ਪੜਚੋਲ ਕਰੋ

ਸੁਰਖੀਆਂ 'ਚ ਰਹੀ ਖੇਡ, ਵੀਡੀਓ ਅਤੇ ਮਰਡਰ ਦੀ ਕਹਾਣੀ ?

1/16
ਵਰਲਡ ਟੀ 20 ਟੂਰਨਾਮੈਂਟ ਤੋਂ ਪਹਿਲਾਂ ਬਲੋਚ ਨੇ ਐਲਾਨ ਕੀਤਾ ਸੀ ਕਿ ਜੇ ਪਾਕਿਸਤਾਨ ਭਾਰਤ ਨੂੰ ਹਰਾ ਦਿੰਦਾ ਹੈ ਤਾਂ ਉਹ ਸਟ੍ਰਿਪ ਡਾਂਸ ਕਰੇਗੀ। ਕੰਦੀਲ ਪੀ.ਐਮ. ਮੋਦੀ ਦਾ ਮਾਖੌਲ ਉੱਡਾ ਚੁੱਕੀ ਸੀ। ਉਸ ਦੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਬਾਰੇ ਵੀ ਉਸ ਨੇ ਕਾਫੀ ਕੁਝ ਬੋਲਿਆ ਸੀ ਜਿਸ ਕਾਰਨ ਉਸਦੀ ਕਾਫੀ ਨਿੰਦਾ ਹੋਈ ਸੀ।

2/16
ਮ੍ਰਿਤ ਕੰਦਿਲ ਬਲੋਚ ਦੀ ਤਸਵੀਰ (ਇਹ ਤਸਵੀਰਾਂ ਵੀ ਹੋਈਆਂ ਸਨ ਵਾਇਰਲ)

3/16
4/16
ਕ੍ਰਿਕਟ ਬਾਰੇ ਆਪਣੇ ਵਿਵਾਦਿਤ ਬਿਆਨਾਂ ਅਤੇ ਵਿਰਾਟ ਕੋਹਲੀ ਲਈ ਖੁੱਲ ਕੇ ਪਿਆਰ ਦਾ ਇਜ਼ਹਾਰ ਕਰਨ ਵਾਲੀ ਪਾਕਿਸਤਾਨੀ ਅਦਾਕਾਰਾ ਕੰਦਿਲ ਬਲੋਚ ਦੀ ਹੱਤਿਆ ਕਰ ਦਿੱਤੀ ਗਈ। ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਕੰਦਿਲ ਬਲੋਚ ਉਰਫ 'ਫੌਜ਼ੀਆ ਅਜ਼ੀਮ' ਦੀ ਮੁਲਤਾਨ 'ਚ ਹੱਤਿਆ ਕਰ ਦਿੱਤੀ ਗਈ।

5/16
ਕੰਦਿਲ ਮਾਡਲਿੰਗ ਦੇ ਨਾਲ-ਨਾਲ ਅਦਾਕਾਰੀ ਵੀ ਕਰਦੀ ਸੀ। ਸੋਸ਼ਲ ਮੀਡੀਆ ਦੀ ਡਰਾਮਾ ਕੁਈਨ ਦੇ ਨਾਮ ਤੋਂ ਮਸ਼ਹੂਰ ਬਲੋਚ ਦੀ ਮੌਤ ਦੀ ਖਬਰ ਸੁਣ ਲਗਭਗ ਹਰ ਕੋਈ ਹੈਰਾਨ ਸੀ। ਪਾਕਿਸਤਾਨ ਦਾ ਜਾਦਾ ਤਬਕਾ ਕੰਦਿਲ ਦੀ ਨਿੰਦਾ ਕਰਦਾ ਸੀ ਅਤੇ ਕਾਫੀ ਲੋਕ ਅਜਿਹੇ ਵੀ ਸਨ ਜੋ ਉਸਦੀ ਮੌਤ ਦੀ ਖਬਰ ਤੋਂ ਹੈਰਾਨ ਨਹੀਂ ਹੋਏ।

6/16
ਇਮਰਾਨ ਖਾਨ ਵੀ ਕੰਦਿਲ ਦੀਆਂ ਵੀਡੀਓਸ ਤੋਂ ਇੰਨੇ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਇਸ ਬਾਰੇ ਖੁਦ ਮੀਡੀਆ ਸਾਹਮਣੇ ਸਫਾਈ ਦਿੱਤੀ ਸੀ। ਇਮਰਾਨ ਨੇ ਕੰਦਿਲ ਨੂੰ ਆਪਣੀਆਂ ਹਰਕਤਾਂ ਸੁਧਾਰਨ ਲਈ ਵੀ ਸਲਾਹ ਦਿੱਤੀ ਸੀ।

7/16
8/16
9/16
ਮ੍ਰਿਤ ਕੰਦਿਲ ਬਲੋਚ ਦੀ ਤਸਵੀਰ (ਇਹ ਤਸਵੀਰਾਂ ਵੀ ਹੋਈਆਂ ਸਨ ਵਾਇਰਲ)
ਮ੍ਰਿਤ ਕੰਦਿਲ ਬਲੋਚ ਦੀ ਤਸਵੀਰ (ਇਹ ਤਸਵੀਰਾਂ ਵੀ ਹੋਈਆਂ ਸਨ ਵਾਇਰਲ)
10/16
ਉਸ ਨੇ 2013 ਵਿੱਚ ਸ਼ੋਅ ‘ਪਾਕਿਸਤਾਨੀ ਆਈਡਲ’ ਵਿੱਚ ਆਡੀਸ਼ਨ ਦਿੱਤੇ ਸਨ ਪਰ ਬੇਸੁਰਾ ਹੋਣ ਕਰਕੇ ਉਸ ਨੂੰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੈਮਰਾ ‘ਤੇ ਕਾਫੀ ਡਰਾਮਾ ਕੀਤਾ ਸੀ। ਕੰਦਿਲ ਨੇ ਵਿਸ਼ਵ ਕਪ ਵੇਲੇ ਆਪਣੀਆਂ ਵੀਡੀਓਸ ਅਤੇ ਨਿਊਡ ਤਸਵੀਰਾਂ ਨਾਲ ਖੂਬ ਸੁਰਖੀਆਂ ਬਟੋਰੀਆਂ। ਪਰ ