ਪੜਚੋਲ ਕਰੋ

ਸ਼ਾਰਾਪੋਵਾ ਦੀ ਵਾਪਸੀ ਪੱਕੀ

1/34
2/34
3/34
4/34
ਰੂਸੀ ਖਿਡਾਰਨ 'ਤੇ ਮਾਰਚ 'ਚ ਟੈਂਪਰੇਰੀ ਬੈਨ ਲਗਾਇਆ ਗਿਆ ਸੀ। ਜਨਵਰੀ 'ਚ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਦੌਰਾਨ ਮੈਲਡੋਨੀਅਮ ਨਾਮ ਦੇ ਡਰਗ ਦੇ ਇਸਤੇਮਾਲ ਲਈ ਸ਼ਾਰਾਪੋਵਾ ਦੇ ਟੈਸਟ ਪਾਜ਼ਿਟਿਵ ਆਏ ਸਨ।

5/34
6/34
ਵਿਸ਼ਵ ਦੀ ਸਭ ਤੋਂ ਵੱਡੀ ਖੇਡ ਅਦਾਲਤ 'ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ' (CAS) ਨੇ ਮੰਗਲਵਾਰ ਨੂੰ ਰੂਸ ਦੀ ਦਿੱਗਜ ਮਹਿਲਾ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ 'ਤੇ ਡੋਪਿੰਗ ਦੇ ਕਾਰਨ ਲੱਗੇ ਬੈਨ ਨੂੰ ਘਟ ਕਰ ਦਿੱਤਾ ਹੈ।

7/34
8/34
9/34
10/34
11/34
12/34
13/34
14/34
15/34
Mildronate (Meldonium)
Mildronate (Meldonium)
16/34
17/34
18/34
19/34
20/34
ਕੀ ਸੀ ਪੂਰਾ ਮਾਮਲਾ ?
ਕੀ ਸੀ ਪੂਰਾ ਮਾਮਲਾ ?
21/34
ਰੂਸ ਟੈਨਿਸ ਮਹਾਸੰਘ (RTF) ਦੇ ਪ੍ਰਧਾਨ ਸ਼ਮਿਲ ਤਾਰਪਿਸ਼ਚੇਵ ਨੇ ਕਿਹਾ ਕਿ ਸ਼ਾਰਾਪੋਵਾ ਅਗਲੇ ਸਾਲ 26 ਅਪ੍ਰੈਲ ਤਕ ਮੁੜ ਤੋਂ ਟੈਨਿਸ ਕੋਰਟ 'ਤੇ ਵਾਪਸੀ ਕਰ ਲਵੇਗੀ। CAS ਦੀ ਵੈਬਸਾਈਟ 'ਤੇ ਫੈਸਲੇ ਦੀ ਕਾਪੀ ਮੰਗਲਵਾਰ ਨੂੰ ਪਬਲਿਸ਼ ਕਰ ਦਿੱਤੀ ਗਈ ਹੈ।

22/34
CAS ਨੇ ਬੈਨ ਦੇ ਖਿਲਾਫ ਸ਼ਾਰਾਪੋਵਾ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਅੰਤਰਰਾਸ਼ਟਰੀ ਟੈਨਿਸ ਸੰਘ (ITF) ਦੇ ਲਏ ਫੈਸਲੇ 'ਚ ਬਦਲਾਅ ਕੀਤਾ। CAS ਨੇ ਸ਼ਾਰਾਪੋਵਾ 'ਤੇ ਲੱਗੇ 2 ਸਾਲ ਦੇ ਬੈਨ ਨੂੰ ਘਟਾ ਕੇ 15 ਮਹੀਨੇ ਦਾ ਕਰ ਦਿੱਤਾ।

23/34
ਤਾਰਪਿਸ਼ਚੇਵ ਨੇ ਕਿਹਾ ਕਿ 'ਬੈਨ ਦਾ ਘਟ ਹੋ ਜਾਣਾ ਚੰਗਾ ਹੈ ਕਿਉਂਕਿ ਸ਼ਾਰਾਪੋਵਾ ਸਾਫ ਛਵੀ ਵਾਲੀ ਖਿਡਾਰਨ ਹੈ ਇਸਲਈ CAS ਨੇ ਸਾਡੀ ਅਪੀਲ ਨੂੰ ਮੰਨਿਆ।'

24/34
ਸਾਲ 2008 'ਚ ਸ਼ਾਰਾਪੋਵਾ ਨੇ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਜਿੱਤਿਆ। ਸਾਲ 2012 'ਚ ਫ੍ਰੈਂਚ ਓਪਨ ਜਿੱਤ ਕੇ ਸ਼ਾਰਾਪੋਵਾ ਨੇ ਆਪਣਾ ਕਰੀਅਰ ਗ੍ਰੈਂਡ ਸਲੈਮ ਪੂਰਾ ਕੀਤਾ। ਸਾਲ 2014 'ਚ ਵੀ ਸ਼ਾਰਾਪੋਵਾ ਫ੍ਰੈਂਚ ਓਪਨ ਚੈਂਪੀਅਨ ਬਣੀ।

