ਪੜਚੋਲ ਕਰੋ
ਟੀਮ ਇੰਡੀਆ ਨੇ ਹਾਰ ਦੇ ਮੂੰਹ ਚੋਂ ਹਾਸਿਲ ਕੀਤੀ ਜਿੱਤ
1/15

ਇੰਗਲੈਂਡ ਨੂੰ ਟੀਮ ਇੰਡੀਆ ਨੇ 5 ਰਨ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 'ਚ 1-1 ਦੀ ਬਰਾਬਰੀ ਹਾਸਿਲ ਕਰ ਲਈ।
2/15

ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਨਾਗਪੁਰ ਟੀ-20 'ਚ ਜਿੱਤ ਦਰਜ ਕਰ ਸੀਰੀਜ਼ ਦਾ ਰੋਮਾਂਚ ਕਾਇਮ ਰਖਿਆ ਹੈ।
Published at : 29 Jan 2017 10:39 PM (IST)
View More























