ਪੜਚੋਲ ਕਰੋ

ਨਿਰਾਸ਼ ਮਾਡਲ ਨੂੰ ਧੋਨੀ ਨੇ ਸੰਭਾਲਿਆ ?

1/12
ਮਥਿਰਾ ਨੇ ਦੱਸਿਆ ਕਿ ਇੱਕ ਵਾਰ ਪਾਕਿਸਤਾਨੀ ਖਿਡਾਰੀਆਂ ਨੇ ਉਨ੍ਹਾਂ ਨੂੰ ਫਿਟਕਾਰਿਆ ਸੀ ਜਦਕਿ ਭਾਰਤੀ ਟੀਮ ਦੇ ਖਿਡਾਰੀ ਧੋਨੀ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ।

2/12
ਧੋਨੀ ਦੀ ਇਸੇ ਦਰੀਆਦਿਲੀ ਦੀ ਫੈਨ ਹੋ ਗਈ ਹੈ ਪਾਕਿਸਤਾਨੀ ਮਾਡਲ ਅਤੇ ਸਪੋਰਟਸ ਪਰੈਜੈਂਟਰ।

3/12
ਮਥਿਰਾ ਨੇ ਦੱਸਿਆ ਕਿ ਉਹ ਅਪਮਾਨਿਤ ਮਹਿਸੂਸ ਕਰ ਰਹੀ ਸੀ ਪਰ ਉਸ ਵੇਲੇ ਧੋਨੀ ਨੇ ਆਕੇ ਉਸਨੂੰ ਟੋਪੀ 'ਤੇ ਔਟੋਗ੍ਰਾਫ ਦਿੱਤਾ ਅਤੇ ਉਸਦਾ ਹੌਂਸਲਾ ਵਧਾਇਆ।

4/12
ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦੀ ਫੈਨ ਫੌਲੋਇੰਗ ਲੱਖਾਂ-ਕਰੋੜਾਂ 'ਚ ਹੈ। ਫੈਨਸ ਦੀ ਗਿਣਤੀ 'ਚ ਹੋਣ ਵਾਲਾ ਵਾਧਾ ਸਿਰਫ ਧੋਨੀ ਦੀ ਖੇਡ ਕਾਰਨ ਨਹੀਂ ਸਗੋਂ ਉਨ੍ਹਾਂ ਦੇ ਸੁਭਾਅ ਕਾਰਨ ਵੀ ਹੈ।

5/12
ਮਥਿਰਾ ਨੇ ਦੱਸਿਆ ਕਿ ਜਦ ਭਾਰਤ ਨੇ ਪਾਕਿਸਤਾਨ ਦੌਰਾ ਕੀਤਾ ਤਾਂ ਉਸ ਵੇਲੇ ਉਹ 15 ਸਾਲ ਦੀ ਸੀ। ਇੱਕ ਸ਼ਾਮ ਜਦ ਮਥਿਰਾ ਹੋਟਲ 'ਚ ਖਾਣਾ ਖਾ ਰਹੀ ਸੀ ਤਾਂ ਉਸੇ ਵੇਲੇ ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਉਥੇ ਖਾਣਾ ਖਾਣ ਪੁੱਜੀ।

6/12
ਧੋਨੀ ਦੇ ਸੁਭਾਅ ਨੂੰ ਮਥਿਰਾ ਨੇ ਸਭ ਤੋਂ ਬੇਹਤਰੀਨ ਦੱਸਿਆ। ਮਥਿਰਾ ਨੇ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਪਤਾਨ ਧੋਨੀ ਇੱਕ ਦਰੀਆਦਿਲ ਇਨਸਾਨ ਹੈ।

7/12
8/12
ਪਾਕਿਸਤਾਨ ਦੀ ਮਸ਼ਹੂਰ ਮਾਡਲ ਮਥਿਰਾ ਮੋਹੰਮਦ ਕਪਤਾਨ ਕੂਲ ਦੀ ਫੈਨ ਹੋ ਗਈ ਹੈ। ਮਥਿਰਾ ਮੋਹੰਮਦ ਨੇ ਆਪਣੇ ਇੱਕ ਲੇਟੈਸਟ ਇੰਟਰਵਿਊ 'ਚ ਕਪਤਾਨ ਧੋਨੀ ਦੀ ਖੂਬ ਤਾਰੀਫ ਕੀਤੀ।

