ਪੜਚੋਲ ਕਰੋ

IPL 2020: 8 ਟੀਮਾਂ ਦਰਮਿਆਨ 56 ਦਿਨ ਤੱਕ ਚਲੇਗੀ ਟੱਕਰ, ਇਸ ਦਿਨ ਸ਼ੁਰੂ ਹੋਵੇਗਾ ਮੁਕਾਬਲਾ

ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਸੀਸੀਆਈ ਪਹਿਲਾਂ ਹੀ ਦੱਸ ਚੁਕਿਆ ਹੈ ਕਿ ਆਈਪੀਐਲ ਦਾ ਨਵਾਂ ਸੀਜ਼ਨ 29 ਮਾਰਚ 2020 ਤੋਂ ਸ਼ੁਰੂ ਹੋਵੇਗਾ।

ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਸੀਸੀਆਈ ਪਹਿਲਾਂ ਹੀ ਦੱਸ ਚੁਕਿਆ ਹੈ ਕਿ ਆਈਪੀਐਲ ਦਾ ਨਵਾਂ ਸੀਜ਼ਨ 29 ਮਾਰਚ 2020 ਤੋਂ ਸ਼ੁਰੂ ਹੋਵੇਗਾ। ਕਰੀਬ 55 ਦਿਨਾਂ ਬਾਅਦ ਆਈਪੀਐਲ ਦਾ ਫਾਇਨਲ ਮੁਕਾਬਲਾ 24 ਮਈ 2020 ਨੂੰ ਖੇਡਿਆ ਜਾਵੇਗਾ। ਇਸ ਸੀਜ਼ਨ 'ਚ ਸਾਰੀਆਂ 8 ਟੀਮਾਂ 'ਚ ਕੁੱਲ 189 ਖਿਡਾਰੀ ਮੈਦਾਨ 'ਚ ਉਤਰਣਗੇ। ਹਾਲਾਂਕਿ ਆਈਪੀਐਲ ਦੀ ਸ਼ੁਰੂਆਤ ਹੋਣ 'ਚ ਅਜੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਬਾਕੀ ਹੈ। ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਆਈਪੀਐਲ ਦੇ ਰਾਉਂਡ ਲੀਗ ਦੀ ਸ਼ੁਰੂਆਤ 17 ਮਈ ਨੂੰ ਮੁੰਬਈ ਤੇ ਰਾਇਲ ਚੈਲੇਂਜਰਸ ਬੰਗਲੋਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਨਾਕਆਉਟ ਮੁਕਾਬਲੇ ਹੋਣਗੇ ਜਿਸਦਾ ਸ਼ੈਡਿਊਲ ਅਜੇ ਬੀਸੀਸੀਆਈ ਨੇ ਜਾਰੀ ਨਹੀਂ ਕੀਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

T20 World Cup 2026 India squad: ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਜਾਣੋ ਕਿਸਨੂੰ ਮਿਲੀ ਟੀਮ ਦੀ ਕਮਾਨ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਜਾਣੋ ਕਿਸਨੂੰ ਮਿਲੀ ਟੀਮ ਦੀ ਕਮਾਨ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
IPL 2026: ਆਈਪੀਐੱਲ 'ਚ ਧੋਨੀ ਦੀ ਵਾਪਸੀ 'ਤੇ ਵੱਡਾ ਅਪਡੇਟ! ਜਾਣੋ ਮੈਦਾਨ 'ਚ ਕਦੋਂ ਕਰਨਗੇ ਵਾਪਸੀ? CSK ਦੇ ਕੋਚ ਨੇ ਦਿੱਤੀ ਜਾਣਕਾਰੀ...
ਆਈਪੀਐੱਲ 'ਚ ਧੋਨੀ ਦੀ ਵਾਪਸੀ 'ਤੇ ਵੱਡਾ ਅਪਡੇਟ! ਜਾਣੋ ਮੈਦਾਨ 'ਚ ਕਦੋਂ ਕਰਨਗੇ ਵਾਪਸੀ? CSK ਦੇ ਕੋਚ ਨੇ ਦਿੱਤੀ ਜਾਣਕਾਰੀ...
IPL 2026 ਵਿਚਾਲੇ ਹੈਰਾਨ ਕਰਨ ਵਾਲੀ ਖ਼ਬਰ! ਬਾਥਰੂਮ 'ਚ ਨਹਾਉਂਦੀਆਂ ਔਰਤਾਂ ਦੇ ਬਣਾਏ ਵੀਡੀਓ, 2 ਕ੍ਰਿਕਟਰ ਗ੍ਰਿਫਤਾਰ; ਮੱਚਿਆ ਹੜਕੰਪ
IPL 2026 ਵਿਚਾਲੇ ਹੈਰਾਨ ਕਰਨ ਵਾਲੀ ਖ਼ਬਰ! ਬਾਥਰੂਮ 'ਚ ਨਹਾਉਂਦੀਆਂ ਔਰਤਾਂ ਦੇ ਬਣਾਏ ਵੀਡੀਓ, 2 ਕ੍ਰਿਕਟਰ ਗ੍ਰਿਫਤਾਰ; ਮੱਚਿਆ ਹੜਕੰਪ
IPL 2026: ਆਈਪੀਐੱਲ ਵਿਚਾਲੇ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਅਗਲੇ ਕੁਝ ਮੈਚਾਂ 'ਚ ਵੀ ਨਹੀਂ ਖੇਡਣਗੇ ਰੋਹਿਤ ਸ਼ਰਮਾ; ਸਦਮੇ 'ਚ ਫੈਨਜ਼...
IPL ਵਿਚਾਲੇ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਅਗਲੇ ਕੁਝ ਮੈਚਾਂ 'ਚ ਵੀ ਨਹੀਂ ਖੇਡਣਗੇ ਰੋਹਿਤ ਸ਼ਰਮਾ; ਸਦਮੇ 'ਚ ਫੈਨਜ਼...

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦਾ ਦੇਹਾਂਤ; ਦਿਲ ਦਾ ਦੌਰਾ ਪੈਣ ਕਾਰਨ...
ਪੰਜਾਬ ਦੇ ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦਾ ਦੇਹਾਂਤ; ਦਿਲ ਦਾ ਦੌਰਾ ਪੈਣ ਕਾਰਨ...
Hospitalised After Eating Dahibara: ਵੱਡੀ ਖਬਰ, 'ਦਹੀਂ ਬੜਾ' ਖਾਣ ਨਾਲ 58 ਲੋਕ ਬਿਮਾਰ, 1 ਨੇ ਤੋੜਿਆ ਦਮ; ਹਸਪਤਾਲ 'ਚ ਪੈ ਗਿਆ ਚੀਕ-ਚਿਹਾੜਾ...
ਵੱਡੀ ਖਬਰ, 'ਦਹੀਂ ਬੜਾ' ਖਾਣ ਨਾਲ 58 ਲੋਕ ਬਿਮਾਰ, 1 ਨੇ ਤੋੜਿਆ ਦਮ; ਹਸਪਤਾਲ 'ਚ ਪੈ ਗਿਆ ਚੀਕ-ਚਿਹਾੜਾ...
Rain In Punjab: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਹੋਇਆ ਸੁਹਾਵਣਾ, ਜਲਥਲ ਹੋਏ ਕਈ ਇਲਾਕੇ: ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ...
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਹੋਇਆ ਸੁਹਾਵਣਾ, ਜਲਥਲ ਹੋਏ ਕਈ ਇਲਾਕੇ: ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ...
Summer School Holidays: ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Plane Crash: ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Embed widget