ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਿੰਧੂ ਦੀ ਫਾਈਨਲ 'ਚ ਐਂਟਰੀ
![ਸਿੰਧੂ ਦੀ ਫਾਈਨਲ 'ਚ ਐਂਟਰੀ China Open Sindhu Enters Final ਸਿੰਧੂ ਦੀ ਫਾਈਨਲ 'ਚ ਐਂਟਰੀ](https://static.abplive.com/wp-content/uploads/sites/5/2016/11/19181158/pv-sindhu-medal-650_650x400_814716238771.jpg?impolicy=abp_cdn&imwidth=1200&height=675)
ਨਵੀਂ ਦਿੱਲੀ - ਰਿਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚੀਨ ਓਪਨ ਸੁਪਰ ਸੀਰੀਜ਼ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਸਿੰਧੂ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਉਲਟਫੇਰ ਕਰਦਿਆਂ ਦਖਣੀ ਕੋਰੀਆ ਦੀ ਸੁੰਗ ਜੀ ਹਿਊਨ ਨੂੰ 1 ਘੰਟੇ 24 ਮਿਨਟ ਤਕ ਚੱਲੇ ਮੈਚ 'ਚ 11-21, 23-21, 21-19 ਦੇ ਫਰਕ ਨਾਲ ਮਾਤ ਦਿੱਤੀ।
![pv-sindhu-biography-500x375](https://static.abplive.com/wp-content/uploads/sites/5/2016/11/19181152/pv-sindhu-biography-500x375-300x225.jpg)
![ਸਿੰਧੂ ਦੀ ਫਾਈਨਲ 'ਚ ਐਂਟਰੀ](https://static.abplive.com/wp-content/uploads/sites/5/2016/11/19181150/pvsindhu_pti-m22-300x167.jpg)
ਫਾਈਨਲ 'ਚ ਚੀਨ ਦੀ ਸੁਨ ਯੂ ਨਾਲ ਟੱਕਰ
ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਦਾ ਖਿਤਾਬੀ ਮੈਚ ਐਤਵਾਰ ਨੂੰ ਚੀਨ ਦੀ ਸੁਨ ਯੂ ਖਿਲਾਫ ਹੋਵੇਗਾ। ਸੁਨ ਯੂ ਨੇ ਸੈਮੀਫਾਈਨਲ 'ਚ ਚੀਨੀ ਤੇਈਪੇਈ ਦੀ ਤਾਈ ਜੂ ਯਿਂਗ ਨੂੰ 21-8, 23-21 ਦੇ ਫਰਕ ਨਾਲ ਮਾਤ ਦਿੱਤੀ। ਸਿੰਧੂ ਅਤੇ ਸੁਨ ਦੇ ਵਿਚਾਲੇ ਹੁਣ ਤਕ 5 ਮੈਚ ਖੇਡੇ ਗਏ ਹਨ ਜਿਸ 'ਚ ਸੁਨ ਨੇ 3 ਮੈਚਾਂ 'ਚ ਜਿੱਤ ਦਰਜ ਕੀਤੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)