ਪੜਚੋਲ ਕਰੋ

ਕ੍ਰਿਕਟ ਨੂੰ ਪਿਆਰ ਕਰਦੀ ਸੀ ਕੰਦਿਲ

1/20
ਕ੍ਰਿਕਟ ਬਾਰੇ ਆਪਣੇ ਵਿਵਾਦਿਤ ਬਿਆਨਾਂ ਅਤੇ ਵਿਰਾਟ ਕੋਹਲੀ ਲਈ ਖੁੱਲ ਕੇ ਪਿਆਰ ਦਾ ਇਜ਼ਹਾਰ ਕਰਨ ਵਾਲੀ ਪਾਕਿਸਤਾਨੀ ਅਦਾਕਾਰਾ ਕੰਦਿਲ ਬਲੋਚ ਦੀ ਹੱਤਿਆ ਕਰ ਦਿੱਤੀ ਗਈ ਹੈ।

2/20
ਟੀ 20 ਟੂਰਨਾਮੈਂਟ ਤੋਂ ਪਹਿਲਾਂ ਬਲੋਚ ਨੇ ਐਲਾਨ ਕੀਤਾ ਸੀ ਕਿ ਜੇ ਪਾਕਿਸਤਾਨ ਭਾਰਤ ਨੂੰ ਹਰਾ ਦਿੰਦਾ ਹੈ ਤਾਂ ਉਹ ਸਟ੍ਰਿਪ ਡਾਂਸ ਕਰੇਗੀ।

3/20
ਬਲੋਚ ਕ੍ਰਿਕਟ ਨਾਲ ਜੁੜੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਆਈ ਸੀ। ਸੋਸ਼ਲ ਮੀਡੀਆ ‘ਤੇ ਖੁਲ੍ਹੇ ਆਮ ਬਲੋਚ ਨੇ ਵਿਰਾਟ ਕੋਹਲੀ ਤੇ ਇਮਰਾਨ ਖਾਨ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।

4/20
ਇਮਰਾਨ ਖਾਨ ਵੀ ਕੰਦਿਲ ਦੀਆਂ ਵੀਡੀਓਸ ਤੋਂ ਇੰਨੇ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਇਸ ਬਾਰੇ ਖੁਦ ਮੀਡੀਆ ਸਾਹਮਣੇ ਸਫਾਈ ਦਿੱਤੀ ਸੀ।

5/20
ਇਮਰਾਨ ਨੇ ਕੰਦਿਲ ਨੂੰ ਆਪਣੀਆਂ ਹਰਕਤਾਂ ਸੁਧਾਰਨ ਲਈ ਵੀ ਸਲਾਹ ਦਿੱਤੀ ਸੀ।

6/20
ਪਾਕਿਸਤਾਨੀ ਸੈਲੇਬ੍ਰਿਟੀ ਕੰਦੀਲ ਬਲੋਚ ਦੀ ਮੁਲਤਾਨ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਖਬਰਾਂ ਹਨ ਕਿ ਉਸ ਦੇ ਭਰਾ ਨੇ ਹੀ ਉਸ ਨੂੰ ਗੋਲੀ ਮਾਰੀ ਹੈ। ਹਾਲਾਂਕਿ ਕੁਝ ਖਬਰਾਂ ਇਹ ਵੀ ਹਨ ਕਿ ਉਸ ਦਾ ਗਲਾ ਘੁੱਟ ਕੇ ਮਾਰਿਆ ਗਿਆ ਹੈ।

7/20
ਕੰਦੀਲ ਨੂੰ ਕਾਫੀ ਸਮੇਂ ਤੋਂ ਜਾਨ ਦਾ ਖਤਰਾ ਸੀ ਜਿਸ ਲਈ ਉਸ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਇਸੇ ਖਤਰੇ ਕਰਕੇ ਉਹ ਜਲਦ ਅਮਰੀਕਾ ਵੀ ਸ਼ਿਫਟ ਹੋਣ ਵਾਲੀ ਸੀ ਪਰ ਇਸਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ।

