ਪੜਚੋਲ ਕਰੋ

ਮਾਨ ਕੌਰ ਦੀ ਸਪੈਸ਼ਲ ਤਾਰੀਫ

1/12
ਅਮਰੀਕਨ ਮਾਸਟਰ ਗੇਮਸ 'ਚ ਭਾਰਤ ਦੀ ਮਾਨ ਕੌਰ ਨੇ ਕਮਾਲ ਕਰ ਵਿਖਾਇਆ। ਮਾਨ ਕੌਰ ਨੇ ਅਮਰੀਕਨ ਮਾਸਟਰਸ ਖੇਡਾਂ 'ਚ 100 ਮੀਟਰ ਦੌੜ 'ਚ ਬਾਜ਼ੀ ਮਾਰੀ। ਖਾਸ ਗੱਲ ਇਹ ਹੈ ਕਿ ਪੰਜਾਬ ਦੀ ਮਾਨ ਕੌਰ 100 ਸਾਲ ਦੀ ਹੈ।

2/12
ਮਾਨ ਕੌਰ ਨੇ 100 ਮੀਟਰ ਦੀ ਦੂਰੀ ਡੇੜ ਮਿਨਟ 'ਚ ਪੂਰੀ ਕੀਤੀ। ਪਰ ਇਨ੍ਹਾਂ ਸਮਾਂ ਲੈਣ ਦੇ ਬਾਵਜੂਦ ਮਾਨ ਕੌਰ ਇਸ ਈਵੈਂਟ 'ਚ ਜੇਤੂ ਰਹੀ। ਚੰਡੀਗੜ੍ਹ ਦੀ ਰਹਿਣ ਵਾਲੀ ਮਾਨ ਕੌਰ ਆਪਣੇ ਇਸ ਕਮਾਲ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ।

3/12
ਮਾਨ ਕੌਰ ਦੇ ਕਾਰਨਾਮੇ ਤੋਂ ਬਾਅਦ ਹਰ ਪਾਸਿਓਂ ਉਨ੍ਹਾਂ ਦੀ ਤਾਰੀਫ ਸੁਣਨ ਨੂੰ ਮਿਲ ਰਹੀ ਹੈ। ਦੇਸ਼ ਦਾ ਮਾਣ ਵਧਾਉਣ ਵਾਲੀ ਮਾਨ ਕੌਰ 'ਤੇ ਟਰਬਨੇਟਰ ਹਰਭਜਨ ਸਿੰਘ ਨੂੰ ਵੀ ਮਾਣ ਹੈ। ਹਰਭਜਨ ਸਿੰਧ ਨੇ ਟਵੀਟ ਕਰਕੇ ਮਾਨ ਕੌਰ ਦੀ ਤਾਰੀਫ ਕੀਤੀ। ਜਦ ਵੀ ਕੋਈ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਕਮਾਲ ਕਰਦਾ ਹੈ ਤਾਂ ਭੱਜੀ ਉਨ੍ਹਾਂ ਦਾ ਹੌਂਸਲਾ ਵਧਾਉਣਾ ਨਹੀਂ ਭੁਲਦੇ।

4/12
ਹਰ ਪਾਸੇ ਇਸ 100 ਸਾਲ ਦੀ ਪੰਜਾਬਣ ਦੀਆਂ ਗੱਲਾਂ ਹੋ ਰਹੀਆਂ ਹਨ। ਆਪਣੀ ਏਜ ਕੈਟੇਗਰੀ 'ਚ ਮਾਨ ਕੌਰ ਇਕੱਲੀ ਹਿੱਸਾ ਲੈਣ ਵਾਲੀ ਹੈ ਅਤੇ ਇਸ ਉਮਰ 'ਚ ਉਨ੍ਹਾਂ ਦਾ ਰੇਸ ਦੌੜਨਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਵੀ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਓਹ ਜਾਣਦੇ ਸਨ ਕਿ ਉਨ੍ਹਾਂ ਦੀ ਮਾਂ ਇੰਜ ਕਾਰਨਾਮਾ ਕਰ ਸਕਦੀ ਹੈ।

5/12
ਮਾਨ ਕੌਰ ਨੇ 93 ਸਾਲ ਦੀ ਉਮਰ 'ਚ ਆਪਣੇ ਬੇਟੇ ਗੁਰਦੇਵ ਸਿੰਘ ਦੀ ਸਲਾਹ 'ਤੇ ਭੱਜਣਾ ਸ਼ੁਰੂ ਕੀਤਾ ਸੀ ਅਤੇ ਮਾਨ ਕੌਰ ਹੁਣ ਤਕ ਮਾਸਟਰ ਖੇਡਾਂ 'ਚ 20 ਮੈਡਲ ਜਿੱਤ ਚੁੱਕੀ ਹੈ।

6/12
7/12
ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੇ ਇਸ ਜਜਬੇ ਨੇ ਹੋਰ ਵੀ ਕਈ ਬੁਜ਼ੁਰਗਾਂ ਨੂੰ ਖੇਡਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਹੈ।

8/12
ਭੱਜੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੁੱਦਿਆਂ 'ਤੇ ਵੀ ਆਪਣੇ ਪ੍ਰਤੀਕਿਰਿਆ ਜਰੂਰ ਪੇਸ਼ ਕਰਦੇ ਹਨ। ਭੱਜੀ ਨੇ ਮਾਨ ਕੌਰ ਦੀ ਸਪੈਸ਼ਲ ਅੰਦਾਜ਼ 'ਚ ਤਾਰੀਫ ਕੀਤੀ।

9/12
10/12
 Follow Harbhajan SinghVerified account ‏@harbhajan_singh Harbhajan Singh Retweeted HT Sports Wah Ji wah bibi Ji proud ???????? massive respect

11/12
ਹਰਭਜਨ ਸਿੰਘ ਦਾ ਟਵੀਟ
ਹਰਭਜਨ ਸਿੰਘ ਦਾ ਟਵੀਟ
12/12
Sponsored Links by Taboola

ਟਾਪ ਹੈਡਲਾਈਨ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Big News: ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
Akriti Agarwal-Prithvi Shaw: ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'
ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ

Punjab News: ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ

Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ

Embed widget