ਪੜਚੋਲ ਕਰੋ

ਸਕਾਰਚਰਸ ਨੂੰ 7 ਰਨ ਨਾਲ ਹਰਾ ਕੇ ਸਿਡਨੀ ਬਣੀ ਚੈਂਪੀਅਨ

1/16
2/16
ਇਸਤੋਂ ਬਾਅਦ ਪਰਥ ਦੀ ਟੀਮ ਲਗਾਤਾਰ ਵਿਕਟ ਗਵਾਉਂਦੀ ਚਲੀ ਗਈ। ਆਖਰੀ ਓਵਰ 'ਚ ਪਰਥ ਦੀ ਟੀਮ ਨੂੰ ਜਿੱਤ ਲਈ 16 ਰਨ ਚਾਹੀਦੇ ਸਨ ਪਰ ਇਸ ਓਵਰ 'ਚ ਪਰਥ ਨੂੰ 8 ਰਨ ਹੀ ਹਾਸਿਲ ਹੋਏ ਅਤੇ ਸਿਡਨੀ ਨੇ ਮੈਚ 7 ਰਨ ਨਾਲ ਜਿੱਤ ਲਿਆ।
ਇਸਤੋਂ ਬਾਅਦ ਪਰਥ ਦੀ ਟੀਮ ਲਗਾਤਾਰ ਵਿਕਟ ਗਵਾਉਂਦੀ ਚਲੀ ਗਈ। ਆਖਰੀ ਓਵਰ 'ਚ ਪਰਥ ਦੀ ਟੀਮ ਨੂੰ ਜਿੱਤ ਲਈ 16 ਰਨ ਚਾਹੀਦੇ ਸਨ ਪਰ ਇਸ ਓਵਰ 'ਚ ਪਰਥ ਨੂੰ 8 ਰਨ ਹੀ ਹਾਸਿਲ ਹੋਏ ਅਤੇ ਸਿਡਨੀ ਨੇ ਮੈਚ 7 ਰਨ ਨਾਲ ਜਿੱਤ ਲਿਆ।
3/16
4/16
ਪਰਥ ਦੀ ਟੀਮ ਨੂੰ ਜਿੱਤ ਲਈ ਵੱਡੇ ਟੀਚੇ ਦੀ ਲੋੜ ਨਹੀਂ ਸੀ। ਨਿਕੋਲ ਬੋਲਟਨ (34) ਅਤੇ ਐਲੀਸੇ ਵਿਲਾਨੀ (23) ਨੇ ਮਿਲਕੇ ਪਰਥ ਦੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਨਾ ਨੇ ਪਹਿਲੇ ਵਿਕਟ ਲਈ 38 ਰਨ ਜੋੜੇ। ਪਰ ਫਿਰ ਜਦ ਕਪਤਾਨ ਸੂਜ਼ੀ ਬੇਟਸ 7 ਰਨ ਬਣਾ ਕੇ ਆਊਟ ਹੋਈ ਤਾਂ ਟੀਮ ਦਾ ਸਕੋਰ 62 ਰਨ 'ਤੇ ਸੀ।

