ਪੜਚੋਲ ਕਰੋ

ਬਲੇਡ ਰਨਰ ਦੀ ਗਰਲਫ੍ਰੈਂਡ ਬਾਰੇ ਕੀ ਜਾਣਦੇ ਹੋ ?

1/18
ਬੁਧਵਾਰ ਨੂੰ ਰੀਵਾ ਸਟੀਨਕੈਂਪ ਦੇ ਕਤਲ ਦੇ ਇਲਜ਼ਾਮ 'ਚ ਬਲੇਡ ਰਨਰ ਨੂੰ 6 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ।

2/18
ਰੀਵਾ ਸਟੀਨਕੈਂਪ ਦਾ ਕਤਲ ਸਾਲ 2013 'ਚ ਵੈਲਨਟਾਈਨਸ ਡੇਅ 'ਤੇ ਹੋਇਆ ਸੀ। ਉਸਨੂੰ ਉਸਦੇ ਬੁਆਏਫ੍ਰੈਂਡ ਔਸਕਰ ਪਿਸਟੋਰੀਅਸ ਨੇ ਗੋਲੀ ਮਾਰ ਦਿੱਤੀ ਸੀ।

3/18
ਮਾਡਲਿੰਗ ਦੇ ਨਾਲ-ਨਾਲ ਰੀਵਾ ਵਕਾਲਤ ਵੀ ਪੜ੍ਹ ਰਹੀ ਸੀ। ਰੀਵਾ ਅਤੇ ਪਿਸਟੋਰੀਅਸ ਦੀ ਉਮਰ ਦਾ 3 ਸਾਲ ਦਾ ਫਰਕ ਸੀ।

4/18
5/18
6/18
7/18
ਰੀਵਾ ਦਾ ਜਨਮ 1983 ਦਾ ਸੀ ਜਦਕਿ ਪਿਸਟੋਰੀਅਸ ਦਾ ਜਨਮ 1986 ਦਾ ਸੀ। ਰੀਵਾ ਸਟੀਨਕੈਂਪ ਦੀ ਮੌਤ ਦੀ ਖਬਰ ਨੇ ਸਾਰੇ ਖੇਡ ਜਗਤ ਅਤੇ ਉਸਨੂੰ ਜਾਨਣ ਵਾਲਿਆਂ ਨੂੰ ਹਿਲਾ ਕੇ ਰਖ ਦਿੱਤਾ ਸੀ।

8/18
9/18
ਮਾਡਲ ਵਜੋਂ ਕੰਮ ਕਰਨ ਵਾਲੀ ਰੀਵਾ ਸਟੀਨਕੈਂਪ ਗਜਬ ਦੀ ਖੂਬਸੂਰਤ ਸੀ। ਉਸਦੀ ਖੂਬਸੂਰਤੀ ਦੇ ਚਰਚੇ ਹਰ ਪਾਸੇ ਸਨ।

10/18
ਪਿਸਟੋਰੀਅਸ ਨੇ ਕਿਹਾ ਸੀ ਕਿ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਆਪਣੀ ਗਰਲਫਰੈਂਡ 'ਤੇ ਗੋਲੀ ਚਲਾ ਰਿਹਾ ਹੈ।

11/18
ਇਸ ਮਾਮਲੇ 'ਚ ਪਿਸਟੋਰੀਅਸ ਨੇ ਕਿਹਾ ਸੀ ਕਿ ਉਸਨੇ ਗਲਤੀ ਤੋਂ ਗੋਲੀ ਚਲਾਈ ਸੀ ਕਿਉਂਕਿ ਉਸਨੂੰ ਲੱਗਾ ਕਿ ਉਸਦੇ ਘਰ ਚੋਰ ਆ ਗਿਆ ਹੈ।

12/18
ਪਿਸਟੋਰੀਅਸ ਨੇ ਆਪਣੀ ਗਰਲਫਰੈਂਡ ਰੀਵਾ ਸਟੀਨਕੈਂਪ 'ਤੇ ਵੈਲਨਟਾਈਨਸ ਡੇਅ 'ਤੇ ਸਾਲ 2013 'ਚ ਗੋਲੀ ਚਲਾ ਦਿੱਤੀ ਸੀ।

13/18
ਜਦ ਰੀਵਾ ਸਟੀਨਕੈਂਪ ਦੀ ਮੌਤ ਹੋਈ ਤਾਂ ਉਸਦੀ ਉਮਰ 29 ਸਾਲ ਸੀ। ਪ੍ਰਿਟੋਰੀਅਸ ਨੂੰ ਸਜ਼ਾ ਸੁਣਾਉਣ ਮੌਕੇ ਰੀਵਾ ਦੇ ਘਰਵਾਲੇ ਕੋਰਟ 'ਚ ਹੀ ਮੌਜੂਦ ਸਨ।

14/18
15/18
ਰੀਵਾ ਸਟੀਨਕੈਂਪ ਨੇ ਆਪਣੇ ਮਾਡਲਿੰਗ ਕਰੀਅਰ ਦੌਰਾਨ ਕਈ ਵੱਡੇ ਐਡਸ਼ੂਟ ਕੀਤੇ ਸਨ। ਉਸਨੇ ਟਿਓਟਾ ਲੈਂਡਕਰੂਜ਼ਰ, ਕਲੌਵਰ 'ਦ ਵਨ' ਅਤੇ ਰੈਡਸ ਵਰਗੇ ਬ੍ਰੈਂਡਸ ਲਈ ਵੀ ਮਸ਼ਹੂਰੀਆਂ ਕੀਤੀਆਂ ਸਨ।

16/18
ਬੁਧਵਾਰ ਨੂੰ ਸਜ਼ਾ ਸੁਣਾਉਣ ਦੇ ਠੀਕ ਬਾਅਦ ਪਿਸਟੋਰੀਅਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

17/18
ਹਾਲਾਂਕਿ ਇਸ ਮਾਮਲੇ 'ਚ ਸਰਕਾਰੀ ਵਕੀਲ ਨੇ ਘੱਟੋ-ਘੱਟ 15 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ ਜੋ ਕਿ ਕਿਸੇ ਵੀ ਕਤਲ ਦੇ ਆਰੋਪੀ ਲਈ ਤੈਅ ਕੀਤੀ ਗਈ ਹੈ।

18/18
Sponsored Links by Taboola

ਟਾਪ ਹੈਡਲਾਈਨ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ

EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ

 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ

 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!

Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ

Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ

SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI

Embed widget