ਪੜਚੋਲ ਕਰੋ

Bday special : ਪਿਤਾ ਨੇ ਕਿਹਾ, ਪੁੱਤਰ ਨੇ ਕਰ ਵਿਖਾਇਆ

1/26
ਪਰ ਇਸ ਸਭ ਵਿਚਾਲੇ ਯੁਵਰਾਜ ਸਿੰਘ ਨੇ ਆਪਣੇ ਪਿਤਾ ਦਾ ਕੌਲ ਵੀ ਪੂਰਾ ਕਰ ਦਿੱਤਾ। ਬੀਤੇ ਸਾਲ ਵਨਡੇ ਵਰਲਡ ਕਪ ਤੋਂ ਯੁਵਰਾਜ ਸਿੰਘ ਨੂੰ ਬਾਹਰ ਰੱਖਿਆ ਗਿਆ ਸੀ।

2/26
ਇਸਤੋਂ ਪਹਿਲਾਂ ਲਗਭਗ 2 ਸਾਲ ਤਕ ਟੀਮ ਤੋਂ ਬਾਹਰ ਰਹਿਣ ਤੋਂ ਬਾਅਦ ਟੀਮ ਇੰਡੀਆ 'ਚ ਹੋ ਗਈ ਯੁਵਰਾਜ ਸਿੰਘ ਦੀ ਵਾਪਸੀ।

3/26
ਯੁਵੀ ਨੇ ਭਾਰਤੀ ਟੀਮ 'ਚ ਨਾ ਸਿਰਫ ਕਮਬੈਕ ਕੀਤਾ ਸਗੋਂ ਆਪਣੇ ਸੁਪਰ ਸ਼ਾਟਸ ਨਾਲ ਸੁਪਰ ਯੁਵਰਾਜ ਦੀ ਝਲਕ ਵੀ ਵਿਖਾ ਦਿੱਤੀ। ਇੱਕ ਵਾਰ ਫਿਰ ਤੋਂ ਸਟੇਡੀਅਮ 'ਚ ਯੁਵੀ-ਯੁਵੀ ਦੇ ਗੂੰਜ ਸੁਨਾਈ ਦੇਣ ਲੱਗੀ।

4/26
ਟੀਮ ਇੰਡੀਆ ਦੇ ਸਿਕਸਰ ਕਿੰਗ, ਯੁਵਰਾਜ ਸਿੰਘ ਨੂੰ ਮੋਹਾਲੀ ਦੇ ਮੈਦਾਨ 'ਤੇ ਹੋਈ ਇੰਜਰੀ ਨੇ ਵਿਸ਼ਵ ਕਪ ਤੋਂ ਬਾਹਰ ਕਰ ਦਿੱਤਾ। ਇਸ ਇੰਜਰੀ ਨੇ ਯੁਵਰਾਜ ਸਿੰਘ ਦਾ ਦਿਲ ਤਾਂ ਤੋੜਿਆ ਹੀ ਪਰ ਨਾਲ ਹੀ ਉਸਦੇ ਪਿਤਾ ਯੋਗਰਾਜ ਸਿੰਘ ਨੂੰ ਵੀ ਜਰੂਰ ਦੁਖ ਪਹੁੰਚਿਆ ਹੋਵੇਗਾ।

5/26
ਯੁਵਰਾਜ ਨੇ ਕਪਤਾਨ ਧੋਨੀ ਦੀ ਕਪਤਾਨੀ 'ਚ ਹੀ ਟੀਮ ਇੰਡੀਆ 'ਚ ਵਾਪਸੀ ਵੀ ਕੀਤੀ ਅਤੇ ਵਾਪਸੀ ਤੋਂ ਬਾਅਦ ਧਮਾਕੇਦਾਰ ਖੇਡ ਵੀ ਵਿਖਾਇਆ। ਯੁਵੀ ਨੇ ਆਸਟ੍ਰੇਲੀਆ ਖਿਲਾਫ ਅਤੇ ਫਿਰ ਏਸ਼ੀਆ ਕਪ ਦੌਰਾਨ ਆਪਣੀ ਫਾਰਮ 'ਚ ਵਾਪਸੀ ਦੇ ਜਬਰਦਸਤ ਸੰਕੇਤ ਦਿੱਤੇ।

6/26
ਭਾਰਤ ਦੇਸ਼ ਦਾ ਪੁੱਤਰ ਜਦ ਮੈਦਾਨ 'ਚ ਆਪਣੇ ਦੇਸ਼ ਦੀ ਜਿੱਤ ਲਈ ਖੇਡਣ 'ਚ ਕੋਈ ਕਸਰ ਨਹੀਂ ਛੱਡਦਾ ਤਾਂ ਇਹ ਪੁੱਤਰ ਆਪਣੇ ਪਿਤਾ ਦੇ ਕੌਲ ਨੂੰ ਕਿਵੇਂ ਭੁੱਲ ਜਾਂਦਾ ? ਯੋਗਰਾਜ ਸਿੰਘ ਦੇ ਪੁੱਤਰ ਯੁਵਰਾਜ ਸਿੰਘ ਨੇ ਆਪਣੇ ਪਿਤਾ ਦੀ ਕਹੀ ਗੱਲ ਨੂੰ ਪੂਰਾ ਕਰ ਦਿੱਤਾ।

