ਪੜਚੋਲ ਕਰੋ

ਵਿਰਾਟ ਦੇ ਵਿਰੋਧੀ ਚੁੱਪ

1/8
ਇਹ ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸਤੋਂ ਪਹਿਲਾਂ ਵਿਰਾਟ ਦਾ ਬੈਸਟ ਸਕੋਰ 169 ਰਨ ਦਾ ਸੀ। ਇਹ ਵਿਰਾਟ ਦੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਹੈ। ਆਪਣੀ ਇਸ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ 'ਚ 3,000 ਰਨ ਵੀ ਪੂਰੇ ਕੀਤੇ।

2/8
ਕਪਤਾਨ ਵਿਰਾਟ ਕੋਹਲੀ ਨੇ ਜਲਦੀ ਆਪਣੇ 150 ਰਨ ਪੂਰੇ ਕਰ ਲਏ। ਵਿਰਾਟ ਨੇ 208 ਗੇਂਦਾਂ 'ਤੇ 150 ਰਨ ਪੂਰੇ ਕੀਤੇ। ਇਸੇ ਦੌਰਾਨ ਲੰਚ ਹੋਇਆ ਅਤੇ ਲੰਚ ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਨੇ ਆਪਣੇ ਦੋਹਰਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ 281 ਗੇਂਦਾਂ 'ਤੇ ਦੋਹਰਾ ਸੈਂਕੜਾ ਜੜਿਆ।

3/8
ਭਾਰਤੀ ਕਪਤਾਨ ਦੀ ਸਭ ਤੋਂ ਵੱਡੀ ਪਾਰੀ
ਭਾਰਤੀ ਕਪਤਾਨ ਦੀ ਸਭ ਤੋਂ ਵੱਡੀ ਪਾਰੀ
4/8
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਵਿਰਾਟ ਪਾਰੀ ਖੇਡੀ। ਵਿਰਾਟ ਕੋਹਲੀ ਨੇ ਧਮਾਕੇਦਾਰ ਖੇਡ ਵਿਖਾਇਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 143 ਰਨ ਬਣਾ ਕੇ ਨਾਬਾਦ ਰਹੇ। ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ 4 ਵਿਕਟਾਂ ਦੇ ਨੁਕਸਾਨ 'ਤੇ 302 ਰਨ ਤੋਂ ਪਾਰੀ ਨੂੰ ਅੱਗੇ ਵਧਾਇਆ।

5/8
ਵਿਰਾਟ ਕੋਹਲੀ ਨੇ ਲੰਚ ਤੋਂ ਬਾਅਦ ਦੂਜੀ ਹੀ ਗੇਂਦ 'ਤੇ ਆਪਣਾ ਵਿਕਟ ਗਵਾ ਦਿੱਤਾ। ਵਿਰਾਟ ਕੋਹਲੀ ਨੇ 283 ਗੇਂਦਾਂ 'ਤੇ 24 ਚੌਕੇ ਲਗਾਉਂਦੇ ਹੋਏ 200 ਰਨ ਦੀ ਪਾਰੀ ਖੇਡੀ। ਵਿਰਾਟ ਕੋਹਲੀ ਟੀਮ ਇੰਡੀਆ ਦੇ ਪਹਿਲੇ ਕਪਤਾਨ ਬਣ ਗਏ ਜੋ ਵਿਦੇਸ਼ੀ ਧਰਤੀ 'ਤੇ ਦੋਹਰਾ ਸੈਂਕੜਾ ਜੜਨ 'ਚ ਕਾਮਯਾਬ ਹੋਏ ਹਨ। ਇਸਤੋਂ ਪਹਿਲਾਂ ਕਿਸੇ ਵੀ ਭਾਰਤੀ ਕਪਤਾਨ ਵੱਲੋਂ ਵਿਦੇਸ਼ੀ ਧਰਤੀ 'ਤੇ ਬਣਿਆ ਬੈਸਟ ਸਕੋਰ 149 ਰਨ ਦਾ ਸੀ ਜੋ ਰਾਹੁਲ ਦ੍ਰਵਿੜ ਨੇ ਬਣਾਏ ਸਨ।

6/8
7/8
ਟੈਸਟ ਮੈਚਾਂ ਦਾ ਪਹਿਲਾਂ ਦੋਹਰਾ ਸੈਂਕੜਾ
ਟੈਸਟ ਮੈਚਾਂ ਦਾ ਪਹਿਲਾਂ ਦੋਹਰਾ ਸੈਂਕੜਾ
8/8
ਟੀਮ ਇੰਡੀਆ ਦਾ ਕਪਤਾਨ ਵਿਰਾਟ ਕੋਹਲੀ ਲਗਾਤਾਰ ਕਮਾਲ ਕਰ ਰਿਹਾ ਹੈ। ਵਿਰਾਟ ਦੇ ਬੱਲੇ ਤੋਂ ਟੀ-20, ਵਨਡੇ ਅਤੇ ਟੈਸਟ ਮੈਚਾਂ 'ਚ ਤਾਬੜ ਤੋੜ ਰਨ ਬਰਸ ਰਹੇ ਹਨ। ਵਿਰਾਟ ਨੇ ਐਂਟੀਗੁਆ ਟੈਸਟ ਦੇ ਦੂਜੇ ਦਿਨ ਟੈਸਟ ਕ੍ਰਿਕਟ ਦਾ ਆਪਣਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ। ਕਪਤਾਨ ਨੇ ਆਪਣੇ ਆਲੋਚਕਾਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਬੱਲੇ ਨਾਲ ਕਰਾਰਾ ਜਵਾਬ ਦਿੱਤਾ ਹੈ।

Sponsored Links by Taboola

ਟਾਪ ਹੈਡਲਾਈਨ

Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ

Asian Games 2026 : ਭਾਰਤ ਲਈ ਇਤਿਹਾਸਕ ਰਿਹਾ ਅੱਜ ਦਾ ਦਿਨ, 6 ਗੋਲਡ, 2 ਸਿਲਵਰ ਤੇ 2 ਕਾਂਸੀ ਸਮੇਤ ਜਿੱਤੇ 10 ਮੈਡਲ

Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ

Asian Games 2026 : ਆਰਚਰੀ 'ਚ ਭਾਰਤ ਨੂੰ ਇੱਕ ਹੋਰ ਮੈਡਲ, ਪੁਰਸ਼ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਸਿਲਵਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ

ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ

ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਬਾਰਿਸ਼ ਦੀ ਨਹੀਂ ਸੰਭਾਵਨਾ; ਜਾਣੋ ਅਗਲੇ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ

ਕੌਣ ਹਨ ਪਰਗਟ ਸਿੰਘ? ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਸਿਆਸੀ ਸਫਰ, ਕਿਵੇਂ ਓਲੰਪੀਅਨ ਤੋਂ ਬਣੇ ਨੇਤਾ; ਪੜ੍ਹੋ ਪੂਰੀ ਕਹਾਣੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਕਤੂਬਰ 2026

Embed widget