ਪੜਚੋਲ ਕਰੋ

ਟੀਮ ਇੰਡੀਆ ਨੇ ਹਾਰ ਦੇ ਮੂੰਹ ਚੋਂ ਹਾਸਿਲ ਕੀਤੀ ਜਿੱਤ

1/15
ਇੰਗਲੈਂਡ ਨੂੰ ਟੀਮ ਇੰਡੀਆ ਨੇ 5 ਰਨ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 'ਚ 1-1 ਦੀ ਬਰਾਬਰੀ ਹਾਸਿਲ ਕਰ ਲਈ।

2/15
ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਨਾਗਪੁਰ ਟੀ-20 'ਚ ਜਿੱਤ ਦਰਜ ਕਰ ਸੀਰੀਜ਼ ਦਾ ਰੋਮਾਂਚ ਕਾਇਮ ਰਖਿਆ ਹੈ।

3/15
4/15
5/15
ਪਰ ਫਿਰ ਰੂਟ ਅਤੇ ਸਟੋਕਸ ਨੇ ਮਿਲਕੇ ਇੰਗਲੈਂਡ ਨੂੰ ਸੰਭਾਲਿਆ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਚੌਥੇ ਵਿਕਟ ਲਈ 52 ਰਨ ਦੀ ਪਾਰਟਨਰਸ਼ਿਪ ਕੀਤੀ। ਬੈਨ ਸਟੋਕਸ ਨੇ 27 ਗੇਂਦਾਂ 'ਤੇ 38 ਰਨ ਦੀ ਪਾਰੀ ਖੇਡੀ।

6/15
145 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੂੰ ਚੌਥੇ ਓਵਰ 'ਚ ਨਹਿਰਾ ਨੇ 2 ਝਟਕੇ ਦਿੱਤੇ। ਸਲਾਮੀ ਬੱਲੇਬਾਜ ਜੇਸਨ ਰੌਏ ਅਤੇ ਸੈਮ ਬਿਲਿੰਗਸ ਨਹਿਰਾ ਦੇ ਓਵਰ ਦੀ ਪਹਿਲੀ ਅਤੇ ਦੂਜੀ ਗੇਂਦ 'ਤੇ ਆਊਟ ਹੋਕੇ ਪੈਵਲੀਅਨ ਪਰਤ ਗਏ। ਕਪਤਾਨ ਮਾਰਗਨ ਨੇ 23 ਗੇਂਦਾਂ 'ਤੇ 17 ਰਨ ਦੀ ਪਾਰੀ ਖੇਡੀ। 11 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ 69/3 'ਤੇ ਪਹੁੰਚਿਆ ਸੀ।

7/15
ਨਹਿਰਾ ਨੇ ਆਪਣੇ 4 ਓਵਰਾਂ 'ਚ 28 ਰਨ ਦੇਕੇ 3 ਵਿਕਟ ਹਾਸਿਲ ਕੀਤੇ। ਅਮਿਤ ਮਿਸ਼ਰਾ ਨੇ 4 ਓਵਰਾਂ 'ਚ 25 ਰਨ ਦੇਕੇ 1 ਵਿਕਟ ਆਪਣੇ ਨਾਮ ਕੀਤਾ।

8/15
ਭੁਮਰਾ ਨੇ 4 ਓਵਰਾਂ 'ਚ 20 ਰਨ ਦੇਕੇ 2 ਵਿਕਟ ਝਟਕੇ।

9/15
ਮਨੀਸ਼ ਪਾਂਡੇ ਨੇ 30 ਰਨ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਮੋਈਨ ਖਾਨ ਨੇ 4 ਓਵਰਾਂ 'ਚ 20 ਰਨ ਦੇਕੇ 1 ਵਿਕਟ ਹਾਸਿਲ ਕੀਤਾ। ਕ੍ਰਿਸ ਜਾਰਡਨ ਨੇ 4 ਓਵਰਾਂ 'ਚ 22 ਰਨ ਦੇਕੇ 3 ਵਿਕਟ ਝਟਕੇ।