7/26
ਵਿਸ਼ਵ ਕਪ ਤੋਂ ਬਾਹਰ ਹੋਣ ਦੇ ਬਾਵਜੂਦ ਯੁਵੀ IPL 'ਚ 16 ਕਰੋੜ ਰੁਪਏ ਦੇ ਮੁੱਲ ਨਾਲ ਸਭ ਤੋਂ ਮਹਿੰਗੇ ਖਿਡਾਰੀ ਬਣ ਕੇ ਉਭਰੇ ਸਨ। ਇਸਤੋਂ ਬਾਅਦ ਏ.ਬੀ.ਪੀ. ਨਿਊਜ਼ ਦੀ ਟੀਮ ਨਾਲ ਯੁਵੀ ਦੇ ਪਿਤਾ ਯੋਗਰਾਜ ਸਿੰਘ ਨੇ ਗੱਲਬਾਤ ਕਰਦਿਆਂ ਕਪਤਾਨ ਧੋਨੀ ਦੀ ਸਿਲੈਕਸ਼ਨ 'ਤੇ ਸਵਾਲ ਚੁੱਕੇ ਸਨ।

8/26
ਇੱਕ ਇੰਟਰਵਿਊ ਦੌਰਾਨ ਯੋਗਰਾਜ ਸਿੰਘ ਨੇ ਕਿਹਾ ਸੀ ਕਿ ਯੁਵੀ ਨਾਲ ਗਲਤ ਹੋਇਆ ਹੈ ਅਤੇ ਨਾਲ ਹੀ ਇਹ ਦਾਅਵਾ ਕੀਤਾ ਸੀ ਕਿ ਯੁਵੀ ਜਲਦੀ ਹੀ ਭਾਰਤੀ ਟੀਮ 'ਚ ਵਾਪਸੀ ਵੀ ਕਰੇਗਾ ਅਤੇ ਆਪਣੇ ਸੁਨਹਿਰੇ ਦਿਨਾ ਦੀ ਯਾਦ ਵੀ ਦਵਾਏਗਾ।

9/26
10/26
ਆਖਿਰ ਇਹ ਪਿਤਾ ਦੀਆਂ ਦੁਆਵਾਂ ਹੀ ਤਾਂ ਸੀ ਜਿਸਨੇ ਯੁਵਰਾਜ ਸਿੰਘ ਨੂੰ ਟੀਮ ਇੰਡੀਆ 'ਚ ਵਾਪਸੀ ਲਈ ਪ੍ਰੇਰਿਤ ਕੀਤਾ। ਪਰ ਯੁਵਰਾਜ ਸਿੰਘ ਨੇ ਜਲਦੀ ਹੀ IPL 'ਚ ਵਾਪਸੀ ਕੀਤੀ ਅਤੇ ਸਨਰਾਈਜਰਸ ਹੈਦਰਾਬਾਦ ਲਈ ਖੇਡਦਿਆਂ ਦਮਦਾਰ ਪਰਫਾਰਮੈਂਸ ਦਿੱਤੀ। ਟੀਮ ਦੀ ਖਿਤਾਬੀ ਜਿੱਤ 'ਚ ਵੀ ਯੁਵੀ ਦਾ ਪ੍ਰਦਸ਼ਨ ਸ਼ਾਨਦਾਰ ਰਿਹਾ।

11/26
ਪਰ ਇਹ ਕਾਰਨਾਮੇ ਕਰਦਿਆਂ ਯੁਵਰਾਜ ਸਿੰਘ ਆਪਣੇ ਪਿਤਾ ਦੀਆਂ ਗੱਲਾਂ ਤੋਂ ਵੀ ਇੱਕ ਕਦਮ ਅੱਗੇ ਨਿਕਲ ਗਏ।ਯੋਗਰਾਜ ਸਿੰਘ ਨੇ ਆਪਣੇ ਇੰਟਰਵਿਊ ਦੌਰਾਨ ਕਪਤਾਨ ਧੋਨੀ 'ਤੇ ਖੂਬ ਭੜਾਸ ਕੱਡੀ ਸੀ, ਪਰ ਯੁਵੀ ਨੇ ਟੀਮ 'ਚ ਵਾਪਸੀ ਤੋਂ ਬਾਅਦ ਆਪਣੇ ਕਪਤਾਨ ਦਾ ਭਰੋਸਾ ਵੀ ਟੁੱਟਣ ਨਹੀਂ ਦਿੱਤਾ।

12/26
ਅੱਜ ਟੀਮ ਇੰਡੀਆ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਜਨਮਦਿਨ ਹੈ। ਯੁਵਰਾਜ ਸਿੰਘ ਅੱਜ 35 ਸਾਲਾਂ ਦੇ ਹੋ ਗਏ ਹਨ।

