ਪੜਚੋਲ ਕਰੋ

ਟੈਸਟ ਨਾ ਖੇਡਣ ਦੀਆਂ ਖ਼ਬਰਾਂ ਮਗਰੋਂ ਭੁਵਨੇਸ਼ਵਰ ਦਾ ਵੱਡਾ ਦਾਅਵਾ, ਤਿੰਨੇ ਫ਼ਾਰਮੈਟ ’ਚ ਚੋਣ ਲਈ ਉਪਲਬਧ

ਭੁਵਨੇਸ਼ਵਰ ਨੇ ਟਵਿਟਰ ਉੱਤੇ ਰਿਪੋਰਟ ਦਾ ਖੰਡਨ ਕੀਤਾ ਤੇ ਕਿਹਾ ਕਿ ਸੂਤਰਾਂ ਦੇ ਆਧਾਰ ਉੱਤੇ ਆਪਣੀਆਂ ਧਾਰਨਾਵਾਂ ਨਾ ਲਿਖੋ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਆਰਟੀਕਲ ਛਪਿਆ ਹੈ ਕਿ ਮੈਂ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦਾ।

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਉਸ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਹੁਣ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ। ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਉਹ ਟੀਮ ਵਿੱਚ ਗੇਮ ਦੇ ਤਿੰਨੇ ਫ਼ਾਰਮੈਟ ਵਿੱਚ ਚੋਣ ਲਈ ਤਿਆਰ ਹਨ। ਭੁਵਨੇਸ਼ਵਰ ਨੇ ਸੁਆਲ ਕੀਤਾ ਕਿ ਕਿਹੜੇ ‘ਸੂਤਰਾਂ’ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਟੀ-20 ਉੱਤੇ ਫ਼ੋਕਸ ਕਰਨਾ ਚਾਹੁੰਦੇ ਹਨ।

ਭੁਵਨੇਸ਼ਵਰ ਨੇ ਟਵਿਟਰ ਉੱਤੇ ਰਿਪੋਰਟ ਦਾ ਖੰਡਨ ਕੀਤਾ ਤੇ ਕਿਹਾ ਕਿ ਸੂਤਰਾਂ ਦੇ ਆਧਾਰ ਉੱਤੇ ਆਪਣੀਆਂ ਧਾਰਨਾਵਾਂ ਨਾ ਲਿਖੋ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਆਰਟੀਕਲ ਛਪਿਆ ਹੈ ਕਿ ਮੈਂ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦਾ। ਮੈਂ ਸਪੱਸ਼ਟ ਕਰ ਦੇਵਾਂ ਕਿ ਮੈਂ ਸਦਾ ਟੀਮ ਵਿੱਚ ਚੋਣ ਲਈ ਖ਼ੁਦ ਨੂੰ ਤਿੰਨੇ ਫ਼ਾਰਮੈਟ ਲਈ ਤਿਆਰ ਕੀਤਾ ਹੈ ਤੇ ਅੱਗੇ ਵੀ ਅਜਿਹਾ ਕਰਦਾ ਰਹਾਂਗਾ। ਮੇਰਾ ਸੁਝਾਅ ਹੈ ਕਿ ਸੂਤਰਾਂ ਦੇ ਆਧਾਰ ਉੱਤੇ ਆਪਣੀਆਂ ਧਾਰਨਾਵਾਂ ਨਾ ਲਿਖੋ।

ਦਰਅਸਲ, ਸਨਿੱਚਰਵਾਰ ਨੂੰ ਇੱਕ ਅਖ਼ਬਾਰ ਦੀ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਆਖਿਆ ਗਿਆ ਸੀ ਕਿ ਭੁਵਨੇਸ਼ਵਰ ਕੁਮਾਰ ਨੂੰ ਇੰਗਲੈਂਡ ਦੇ ਦੌਰੇ ਲਈ ਭਾਰਤੀ ਟੀਮ ਵਿੱਚ ਇਸ ਲਈ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ।

ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭੁਵਨੇਸ਼ਵਰ ਹਾਲੇ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ। ‘ਸੱਚ ਆਖਾਂ ਤਾਂ ਚੋਣਕਾਰਾਂ ਨੂੰ ਭੁਵੀ ’ਚ 10 ਓਵਰਜ਼ ਦੀ ਭੁੱਖ ਵੀ ਨਜ਼ਰ ਆਉਂਦੀ ਹੈ। ਅਜਿਹੇ ਹਾਲਾਤ ਵਿੱਚ ਟੈਸਟ ਕ੍ਰਿਕੇਟ ਨੂੰ ਤਾਂ ਭੁੱਲ ਹੀ ਜਾਓ’।

ਰਿਪੋਰਟ ’ਚ ਕਿਹਾ ਗਿਆ ਹੈ ਕਿ ਭੁਵਨੇਸ਼ਵਰ ਕੁਮਾਰ ਵਿੱਚ ਟੈਸਟ ਕ੍ਰਿਕੇਟ ਖੇਡਣ ਦਾ ਉਤਸ਼ਾਹ ਨਹੀਂ ਬਚਿਆ ਹੈ ਅਤੇ ਉਹ ਟੀ–20 ਉੱਤੇ ਹੀ ਫ਼ੋਕਸ ਕਰਨਾ ਚਾਹੁੰਦੇ ਹਨ। ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ ਆਖ਼ਰੀ ਟੈਸਟ 2018 ’ਚ ਦੱਖਣੀ ਅਫ਼ਰੀਕਾ ਵਿੱਚ ਖੇਡਿਆ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sports News: ਟੀਮ ਇੰਡੀਆ 'ਚ ਅਚਾਨਕ ਹੋਇਆ ਵੱਡਾ ਬਦਲਾਅ, ਜਾਣੋ ਕੌਣ ਹੋਇਆ ਬਾਹਰ ਅਤੇ ਕਿਸਨੂੰ ਮਿਲਿਆ ਖੇਡਣ ਦਾ ਮੌਕਾ...?
ਟੀਮ ਇੰਡੀਆ 'ਚ ਅਚਾਨਕ ਹੋਇਆ ਵੱਡਾ ਬਦਲਾਅ, ਜਾਣੋ ਕੌਣ ਹੋਇਆ ਬਾਹਰ ਅਤੇ ਕਿਸਨੂੰ ਮਿਲਿਆ ਖੇਡਣ ਦਾ ਮੌਕਾ...?
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Team India Test Squad Announce: ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
IPL 2026: ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...
ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
Embed widget