ਪੜਚੋਲ ਕਰੋ

ਵਰਲਡ ਕੱਪ ਮਗਰੋਂ ਕਈਆਂ ਦੀ ਛੁੱਟੀ! ਕ੍ਰਿਕਟ ਬੋਰਡ ਨੂੰ ਨਵੇਂ ਚਿਹਰੀਆਂ ਦੀ ਭਾਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਜਲਦੀ ਹੀ ਟੀਮ ਇੰਡੀਆ ਦੇ ਮੈਨੇਜਮੈਂਟ ਦੀ ਰੂਪ-ਰੇਖਾ ਬਦਲੇਗੀ। ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਮਿਲੀ ਹਾਰ ਤੇ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਕਈ ਦਿੱਗਜਾਂ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ।

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਜਲਦੀ ਹੀ ਟੀਮ ਇੰਡੀਆ ਦੇ ਮੈਨੇਜਮੈਂਟ ਦੀ ਰੂਪ-ਰੇਖਾ ਬਦਲੇਗੀ। ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਮਿਲੀ ਹਾਰ ਤੇ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਕਈ ਦਿੱਗਜਾਂ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ। ਅਜਿਹੇ ‘ਚ BCCI ਨੇ ਮੁੱਖ ਕੋਚ ਸਣੇ ਕਈ ਅਹੁਦਿਆਂ ਲਈ ਫ੍ਰੈਸ਼ ਐਪਲੀਕੇਸ਼ਨ ਜਾਰੀ ਕੀਤੇ ਹਨ। ਇਨ੍ਹਾਂ ਦੀ ਨਿਯੁਕਤੀ ਦੀ ਤਾਰੀਖ ਦਾ ਐਲਾਨ ਇੱਕ ਦੋ ਦਿਨ ਤਕ ਹੋ ਸਕਦਾ ਹੈ। ਵਰਲਡ ਕੱਪ ‘ਚ ਮਿਲੀ ਹਾਰ ਤੋਂ ਬਾਅਦ ਮੈਨੇਜਮੈਂਟ ਸਵਾਲਾਂ ਦੇ ਘੇਰੇ ‘ਚ ਹੈ। ਉਧਰ, ਹੈੱਡ ਕੌਚ ਰਵੀ ਸ਼ਾਸਤਰੀ ਬੈਟਿੰਗ ਕੋਚ ਸੰਜੇ ਬਾਂਗਰ ਸਣੇ ਸਪੋਰਟ ਸਟਾਫ ਦੇ ਕਈ ਮੈਂਬਰਾਂ ਦਾ ਦੋ ਸਾਲ ਦਾ ਕਾਰਜਕਾਲ ਇਸੇ ਹਫਤੇ ਖ਼ਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਟੀਮ ਦੇ ਫਿਜ਼ੀਓ ਪੈਟ੍ਰਿਕ ਫਰਹਾਰਡ ਤੇ ਸ਼ੰਕਰ ਬਸੂ ਨੇ ਵੀ ਆਪਣੇ ਕਾਰਜਕਾਲ ਤੋਂ ਬਾਅਦ ਟੀਮ ਇੰਡੀਆ ਦਾ ਸਾਥ ਛੱਡ ਦਿੱਤਾ ਹੈ। ਅਜਿਹੇ ‘ਚ ਬੀਸੀਸੀਆਈ ਨੂੰ ਕਈ ਨਵੇਂ ਚਿਹਰੀਆਂ ਦੀ ਤਲਾਸ਼ ਹੈ। ਵਰਲਡ ਕੱਪ ਮਗਰੋਂ ਕਈਆਂ ਦੀ ਛੁੱਟੀ! ਕ੍ਰਿਕਟ ਬੋਰਡ ਨੂੰ ਨਵੇਂ ਚਿਹਰੀਆਂ ਦੀ ਭਾਲ BCCI ਨੇ ਇਨ੍ਹਾਂ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਵੀ ਸ਼ਾਸਤਰੀ ਨੂੰ ਵੀ ਕੋਚ ਦੇ ਅਹੁਦੇ ਲਈ ਫੇਰ ਤੋਂ ਅਪਲਾਈ ਕਰਨਾ ਪਵੇਗਾ। ਇਸ ਤੋਂ ਬਾਅਦ ਕ੍ਰਿਕਟ ਸਲਾਹਕਾਰ ਕਮੇਟੀ ਤੈਅ ਕਰੇਗੀ ਕਿ ਕੌਣ ਇਸ ਅਹੁਦੇ ਲਈ ਯੋਗ ਹੈ। ਉਂਝ ਰਵੀ ਸ਼ਾਸਤਰੀ ਵੈਸਟ ਇੰਡੀਜ਼ ਦੇ ਦੌਰੇ ਦੌਰਾਨ ਟੀਮ ਇੰਡੀਆ ਦੇ ਨਾਲ ਹੀ ਰਹਿਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?

Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ

'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ

Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !

ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !
Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !
Liquor Consumption: ਪੰਜਾਬੀ ਤਾਂ ਐਵੇਂ ਹੀ ਬਦਨਾਮ ਨੇ...., ਆਹ ਸੂਬੇ ਵਾਲੇ ਪੀਂਦੇ ਨੇ ਸਭ ਤੋਂ ਵੱਧ ਸ਼ਰਾਬ, ਪੜ੍ਹੋ ਦੇਸ਼ ਦੇ ਕਿਹੜੇ ਇਲਾਕੇ 'ਚ ਰਹਿੰਦੇ ਨੇ ਸਭ ਤੋਂ ਵੱਡੇ ਸ਼ਰਾਬੀ !

Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ

Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ

IPL 2025 ਤੋਂ ਪਹਿਲਾ ਪਲਟੀ ਬਾਜ਼ੀ, ਸੂਰਿਆ ਬਣੇ KKR ਦੇ ਨਵੇਂ ਕਪਤਾਨ! ਅਈਅਰ ਦੀ ਹੋਈ ਛੁੱਟੀ 

Embed widget