ਪੜਚੋਲ ਕਰੋ

ਰੀਓ 'ਚ ਖੂਬਸੂਰਤ ਸਵਿਮਰਸ ਦਾ 'ਆਈਲਾ' ਡਾਂਸ

1/18
ਇਸ ਜੋੜੀ ਦੇ ਖਾਤੇ 'ਚ ਕੁਲ 170.6601 ਅੰਕ ਪਏ ਅਤੇ ਇਹ ਜੋੜੀ 11ਵੇਂ ਸਥਾਨ 'ਤੇ ਰਹੀ। ਇਹ ਜੋੜੀ ਚਾਹੇ ਮੈਡਲ ਜਿੱਤਣ 'ਚ ਨਾਕਾਮ ਰਹੀ ਹੋਵੇ ਪਰ ਭਾਰਤ ਦਾ ਦਿਲ ਜਿੱਤਣ 'ਚ ਇਹ ਜੋੜੀ ਕਾਮਯਾਬ ਰਹੀ।

2/18
ਅਚਾਚ ਅਤੇ ਡਿਓਸਡਾਡੋ ਦੀ ਜੋੜੀ ਨੂੰ ਇਸ ਈਵੈਂਟ 'ਚ 11ਵਾਂ ਸਥਾਨ ਹਾਸਿਲ ਹੋਇਆ। ਦੋਨਾ ਨੇ ਮਿਲਕੇ ਕੁਲ 86.0667 ਦਾ ਸਕੋਰ ਹਾਸਿਲ ਕੀਤਾ।

3/18
ਫ੍ਰੀ ਰੁਟੀਨ ਪ੍ਰੀਲਿਮਨਰੀ ਦੌਰ 'ਚ ਇਨ੍ਹਾਂ ਦੋਨਾ ਨੇ 85.7333 ਦਾ ਸਕੋਰ ਹਾਸਿਲ ਕੀਤਾ। ਇਸਤੋਂ ਬਾਅਦ ਫਾਈਨਲ 'ਚ ਮੈਕਸੀਕੋ ਦੀ ਜੋੜੀ ਨੇ ਪਹਿਲੇ ਰਾਊਂਡ 'ਚ 84.9268 ਅਤੇ ਦੂਜੇ ਰਾਊਂਡ 'ਚ 86.0667 ਦਾ ਸਕੋਰ ਹਾਸਿਲ ਕੀਤਾ।

4/18
5/18
ਇਸ ਖੇਡ 'ਤੇ ਮਹਾਰਥ ਹਾਸਿਲ ਕਰਨ ਲਈ ਸਾਲਾਂ ਦੀ ਮਿਹਨਤ ਦੀ ਲੋੜ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਖੇਡ 'ਚ ਹਰ ਰੋਜ਼ ਲਗਭਗ 8-10 ਘੰਟੇ ਦੀ ਟਰੇਨਿੰਗ ਦੀ ਲੋੜ ਹੁੰਦੀ ਹੈ।

6/18
7/18
8/18
9/18
10/18
11/18
12/18
13/18
14/18
ਪਰ ਬੁਧਵਾਰ ਦਾ ਦਿਨ ਭਾਰਤ ਲਈ ਇੱਕ ਖੁਸ਼ੀ ਜਰੂਰ ਲੈਕੇ ਆਇਆ। ਭਾਰਤ ਨੂੰ ਇਹ ਖੁਸ਼ੀ ਮੈਕਸੀਕੋ ਦੀਆਂ ਦੋ ਖੂਬਸੂਰਤ ਮਹਿਲਾ ਸਵਿਮਰਸ ਨੇ ਦਿੱਤੀ।

15/18
ਦੋਨਾ ਨੂੰ ਅਕਸ਼ੈ ਦੇ ਗੀਤ 'ਤੇ ਪਰਫਾਰਮ ਕਰਦੇ ਵੇਖ ਭਾਰਤੀ ਦਰਸ਼ਕ ਬੇਹਦ ਖੁਸ਼ ਹੋਏ। ਸਿੰਕਰੋਨਾਈਜ਼ਡ ਸਵੀਮਿੰਗ 'ਚ ਤੈਰਾਕ ਪਾਨੀ ਦੇ ਅੰਦਰ ਜਿਮਨਾਸਟਿਕ ਜਿਹੇ ਅੰਦਾਜ਼ 'ਚ ਡਾਂਸ ਕਰਦੇ ਹਨ ਅਤੇ ਇਹ ਇੱਕ ਬੇਹਦ ਮੁਸ਼ਕਿਲ ਖੇਡ ਹੈ।

16/18
ਮੈਕਸੀਕੋ ਦੀ ਕੈਰਮ ਅਚਾਚ ਅਤੇ ਨੂਰੀਆ ਡਿਓਸਡਾਡੋ ਨੇ ਭਾਰਤ ਦਾ ਦਿਲ ਜਿੱਤ ਲਿਆ। ਇਨ੍ਹਾਂ ਸਵਿਮਰਸ ਨੇ ਪੂਲ 'ਚ ਸਿੰਕਰੋਨਾਈਜ਼ਡ ਸਵੀਮਿੰਗ ਈਵੈਂਟ 'ਚ ਅਕਸ਼ੈ ਕੁਮਾਰ ਦੇ ਗੀਤ 'ਤੇ ਪਰਫਾਰਮੈਂਸ ਦਿੱਤੀ।

17/18
18/18
ਰੀਓ 'ਚ ਭਾਰਤੀ ਖਿਡਾਰੀ ਮੈਡਲ ਜਿੱਤਣ 'ਚ ਨਾਕਾਮ ਹੋ ਰਹੇ ਹਨ ਅਤੇ ਇਸੇ ਕਾਰਨ ਦੇਸ਼ ਨੂੰ ਹੁਣ ਤਕ ਰੀਓ ਤੋਂ ਕੋਈ ਖੁਸ਼ੀ ਦੀ ਖਬਰ ਵੀ ਨਹੀਂ ਮਿਲੀ ਹੈ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget