ਪੜਚੋਲ ਕਰੋ

ਕੰਡੋਮ ਦੇ ਐਡ 'ਚ ਖਿਡਾਰੀਆਂ ਦਾ ਡਾਂਸ

1/10
2:25 ਸੈਕਿੰਡ ਦੀ ਇਸ ਵੀਡੀਓ ਨੂੰ ਸਕੋਰ ਕੰਡੋਮ ਨੇ ਆਪਣੇ ਯੂਟਿਊਬ ਪੇਜ 'ਤੇ 21 ਅਕਤੂਬਰ ਨੂੰ ਸ਼ੇਅਰ ਕੀਤਾ ਸੀ। ਵੀਡੀਓ ਨੂੰ ਹੁਣ ਤਕ 5ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ।

2/10
ਦੋਨੇ ਭਾਰਤੀ ਕੰਡੋਮ ਬਰੈਂਡ ਦੀ ਮਸ਼ਹੂਰੀ ਕਰਦੇ ਨਜਰ ਆ ਰਹੇ ਹਨ। ਬਰਾਵੋ ਅਤੇ ਗੇਲ ਨੇ ਮਿਲਕੇ ਸਕੋਰ ਬਰੈਂਡ ਦਾ ਐਡ ਸ਼ੂਟ ਕੀਤਾ ਹੈ। ਇਸਦਾ ਇੱਕ ਵੀਡੀਓ ਵੀ ਰਿਲੀਜ਼ ਕੀਤਾ ਗਿਆ ਹੈ।

3/10
ਇਸ ਗੀਤ 'ਚ ਬਰਾਵੋ ਅਤੇ ਗੇਲ ਦੇ ਨਾਲ ਭਾਰਤੀ ਪਹਿਰਾਵੇ 'ਚ ਮਾਡਲਸ ਡਾਂਸ ਕਰਦੀਆਂ ਨਜਰ ਆ ਰਹੀਆਂ ਹਨ।

4/10
ਕੁਝ ਵਿਦੇਸ਼ੀ ਮਾਡਲਸ ਨੇ ਵੀ ਇਸ ਗਾਣੇ 'ਚ ਲਟਕੇ-ਝਟਕੇ ਵਿਖਾਏ ਹਨ।

5/10
ਵੀਡੀਓ 'ਚ ਦੁਆਇਆ ਖਿਡਾਰੀ ਚੈਂਪੀਅਨ-ਚੈਂਪੀਅਨ ਗਾਣੇ ਦੀ ਧੁਨ 'ਤੇ ਡਾਂਸ ਕਰ ਰਹੇ ਹਨ। ਹਾਲਾਂਕਿ ਗਾਣੇ ਦੇ ਬੋਲ ਕੁਝ ਬਦਲ ਦਿੱਤੇ ਗਏ ਹਨ। ਇਸ 'ਚ ਬਰਾਵੋ ਅਤੇ ਗੇਲ ਕਹਿੰਦੇ ਹਨ ‘Why Be A Player , When You Can Be A Champion?’

6/10
ਵੈਸਟ ਇੰਡੀਜ਼ ਦੇ ਖਿਡਾਰੀ ਡਵੇਨ ਬਰਾਵੋ ਦਾ ਚੈਂਪੀਅਨ ਗੀਤ ਇਸੇ ਸਾਲ ਚਰਚਾ 'ਚ ਰਿਹਾ ਸੀ। ਟੀ-20 ਵਿਸ਼ਵ ਕਪ ਦੇ ਦੌਰਾਨ ਇਹ ਗੀਤ ਖੂਬ ਸੁਰਖੀਆਂ 'ਚ ਰਿਹਾ।

7/10
8/10
9/10
ਵਿਸ਼ਵ ਕਪ ਦੌਰਾਨ ਇਸ ਗੀਤ ਨੇ ਖਲਬਲੀ ਮਚਾ ਦਿੱਤੀ ਸੀ। ਹੁਣ ਇੱਕ ਵਾਰ ਫਿਰ ਤੋਂ ਇਹ ਗੀਤ ਖਲਬਲੀ ਮਚਾ ਰਿਹਾ ਹੈ।

10/10
ਆਪਣੇ ਚੈਂਪੀਅਨ ਗਾਣੇ 'ਤੇ ਹੁਣ ਬਰਾਵੋ ਨੇ ਕੁਝ ਨਵਾਂ ਕੀਤਾ ਹੈ।ਬਰਾਵੋ ਦੇ ਇਸ ਗੀਤ 'ਚ ਹੁਣ ਗੇਲ ਵੀ ਜੁੜ ਗਏ ਹਨ। ਇਸ ਵਾਰ ਗੇਲ ਅਤੇ ਬਰਾਵੋ ਕੰਡੋਮ ਦੀ ਪਰਮੋਸ਼ਨ 'ਚ ਜੁਟ ਗਏ ਹਨ। ਦੋਨਾ ਨੇ ਮਿਲਕੇ ਇੱਕ ਕੰਡੋਮ ਦਾ ਐਡ ਕੀਤਾ ਹੈ।

Sponsored Links by Taboola

ਟਾਪ ਹੈਡਲਾਈਨ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Big News: ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
Akriti Agarwal-Prithvi Shaw: ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'
ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...

Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !

IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...

Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Embed widget