ਪੜਚੋਲ ਕਰੋ

ਟਵੀਟਸ - ਬਿਗ ਬੀ ਦਾ ਸ਼ੋਭਾ ਨੂੰ ਜਵਾਬ, ਬਿੰਦਰਾ ਤੇ ਵੀਰੂ ਨੂੰ ਮਾਣ

1/14
ਵੀਰੇਂਦਰ ਸਹਿਵਾਗ - Follow Virender SehwagVerified account ‏@virendersehwag Japani madam ji ko kisine pehele hi nahi samjhaya #BhartiyaNaariSabPeBhaari ? Aur Lo Panga #PVSindhu #Gold ---- (2nd tweet) Follow Virender SehwagVerified account ‏@virendersehwag Sikh, Issai, Muslim,Hindu- Sab ka Dil Jeet gayi #PVSindhu #SportsUnitesPeopleBeyondReligion #IamProudSayItLoud

2/14
ਅਮਿਤਾਭ ਬੱਚਨ -
ਅਮਿਤਾਭ ਬੱਚਨ -
3/14
 Follow Amitabh BachchanVerified account ‏@SrBachchan T 2352 - YEEEAAAAHHHHHH !! COME ON INDIA .. PV Sindhu in FINALS of Womens Badminbton at #Rio2016 .. another women from India ! HISTORIC

4/14
ਬਿੰਦਰਾ ਨੇ ਸਿੰਧੂ ਦੇ ਗੋਲਡ ਮੈਡਲ ਜਿੱਤਣ ਦੀ ਉਮੀਦ ਜਤਾਈ ਅਤੇ ਕਿਹਾ ਕਿ 'ਸਿੰਧੂ ਕਮਾਲ ਦੀ ਖਿਡਾਰਨ ਹੈ। ਬਿੰਦਰਾ ਨੇ ਕਿਹਾ ਕਿ ਭਾਰਤ ਲਈ ਇਕੱਲਾ ਇੰਡੀਵਿਜੁਅਲ ਗੋਲਡ ਮੈਡਲ ਜੇਤੂ ਹੋਕੇ ਉਹ ਇਕੱਲਾ ਮਹਿਸੂਸ ਕਰ ਰਹੇ ਹਨ, ਅਤੇ ਉਹ ਚਾਹੁੰਦੇ ਹਨ ਕਿ ਹੁਣ ਇਸ ਲਿਸਟ 'ਚ ਸਿੰਧੂ ਆਪਣਾ ਨਾਮ ਜੋੜ ਕੇ ਉਨ੍ਹਾਂ ਦਾ ਸਾਥ ਦਵੇ।

5/14
 Follow Abhinav BindraVerified account ‏@Abhinav_Bindra What a player !! @Pvsindhu1 I'm waiting for you to join me in the club. You have no idea how lonely it's been !!!

6/14
 Follow Amitabh BachchanVerified account ‏@SrBachchan T 2352 - #PVSindhu .. aap
Follow Amitabh BachchanVerified account ‏@SrBachchan T 2352 - #PVSindhu .. aap "khaali haath" nahein, medal leke wapas aa rahein hain .. aur hum aapke saath 'selfie' nikalne chahate hain !!
7/14
 ਬਿਗ ਬੀ ਨੇ ਆਪਣੇ ਟਵੀਟ 'ਚ ਸਿੰਧੂ ਨੂੰ ਵਧਾਈ ਦਿੱਤੀ ਅਤੇ ਸਿੰਧੂ ਦੇ ਪ੍ਰਦਰਸ਼ਨ ਨੂੰ ਇਤਿਹਾਸਿਕ ਦੱਸਿਆ। ਨਾਲ ਹੀ ਬਿਗ ਬੀ ਨੇ ਦੂਜਾ ਟਵੀਟ ਕਰ ਸ਼ੋਭਾ ਡੇ ਦੀ ਟਿੱਪਣੀ ਦਾ ਵੀ ਜਵਾਬ ਦਿੱਤਾ। ਅਮਿਤਾਭ ਬੱਚਨ ਨੇ ਲਿਖਿਆ 'ਤੁਸੀਂ ਖਾਲੀ ਹੱਥ ਨਹੀਂ, ਮੈਡਲ ਨਾਲ ਵਾਪਿਸ ਆ ਰਹੇ ਹੋ ਅਤੇ ਅਸੀਂ ਤੁਹਾਡੇ ਨਾਲ ਸੈਲਫੀ ਖਿਚਵਾਉਣਾ ਚਾਹੁੰਦੇ ਹਾਂ।'