5/16
6/16
ਪਰਥ ਸਕਾਰਚਰਸ - 117/7 (20 ਓਵਰ)
ਪਰਥ ਸਕਾਰਚਰਸ - 117/7 (20 ਓਵਰ)
7/16
ਪਰ ਹੀਲੀ ਦੀ ਜੋੜੀਦਾਰ ਡੇਨ ਵੈਨ ਨੀਕੈਰਕ ਸਿਰਫ 1 ਰਨ ਬਣਾ ਕੇ ਆਊਟ ਹੋ ਗਈ। ਐਸ਼ਲੇ ਗਾਰਡਨਰ ਨੇ 21 ਰਨ ਦਾ ਯੋਗਦਾਨ ਪਾਇਆ। ਮਰੀਜ਼ਾਨੇ ਕਾਪ ਨੇ 34 ਰਨ ਦੀ ਨਾਬਾਦ ਪਾਰੀ ਖੇਡੀ।
ਪਰ ਹੀਲੀ ਦੀ ਜੋੜੀਦਾਰ ਡੇਨ ਵੈਨ ਨੀਕੈਰਕ ਸਿਰਫ 1 ਰਨ ਬਣਾ ਕੇ ਆਊਟ ਹੋ ਗਈ। ਐਸ਼ਲੇ ਗਾਰਡਨਰ ਨੇ 21 ਰਨ ਦਾ ਯੋਗਦਾਨ ਪਾਇਆ। ਮਰੀਜ਼ਾਨੇ ਕਾਪ ਨੇ 34 ਰਨ ਦੀ ਨਾਬਾਦ ਪਾਰੀ ਖੇਡੀ।
8/16
ਇਸ ਮੈਚ 'ਚ ਪਰਥ ਦੀ ਟੀਮ ਨੇ ਟਾਸ ਜਿੱਤ ਕੇ ਸਿਡਨੀ ਦੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਸਿਡਨੀ ਸਿਕਸਰਸ ਲਈ ਅਲੀਸਾ ਹੀਲੀ ਨੇ 27 ਗੇਂਦਾਂ 'ਤੇ 40 ਰਨ ਦੀ ਪਾਰੀ ਖੇਡ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ।
ਇਸ ਮੈਚ 'ਚ ਪਰਥ ਦੀ ਟੀਮ ਨੇ ਟਾਸ ਜਿੱਤ ਕੇ ਸਿਡਨੀ ਦੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਸਿਡਨੀ ਸਿਕਸਰਸ ਲਈ ਅਲੀਸਾ ਹੀਲੀ ਨੇ 27 ਗੇਂਦਾਂ 'ਤੇ 40 ਰਨ ਦੀ ਪਾਰੀ ਖੇਡ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ।
9/16
ਸਿਡਨੀ ਸਿਕਸਰਸ - 124/5 (20 ਓਵਰ)
ਸਿਡਨੀ ਸਿਕਸਰਸ - 124/5 (20 ਓਵਰ)
10/16
ਸਿਡਨੀ ਸਿਕਸਰਸ ਲਈ ਸਾਰਾਹ ਏਲੀ ਨੇ 4 ਓਵਰਾਂ 'ਚ 23 ਰਨ ਦੇਕੇ 4 ਵਿਕਟ ਝਟਕੇ।
ਸਿਡਨੀ ਸਿਕਸਰਸ ਲਈ ਸਾਰਾਹ ਏਲੀ ਨੇ 4 ਓਵਰਾਂ 'ਚ 23 ਰਨ ਦੇਕੇ 4 ਵਿਕਟ ਝਟਕੇ।
11/16
12/16
ਰੋਮਾਂਚ ਨਾਲ ਭਰਪੂਰ ਫਾਈਨਲ 'ਚ ਸਿਡਨੀ ਦੀ ਟੀਮ ਨੇ ਪਰਥ ਸਕਾਰਚਰਸ ਨੂੰ ਹਰਾਇਆ। ਸਿਡਨੀ ਦੀ ਜਿੱਤ 'ਚ ਸਾਰਾਹ ਏਲੀ ਨੇ ਖਾਸ ਯੋਗਦਾਨ ਪਾਇਆ।
ਰੋਮਾਂਚ ਨਾਲ ਭਰਪੂਰ ਫਾਈਨਲ 'ਚ ਸਿਡਨੀ ਦੀ ਟੀਮ ਨੇ ਪਰਥ ਸਕਾਰਚਰਸ ਨੂੰ ਹਰਾਇਆ। ਸਿਡਨੀ ਦੀ ਜਿੱਤ 'ਚ ਸਾਰਾਹ ਏਲੀ ਨੇ ਖਾਸ ਯੋਗਦਾਨ ਪਾਇਆ।
13/16
14/16
ਪਰ ਸਿਡਨੀ ਸਿਕਸਰਸ ਦੀਆਂ ਖਿਡਾਰਨਾ ਆਖਰੀ ਓਵਰਾਂ ਦੌਰਾਨ ਤੇਜ਼ੀ ਨਾਲ ਰਨ ਨਹੀਂ ਬਣਾ ਸਕੀਆਂ ਅਤੇ ਟੀਮ ਦਾ ਸਕੋਰ 5 ਵਿਕਟ ਗਵਾ ਕੇ 124 ਰਨ 'ਤੇ ਰੁਕ ਗਿਆ। ਪਰਥ ਲਈ ਆਨਿਆ ਸ਼ਰਬਸੋਲ ਨੇ 4 ਓਵਰਾਂ 'ਚ 17 ਰਨ ਦੇਕੇ 2 ਵਿਕਟ ਝਟਕੇ।
ਪਰ ਸਿਡਨੀ ਸਿਕਸਰਸ ਦੀਆਂ ਖਿਡਾਰਨਾ ਆਖਰੀ ਓਵਰਾਂ ਦੌਰਾਨ ਤੇਜ਼ੀ ਨਾਲ ਰਨ ਨਹੀਂ ਬਣਾ ਸਕੀਆਂ ਅਤੇ ਟੀਮ ਦਾ ਸਕੋਰ 5 ਵਿਕਟ ਗਵਾ ਕੇ 124 ਰਨ 'ਤੇ ਰੁਕ ਗਿਆ। ਪਰਥ ਲਈ ਆਨਿਆ ਸ਼ਰਬਸੋਲ ਨੇ 4 ਓਵਰਾਂ 'ਚ 17 ਰਨ ਦੇਕੇ 2 ਵਿਕਟ ਝਟਕੇ।
15/16
16/16
ਮਹਿਲਾਵਾਂ ਦੀ ਬਿਗ ਬੈਸ਼ ਲੀਗ 'ਚ ਸਿਡਨੀ ਸਿਕਸਰਸ ਦੀ ਟੀਮ ਨੇ 7 ਰਨ ਨਾਲ ਜਿੱਤ ਦਰਜ ਕਰ ਖਿਤਾਬ ਆਪਣੇ ਨਾਮ ਕਰ ਲਿਆ।
ਮਹਿਲਾਵਾਂ ਦੀ ਬਿਗ ਬੈਸ਼ ਲੀਗ 'ਚ ਸਿਡਨੀ ਸਿਕਸਰਸ ਦੀ ਟੀਮ ਨੇ 7 ਰਨ ਨਾਲ ਜਿੱਤ ਦਰਜ ਕਰ ਖਿਤਾਬ ਆਪਣੇ ਨਾਮ ਕਰ ਲਿਆ।
Sponsored Links by Taboola

ਟਾਪ ਹੈਡਲਾਈਨ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
Punjab News: ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
Amritsar News: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
Embed widget