ਪੜਚੋਲ ਕਰੋ
Advertisement
(Source: ECI/ABP News/ABP Majha)
ਪਾਕਿਸਤਾਨ ਨਾਲ ਅਗਲੇ ਦੋ ਟੈਸਟ ਮੈਚਾਂ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ ਬੇਨ ਸਟੋਕਸ, ਆਖਿਰ ਕੀ ਹੈ ਵਜ੍ਹਾ
ਬੇਨ ਸਟੋਕਸ ਦੇ ਪਿਤਾ ਗੇਡ ਨੂੰ ਪਿਛਲੇ ਦਸੰਬਰ 'ਚ ਇੰਗਲੈਂਡ ਦੌਰੇ ਦੌਰਾਨ ਦੱਖਣੀ ਅਫਰੀਕਾ ਚ ਹਸਤਾਲ 'ਚ ਭਰਤੀ ਕਰਾਇਆ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਦੇਖਭਾਲ ਨਿਊਜ਼ੀਲੈਂਡ ਦੇ ਕ੍ਰਾਇਸਟਚਰਚ 'ਚ ਕੀਤੀ ਜਾ ਰਹੀ ਹੈ।
ਇੰਗਲੈਂਡ ਦੇ ਬਿਹਤਰੀਨ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਪਰਿਵਾਰਕ ਕਾਰਨਾਂ ਦੇ ਚੱਲਦਿਆਂ ਪਾਕਿਸਤਾਨ ਖਿਲਾਫ ਬਾਕੀ ਬਚੇ ਦੋ ਟੈਸਟ ਮੈਚ ਦਾ ਹਿੱਸਾ ਨਹੀਂ ਹੋਣਗੇ।
ਸਟੋਕਸ ਨੂੰ ਹਫ਼ਤੇ ਦੇ ਅੰਤ 'ਚ ਨਿਊਜ਼ੀਲੈਂਡ ਲਈ ਬ੍ਰਿਟੇਨ ਛੱਡਣਾ ਹੈ ਜਿੱਥੇ ਟੀਮ ਨੂੰ ਉਨ੍ਹਾਂ ਦੀ ਕਮੀ ਖਟਕੇਗੀ। ਈਸੀਬੀ ਨੇ ਐਤਵਾਰ ਇਹ ਐਲਾਨ ਕੀਤਾ ਕਿ ਹੁਣ ਇੰਗਲੈਂਡ ਦੀ ਟੀਮ ਗਰਮੀਆਂ 'ਚ ਕਿਸੇ ਹੋਰ ਦੇਸ਼ ਨਾਲ ਕੋਈ ਸੀਰੀਜ਼ ਨਹੀਂ ਖੇਡੇਗੀ।
ਕੋਰੋਨਾ ਦਾ ਖਤਰਾ ਬਰਕਰਾਰ, ਪੰਜਾਬ 'ਚ 987 ਨਵੇਂ ਕੇਸ, 24 ਲੋਕਾਂ ਦੀ ਮੌਤ
ਬੇਨ ਸਟੋਕਸ ਦੇ ਪਿਤਾ ਗੇਡ ਨੂੰ ਪਿਛਲੇ ਦਸੰਬਰ 'ਚ ਇੰਗਲੈਂਡ ਦੌਰੇ ਦੌਰਾਨ ਦੱਖਣੀ ਅਫਰੀਕਾ ਚ ਹਸਤਾਲ 'ਚ ਭਰਤੀ ਕਰਾਇਆ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਦੇਖਭਾਲ ਨਿਊਜ਼ੀਲੈਂਡ ਦੇ ਕ੍ਰਾਇਸਟਚਰਚ 'ਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 89 ਨਵੇਂ ਕੇਸ, ਮੌਤਾਂ ਦੀ ਗਿਣਤੀ ਹੋਈ 25
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement