboola

ਟਾਪ ਹੈਡਲਾਈਨ

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ

Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ

Asian Games 2026 : ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਲਈ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ

ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ ਆਰਮੀ ਕੈਂਪ 'ਚ ਫੌਜੀ ਨੇ ਸਾਥੀ ਦੀ ਪਤਨੀ ਨਾਲ ਕੀਤੀ ਦਰਿੰਦਗੀ, ਗੈਸਟ ਹਾਊਸ ਬੁਲਾ ਕੇ ਰੋਲੀ ਪੱਤ
ਲੁਧਿਆਣਾ ਆਰਮੀ ਕੈਂਪ 'ਚ ਫੌਜੀ ਨੇ ਸਾਥੀ ਦੀ ਪਤਨੀ ਨਾਲ ਕੀਤੀ ਦਰਿੰਦਗੀ, ਗੈਸਟ ਹਾਊਸ ਬੁਲਾ ਕੇ ਰੋਲੀ ਪੱਤ
2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ
2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਕਤੂਬਰ 2026

Embed widget