ਪੜਚੋਲ ਕਰੋ
Advertisement
ਮੁੱਕੇਬਾਜ਼ ਨੇ ਕਿਹਾ, ਗੋਲੀਆਂ ਦਾ ਜਵਾਬ ਗ੍ਰੇਨੇਡ
ਨਵੀਂ ਦਿੱਲੀ - ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਤੋਂ 100 ਕਿੱਲੋਮੀਟਰ ਦੂਰ ਊਰੀ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ‘ਤੇ ਦੇਸ਼ ਗ਼ੁੱਸੇ ਵਿੱਚ ਹੈ। ਸਰਕਾਰ ਨੇ ਵੀ ਅੱਤਵਾਦ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਹਨ। ਦੇਸ਼ ਦੇ ਦਿੱਗਜ ਮੁੱਕੇਬਾਜ਼ ਮਨੋਜ ਕੁਮਾਰ ਨੂੰ ਵੀ ਇਸ ਹਮਲੇ ਨੇ ਡੂੰਗੀ ਸੱਟ ਪਹੁੰਚਾਈ ਹੈ। ਮਨੋਜ ਕੁਮਾਰ ਵੀ ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਾਂਗ ਗੁੱਸੇ 'ਚ ਹਨ ਅਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਫੇਸਬੁਕ ਜਰੀਏ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ। ਮਨੋਜ ਕੁਮਾਰ ਨੇ ਆਪਣੇ ਮੈਸੇਜ 'ਚ ਲਿਖਿਆ ਕਿ ਸਮਾਂ ਆ ਗਿਆ ਹੈ ਕਿ ਗੋਲੀਆਂ ਦਾ ਜਵਾਬ ਗ੍ਰੇਨੇਡ ਨਾਲ ਦਿੱਤਾ ਜਾਵੇ।
ਮਨੋਜ ਕੁਮਾਰ ਦਾ ਫੇਸਬੁਕ ਪੋਸਟ
एक बार फिर आतंकियों के हमले में हमारे सैनिकों को शहीद होना पड़ा । आज फिर हमने 17 जाबांज सिपाही खो दिए । सबसे पहले तो देश के लिए अपने प्राण न्योछावर करने वाले उन सैनिकों को मेरा नमन ।
हमारे सैनिक देश की रक्षा में दिन रात अपनी जान हथेली पर लेकर अपना कर्तव्य पूरी निष्ठां से निभाते हैं, यहाँ तक कि अपनी जान तक न्योछावर कर देते हैं । लेकिन हम हर बार कठोर सन्देश देते हैं और भूल जाते हैं । बयानबाजी होती है,
ਪੂਰਾ ਮੈਸੇਜ ਪੜ੍ਹਨ ਲਈ ਕਲਿਕ ਕਰੋ - https://www.facebook.com/BoxerManojkumar/photos/a.207863885970315.47828.171606839596020/1108161925940502/?type=3&theater
ਇਸਤੋਂ ਪਹਿਲਾਂ ਵਿਜੇਂਦਰ ਸਿੰਘ, ਵੀਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਵਰਗੇ ਦਿੱਗਜ ਖਿਡਾਰੀ ਵੀ ਇਸ ਮਾਮਲੇ 'ਚ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ।
ਵਿਜੇਂਦਰ ਸਿੰਘ ਦਾ ਟਵੀਟ
Very sad news 17 soldiers martyred my condolence to the family #UriAttack if Pakistanis have chosen war.Let go for it #IndianArmy
ਵਿਰੇਂਦਰ ਸਹਿਵਾਗ ਦਾ ਟਵੀਟ
Very very heartbroken to hear about #UriAttack They are not Rebels,they are Terrorists. Terrorism must be answered appropriately
ਗੌਤਮ ਗੰਭੀਰ ਦਾ ਟਵੀਟ
India shows restrain-Pakistan shows disdain. We offer solutions-they reply with ammunitions. Our soldiers die-they deny. No more. #uriattack
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਦੇਸ਼
Advertisement