9/12
ਕਪਤਾਨ ਧੋਨੀ ਦੇ ਭਾਰਤ 'ਚ ਫੈਨਸ ਦੀ ਕੋਈ ਕਮੀ ਨਹੀਂ ਹੈ ਪਰ ਹੁਣ ਧੋਨੀ ਦੇ ਫੈਨਸ ਦੀ ਗਿਣਤੀ ਪਾਕਿਸਤਾਨ 'ਚ ਵੀ ਵਧਦੀ ਨਜਰ ਆ ਰਹੀ ਹੈ।

10/12
ਪਾਕਿਸਤਾਨੀ ਖਿਡਾਰੀਆਂ ਨੂੰ ਵੇਖ ਮਥਿਰਾ ਉਨ੍ਹਾਂ ਦਾ ਔਟੋਗ੍ਰਾਫ ਲੈਣ ਲਈ ਉਨ੍ਹਾਂ ਕੋਲ ਗਈ ਤਾਂ ਉਨ੍ਹਾਂ ਨੇ ਔਟੋਗ੍ਰਾਫ ਤਾਂ ਦੇ ਦਿੱਤੇ ਪਰ ਨਾਲ ਹੀ ਮਥਿਰਾ ਨੂੰ ਇਹ ਕਹਿ ਕੇ ਫਿਟਕਾਰਿਆ ਕਿ ਖਾਣਾ ਖਾਂਦੇ ਹੋਏ ਡਿਸਟਰਬ ਕਰਨਾ ਬਦਤਮੀਜ਼ੀ ਹੁੰਦੀ ਹੈ।

11/12
ਧੋਨੀ ਨੇ ਮਥਿਰਾ ਨੂੰ ਕੁਝ ਦੇਰ ਬੈਠ ਕੇ ਰਿਲੈਕਸ ਹੋਣ ਦੀ ਸਲਾਹ ਵੀ ਦਿੱਤੀ।

12/12
Sponsored Links by Taboola

ਟਾਪ ਹੈਡਲਾਈਨ

Team India Coach Gautam Gambhir: ਗੌਤਮ ਗੰਭੀਰ ਕਿੰਨੇ ਸਮੇਂ ਟੀਮ ਇੰਡੀਆ ਦੇ ਕੋਚ ਰਹਿਣਗੇ? BCCI ਕੰਨਟਰੈਕਟ 'ਚ ਸਿਰਫ਼ ਕੁਝ ਮਹੀਨੇ ਬਾਕੀ; ਜਲਦ ਜਾਏਗਾ ਅਹੁਦਾ...
ਗੌਤਮ ਗੰਭੀਰ ਕਿੰਨੇ ਸਮੇਂ ਟੀਮ ਇੰਡੀਆ ਦੇ ਕੋਚ ਰਹਿਣਗੇ? BCCI ਕੰਨਟਰੈਕਟ 'ਚ ਸਿਰਫ਼ ਕੁਝ ਮਹੀਨੇ ਬਾਕੀ; ਜਲਦ ਜਾਏਗਾ ਅਹੁਦਾ...
ਆਰ ਅਸ਼ਵਿਨ 2027 ਵਿਸ਼ਵ ਕੱਪ ਲਈ ਭੁਵਨੇਸ਼ਵਰ ਕੁਮਾਰ 'ਤੇ ਦਾਅ ਲਗਾਉਣਾ ਚਾਹੁੰਦਾ ਹੈ, ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦੇ ਸਮਰਥਨ ਵਿੱਚ ਇੱਕ ਵੱਡਾ ਬਿਆਨ ਦਿੰਦਾ ਹੈ।

ਕਿਹੜੀ ਟੀਮ ਨੇ ਟੀ-20 ਵਿੱਚ ਸਭ ਤੋਂ ਵੱਧ ਛੱਕੇ ਮਾਰੇ ਹਨ? ਕੀ ਵੈਭਵ ਸੂਰਿਆਵੰਸ਼ੀ ਦੇ ਆਉਣ ਨਾਲ ਭਾਰਤ ਨੂੰ ਇਹ ਰਿਕਾਰਡ ਤੋੜਨ ਵਿੱਚ ਮਦਦ ਮਿਲੇਗੀ?

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

ਵੀਡੀਓਜ਼

ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ
7 ਰੁਪਏ ਲਗਾਏ ਜਿੱਤ ਲਿਆ 1 ਕਰੋੜ! ਕਾਰ ਮਕੈਨਿਕ ਬਣਿਆ ਕਰੋੜਪਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...

Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...

Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ

Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ

Embed widget