25/34
26/34
ਸ਼ਾਰਾਪੋਵਾ ਦਾ ਕਹਿਣਾ ਸੀ ਕਿ ਦਿਲ ਦੀ ਬਿਮਾਰੀ ਦੇ ਇਲਾਜ ਲਈ ਵਰਤੇ ਜਾਣ ਵਾਲੇ ਇਸ ਡਰਗ ਨੂੰ ਓਹ ਸਾਲ 2006 ਤੋਂ ਹੀ ਲੈ ਰਹੀ ਸੀ। ਇਸ ਡਰਗ ਦੀ ਵਰਤੋਂ 'ਤੇ ਬੈਨ ਵੀ 1 ਜਨਵਰੀ 2016 ਤੋਂ ਹੀ ਲਗਾਇਆ ਗਿਆ ਸੀ।

27/34
ਖਾਸ ਗੱਲ ਇਹ ਹੈ ਕਿ ਲਗਾਤਾਰ 11 ਸਾਲ ਸ਼ਾਰਾਪੋਵਾ ਵਿਸ਼ਵ ਦੀ ਸਭ ਤੋਂ ਮਹਿੰਗੀ ਅਥਲੀਟ ਰਹੀ। ਫੋਰਬਸ ਮੈਗਜ਼ੀਨ ਦੀ ਸਭ ਤੋਂ ਮਹਿੰਗੀ ਖਿਡਾਰਨਾ ਦੀ ਲਿਸਟ 'ਚ 11 ਸਾਲ ਤਕ ਚੋਟੀ 'ਤੇ ਰਹਿਣ ਵਾਲੀ ਸ਼ਾਰਾਪੋਵਾ ਨੂੰ ਇਸੇ ਸਾਲ ਸੇਰੇਨਾ ਵਿਲੀਅਮਸ ਨੇ ਟਾਪ ਸਥਾਨ ਤੋਂ ਹਟਾਇਆ।

28/34
29/34
ਸ਼ਾਰਾਪੋਵਾ ਇਸ ਫੈਸਲੇ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਦੇ ਵਿਚ ਚੁਨੌਤੀ ਦਿੱਤੀ।

30/34
31/34
5 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰਨ ਵਾਲੀ ਸ਼ਾਰਾਪੋਵਾ ਨੇ ਕਿਹਾ ਸੀ ਕਿ ਉਸਦੇ ਖਿਲਾਫ ਸੁਣਾਇਆ ਗਿਆ ਫੈਸਲਾ ਗਲਤ ਹੈ ਅਤੇ ਓਹ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀ ਹੈ।

32/34
ਸ਼ਾਰਾਪੋਵਾ ਨੇ ਕਿਹਾ ਕਿ ਓਹ ਇਸ ਡਰਗ ਨੂੰ ਮੈਲਡੋਨੀਅਮ ਦੇ ਨਾਮ ਤੋਂ ਨਹੀ ਸਗੋਂ ਮਿਲਡਰੋਨੇਟ ਨਾਮ ਨਾਲ ਜਾਣਦੀ ਸੀ ਅਤੇ ਇਸੇ ਕਾਰਨ ਓਹ ਇਸ ਡਰਗ ਦਾ ਸੇਵਨ ਕਰਦੀ ਰਹੀ।

33/34
ਸ਼ਾਰਾਪੋਵਾ ਨੇ ਬੈਨ ਦੀ ਖਬਰ ਮਿਲਣ ਤੋਂ ਬਾਅਦ ਕਿਹਾ ਸੀ ਕਿ ਓਹ ਇਸ ਫੈਸਲੇ ਖਿਲਾਫ ਅਪੀਲ ਕਰੇਗੀ। ਇਹ ਸਸਪੈਨਸ਼ਨ 26 ਜਨਵਰੀ 2016 ਤੋਂ ਲਾਗੂ ਕੀਤਾ ਗਿਆ ਸੀ।

34/34
ਸ਼ਾਰਾਪੋਵਾ ਨੇ ਸਾਲ 2004 'ਚ 17 ਸਾਲ ਦੀ ਉਮਰ 'ਚ ਵਿੰਬੈਲਡਨ ਗ੍ਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਖਲਬਲੀ ਮਚਾ ਦਿੱਤੀ ਸੀ। ਵਿੰਬੈਲਡਨ 'ਤੇ ਕਬਜਾ ਜਮਾਉਣ ਵਾਲੀ ਓਹ ਪਹਿਲੀ ਰੂਸੀ ਖਿਡਾਰਨ ਸੀ। ਇਸਤੋਂ ਬਾਅਦ ਸਾਲ 2006 'ਚ ਸ਼ਾਰਾਪੋਵਾ ਨੇ ਯੂ.ਐਸ. ਓਪਨ ਗ੍ਰੈਂਡ ਸਲੈਮ ਜਿੱਤਿਆ।

Sponsored Links by Taboola

ਟਾਪ ਹੈਡਲਾਈਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026

Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
Embed widget