8/14
ਅਭਿਨਵ ਬਿੰਦਰਾ -
ਅਭਿਨਵ ਬਿੰਦਰਾ -
9/14
ਵੀਰੇਂਦਰ ਸਹਿਵਾਗ ਨੇ ਆਪਣੇ ਟਵੀਟ 'ਚ ਲਿਖਿਆ 'ਜਾਪਾਨੀ ਮੈਡਮ ਨੂੰ ਕਿਸੇ ਨੇ ਪਹਿਲਾਂ ਨਹੀਂ ਸਮਝਾਇਆ, ਭਾਰਤੀ ਨਾਰੀ ਸਭ 'ਤੇ ਭਾਰੀ ? ਹੋਰ ਲਵੋ ਪੰਗਾ ! ਨਾਲ ਹੀ ਵੀਰੂ ਨੇ ਲਿਖਿਆ 'ਸਿਖ, ਈਸਾਈ, ਮੁਸਲਿਮ, ਹਿੰਦੂ, ਸਭ ਦਾ ਦਿਲ ਜਿੱਤ ਗਈ ਸਿੰਧੂ।

10/14
11/14
ਸਿੰਧੂ ਨੇ ਸੈਮੀਫਾਈਨਲ ਮੁਕਾਬਲੇ 'ਚ ਜਾਪਾਨ ਦੀ ਨਾਜ਼ੋਮੀ ਓਕੁਹਾਰਾ ਸਿਧੇ ਸੈਟਾਂ 'ਚ ਮਾਤ ਦਿੱਤੀ। ਸਿੰਧੂ ਨੇ ਮੈਚ 21-19, 21-10 ਦੇ ਫਰਕ ਨਾਲ ਜਿੱਤਿਆ। ਹੁਣ ਫਾਈਨਲ 'ਚ ਸਿੰਧੂ ਦੀ ਟੱਕਰ ਸਪੇਨ ਦੀ ਕੈਰੋਲੀਨਾ ਮਰੀਨ ਖਿਲਾਫ ਹੋਵੇਗੀ। ਮਰੀਨ ਨੂੰ ਸਿੰਧੂ ਦੇ ਮੁਕਾਬਲੇ ਬੇਹਤਰ ਖਿਡਾਰਨ ਮੰਨਿਆ ਜਾਂਦਾ ਹੈ ਅਤੇ ਮਰੀਨ ਸਾਹਮਣੇ ਸਿੰਧੂ ਚੁਨੌਤੀ ਪੇਸ਼ ਕਰਨ ਲਈ ਤਿਆਰ ਹੈ। ਪਰ ਸਿੰਧੂ ਦੇ ਚੁਨੌਤੀ ਪੇਸ਼ ਕਰਨ ਤੋਂ ਪਹਿਲਾਂ ਹੀ ਬਾਲੀਵੁਡ ਅਤੇ ਖੇਡਾਂ ਦੇ ਦਿੱਗਜਾਂ ਨੇ ਸਿੰਧੂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਵਧਾਈ ਵੀ ਅਜਿਹੀ ਕਿ ਪੜ੍ਹ ਕਰ ਸਭ ਹੈਰਾਨ ਹਨ।

12/14
13/14
ਸਿੰਧੂ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰਸ, ਖਿਡਾਰੀਆਂ ਅਤੇ ਬਾਲੀਵੁਡ ਦੀਆਂ ਸ਼ਖਸੀਅਤਾਂ ਨੇ ਸਿੰਧੂ ਨੂੰ ਵਧਾਈ ਦਿੱਤੀ। ਪਰ ਅਮਿਤਾਭ ਬੱਚਨ, ਅਭਿਨਵ ਬਿੰਦਰਾ ਅਤੇ ਵੀਰੇਂਦਰ ਸਹਿਵਾਗ ਦੇ ਵਧਾਈ ਦੇ ਅੰਦਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ।

14/14
ਰੀਓ ਓਲੰਪਿਕਸ 'ਚ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ ਹੈ। ਸਿੰਧੂ ਨੇ ਧਮਾਕਾ ਕਰਦਿਆਂ ਰੀਓ ਓਲੰਪਿਕਸ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਇਸਦੇ ਨਾਲ ਹੀ ਸਿੰਧੂ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ ਹੈ ਜੋ ਓਲੰਪਿਕਸ ਦੇ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ। ਓਲੰਪਿਕ ਇਤਿਹਾਸ 'ਚ ਭਾਰਤ ਦਾ ਕੋਈ ਵੀ ਬੈਡਮਿੰਟਨ ਖਿਡਾਰੀ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਨਹੀਂ ਹੋਇਆ ਸੀ। ਪਰ ਸਿੰਧੂ ਨੇ ਉਹ ਕਰ ਦਿੱਤਾ ਜੋ ਕੋਈ ਨਹੀਂ ਕਰ ਸਕਿਆ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।

Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?

ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ

ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।

ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।

Embed widget