10/15
ਆਖਰੀ ਓਵਰ 'ਚ ਇੰਗਲੈਂਡ ਨੂੰ ਜਿੱਤ ਲਈ 8 ਰਨ ਚਾਹੀਦੇ ਸਨ ਅਤੇ ਪਹਿਲੀ ਹੀ ਗੇਂਦ 'ਤੇ ਰੂਟ (38) ਨੂੰ ਭੁਮਰਾ ਨੇ ਆਊਟ ਕਰ ਦਿੱਤਾ। ਫਿਰ ਭੁਮਰਾ ਨੇ ਓਵਰ ਦੀ ਚੌਥੀ ਗੇਂਦ 'ਤੇ ਬਟਲਰ ਨੂੰ ਬੋਲਡ ਕਰ ਦਿੱਤਾ। ਇੰਗਲੈਂਡ ਨੂੰ ਜਿੱਤ ਲਈ ਆਖਰੀ 2 ਗੇਂਦਾਂ 'ਤੇ 7 ਰਨ ਚਾਹੀਦੇ ਸਨ।

11/15
5ਵੀਂ ਗੇਂਦ 'ਤੇ ਬਾਈ ਜਰੀਏ ਇੰਗਲੈਂਡ ਨੂੰ 1 ਰਨ ਹਾਸਿਲ ਹੋਇਆ। ਆਖਰੀ ਗੇਂਦ ਵੀ ਡਾਟ ਬਾਲ ਰਹੀ ਅਤੇ ਭਾਰਤ ਨੇ ਮੈਚ 5 ਰਨ ਨਾਲ ਜਿੱਤ ਲਿਆ।

12/15
ਇਸਤੋਂ ਬਾਅਦ ਸੁਰੇਸ਼ ਰੈਨਾ ਨੇ 10 ਗੇਂਦਾਂ 'ਤੇ 7 ਰਨ ਅਤੇ ਯੁਵਰਾਜ ਸਿੰਘ ਨੇ 12 ਗੇਂਦਾਂ 'ਤੇ 4 ਰਨ ਬਣਾ ਕੇ ਆਪਣੇ ਵਿਕਟ ਗਵਾ ਦਿੱਤੇ। ਟੀਮ ਇੰਡੀਆ ਨੇ 11ਵੇਂ ਓਵਰ 'ਚ 69 ਰਨ 'ਤੇ 3 ਵਿਕਟ ਗਵਾ ਦਿੱਤੇ ਸਨ।

13/15
ਇਸ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਸ਼ੁਰੂਆਤੀ ਓਵਰਾਂ 'ਚ ਵਿਰਾਟ ਕੋਹਲੀ ਨੇ ਕੁਝ ਵੱਡੇ ਸ਼ਾਟ ਖੇਡੇ ਪਰ ਫਿਰ 21 ਰਨ ਦਾ ਯੋਗਦਾਨ ਪਾਕੇ ਵਿਰਾਟ ਆਪਣਾ ਵਿਕਟ ਗਵਾ ਬੈਠੇ।

14/15
15/15
ਇਸਤੋਂ ਬਾਅਦ ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਨੇ ਮਿਲਕੇ ਚੌਥੇ ਵਿਕਟ ਲਈ 56 ਰਨ ਜੋੜੇ। ਲੋਕੇਸ਼ ਰਾਹੁਲ ਨੇ 47 ਗੇਂਦਾਂ 'ਤੇ 71 ਰਨ ਦੀ ਪਾਰੀ ਖੇਡੀ। ਲੋਕੇਸ਼ ਰਾਹੁਲ ਦੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।

Sponsored Links by Taboola

ਟਾਪ ਹੈਡਲਾਈਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ

ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ

5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026

Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ

 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ

PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ

Embed widget