ਪੜਚੋਲ ਕਰੋ
ਹੈਪੀ ਬਰਥਡੇਅ ਲਾਲਾ
1/8

ਦੇਸ਼ ਦੇ ਇਸ ਦਿੱਗਜ ਬੱਲੇਬਾਜ਼ ਨੇ 17 ਦਿਸੰਬਰ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਬਣਾ ਦਿੱਤਾ। ਇਸੇ ਦਿਨ ਲਾਲਾ ਅਮਰਨਾਥ ਨੇ ਇੰਗਲੈਂਡ ਖਿਲਾਫ਼ ਸੈਂਕੜਾ ਠੋਕਿਆ ਸੀ। ਖਾਸ ਗੱਲ ਇਹ ਸੀ ਕਿ ਇਹ ਭਾਰਤੀ ਕ੍ਰਿਕਟ ਟੀਮ ਦੇ ਕਿਸੇ ਖਿਡਾਰੀ ਵੱਲੋਂ ਟੈਸਟ ਮੁਕਾਬਲੇ 'ਚ ਜੜਿਆ ਗਿਆ ਪਹਿਲਾ ਸੈਂਕੜਾ ਸੀ।
2/8

ਇਹ ਸ਼ਖਸੀਅਤ ਹੋਰ ਕੋਈ ਨਹੀਂ, ਬਲਕਿ ਭਾਰਤੀ ਕ੍ਰਿਕਟ ਦੇ ਪਹਿਲੇ ਹੀਰੋ 'ਲਾਲਾ ਅਮਰਨਾਥ' ਸਨ। ਲਾਲਾ ਅਮਰਨਾਥ ਦਾ ਜਨਮ 11 ਸਿਤੰਬਰ 1911 'ਚ ਹੋਇਆ ਅਤੇ ਇਸ ਖਿਡਾਰੀ ਨੇ 19 ਸਾਲ ਤਕ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ।
Published at : 11 Sep 2016 12:01 PM (IST)
View More