13/26
ਯੁਵੀ ਨੇ ਆਪਣੇ ODI career ਦਾ ਡੈਬਿਊ ਸਾਲ 2000 'ਚ ਕੀਤਾ ਸੀ। ਬੀਤੇ 1 ਸਾਲ 'ਚ ਯੁਵੀ ਨੇ ਕਈ ਕਾਰਨਾਮੇ ਕੀਤੇ। ਇਸ ਸਾਲ ਯੁਵੀ ਨੇ ਟੀਮ ਇੰਡੀਆ 'ਚ ਕਮਬੈਕ ਕੀਤਾ ਅਤੇ ਫਿਰ IPL ਦੇ ਚੈਂਪੀਅਨ ਬਣੇ। ਖਾਸ ਗੱਲ ਇਹ ਰਹੀ ਕਿ ਇਸੇ ਸਾਲ ਯੁਵੀ ਨੇ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਵੀ ਕਰਵਾ ਲਿਆ। ਸਾਲ 2016 ਯੁਵਰਾਜ ਸਿੰਘ ਲਈ ਬੇਹਦ ਖਾਸ ਰਿਹਾ ਹੈ।

14/26
ਕਹਿਣਾ ਹੋਵੇਗਾ ਯੁਵਰਾਜ ਲਈ ਸਾਲ 2016 ਬੇਹਦ ਚੰਗਾ ਸਾਬਿਤ ਹੋਇਆ ਹੈ ਅਤੇ ਯੁਵਰਾਜ ਸਿੰਘ ਨੇ ਸਾਲ 2011 ਵਿਸ਼ਵ ਕਪ ਦੇ ਸੁਨਹਿਰੀ ਦਿਨਾ ਦੀ ਯਾਦ ਦਵਾ ਦਿੱਤੀ ਹੈ। ਯੁਵਰਾਜ ਸਿੰਘ ਦੇ ਜਜ਼ਬੇ ਅਤੇ ਜੋਸ਼ ਦਾ ਇੱਕ ਵਾਰ ਫਿਰ ਤੋਂ ਪੂਰਾ ਦੇਸ਼ ਫੈਨ ਹੋ ਗਿਆ ਹੈ।

15/26
ਕਪਤਾਨ ਕੂਲ ਦੇ ਨਾਲ ਯੁਵਰਾਜ ਸਿੰਘ ਦਾ ਭਾਈਚਾਰਾ ਅਤੇ ਦੋਨਾ ਦਾ ਇੱਕ-ਦੂਜੇ 'ਤੇ ਭਰੋਸਾ ਮੈਦਾਨ 'ਤੇ ਸਾਫ ਨਜਰ ਆਉਂਦਾ ਰਿਹਾ। ਯੁਵੀ ਨੇ ਦੇਸ਼ ਦੇ ਨਾਲ-ਨਾਲ ਟੀਮ, ਕਪਤਾਨ ਅਤੇ ਪਿਤਾ ਦਾ ਭਰੋਸਾ ਵੀ ਜਿੱਤ ਲਿਆ।

16/26
ਟੀਮ ਇੰਡੀਆ 'ਚ ਵਾਪਸੀ
ਟੀਮ ਇੰਡੀਆ 'ਚ ਵਾਪਸੀ
17/26
18/26
19/26
20/26
ਪਰ ਬੀਤੇ ਲਗਭਗ 2 ਸਾਲਾਂ 'ਚ ਯੁਵਰਾਜ ਸਿੰਘ ਨੇ ਆਪਣੇ ਪਿਤਾ ਯੋਗਰਾਜ ਸਿੰਘ ਦਾ ਕੌਲ ਵੀ ਪੂਰਾ ਕਰਕੇ ਵਿਖਾਇਆ ਹੈ।

21/26
22/26
23/26
24/26
25/26
26/26
Sponsored Links by Taboola

ਟਾਪ ਹੈਡਲਾਈਨ

IND vs ENG 4th T20I: 14 ਸਾਲਾਂ ਵਿੱਚ ਪਹਿਲੀ ਵਾਰ ਟੁੱਟ ਸਕਦਾ ਹੈ ਟੀਮ ਇੰਡੀਆ ਦਾ ਰਿਕਾਰਡ, ਚੌਥੇ T20 ਵਿੱਚ ਸੀਰੀਜ਼ ਬਚਾਉਣ ਦੀ ਚੁਣੌਤੀ

T20 Series 2026: ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
 Team India: ਟੀਮ ਇੰਡੀਆ ਤੋਂ ਬਾਹਰ ਹੋਣਗੇ ਰੋਹਿਤ ਸ਼ਰਮਾ! ਜਾਣੋ ਕਿਉਂ ਕੱਟਿਆ ਜਾਏਗਾ ਪੱਤਾ? ਇੰਗਲੈਂਡ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ...
ਟੀਮ ਇੰਡੀਆ ਤੋਂ ਬਾਹਰ ਹੋਣਗੇ ਰੋਹਿਤ ਸ਼ਰਮਾ! ਜਾਣੋ ਕਿਉਂ ਕੱਟਿਆ ਜਾਏਗਾ ਪੱਤਾ? ਇੰਗਲੈਂਡ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ...
Two Cricketers Murders: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ

Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।

ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ

Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ

Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...

ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ

Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ

Embed widget