8/20
ਪਾਕਿਸਤਾਨ ਦਾ ਜਾਦਾ ਤਬਕਾ ਕੰਦਿਲ ਦੀ ਨਿੰਦਾ ਕਰਦਾ ਸੀ ਅਤੇ ਕਾਫੀ ਲੋਕ ਅਜਿਹੇ ਵੀ ਹਨ ਜੋ ਉਸਦੀ ਮੌਤ ਦੀ ਖਬਰ ਤੋਂ ਹੈਰਾਨ ਨਹੀਂ ਹੋਏ।

9/20
ਉਸ ਨੇ 2013 ਵਿੱਚ ਸ਼ੋਅ ‘ਪਾਕਿਸਤਾਨੀ ਆਈਡਲ’ ਵਿੱਚ ਆਡੀਸ਼ਨ ਦਿੱਤੇ ਸਨ ਪਰ ਬੇਸੁਰਾ ਹੋਣ ਕਰਕੇ ਉਸ ਨੂੰ ਕੱਢ ਦਿੱਤਾ ਗਿਆ ਸੀ।

10/20
ਬਲੋਚ ਦੇ ਭਰਾ ਚਾਹੁੰਦੇ ਸੀ ਕਿ ਉਹ ਮਾਡਲਿੰਗ ਛੱਡ ਦੇਵੇ।

11/20
ਇਸ ਤੋਂ ਬਾਅਦ ਉਸ ਨੇ ਕੈਮਰਾ ‘ਤੇ ਕਾਫੀ ਡਰਾਮਾ ਕੀਤਾ ਸੀ। ਕੰਦਿਲ ਨੇ ਵਿਸ਼ਵ ਕਪ ਵੇਲੇ ਆਪਣੀਆਂ ਵੀਡੀਓਸ ਅਤੇ ਨਿਊਡ ਤਸਵੀਰਾਂ ਨਾਲ ਖੂਬ ਸੁਰਖੀਆਂ ਬਟੋਰੀਆਂ।

12/20
ਪਰ ਜਲਦੀ ਹੀ ਆਪਣੀਆਂ ਹਰਕਤਾਂ ਨਾਲ ਸੁਰਖੀਆਂ 'ਚ ਆਉਣ ਵਾਲੀ ਕੰਦਿਲ ਅੱਜ ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਆਪਣਿਆਂ ਦੇ ਹੱਥੋਂ ਹੀ ਜਾਨ ਗਵਾ ਬੈਠੀ।

13/20
14/20
15/20
16/20
17/20
18/20
19/20
ਕੰਦੀਲ ਪੀ.ਐਮ. ਮੋਦੀ ਦਾ ਮਾਖੌਲ ਉੱਡਾ ਚੁੱਕੀ ਹੈ। ਉਸ ਦੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਬਾਰੇ ਵੀ ਉਸ ਨੇ ਕਾਫੀ ਕੁਝ ਬੋਲਿਆ ਸੀ ਜਿਸ ਕਾਰਨ ਉਸਦੀ ਕਾਫੀ ਨਿੰਦਾ ਹੋਈ ਸੀ।

20/20
ਕੰਦਿਲ ਮਾਡਲਿੰਗ ਦੇ ਨਾਲ-ਨਾਲ ਅਦਾਕਾਰੀ ਵੀ ਕਰਦੀ ਸੀ। ਸੋਸ਼ਲ ਮੀਡੀਆ ਦੀ ਡਰਾਮਾ ਕੁਈਨ ਦੇ ਨਾਮ ਤੋਂ ਮਸ਼ਹੂਰ ਬਲੋਚ ਦੀ ਮੌਤ ਦੀ ਖਬਰ ਸੁਣ ਲਗਭਗ ਹਰ ਕੋਈ ਹੈਰਾਨ ਸੀ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget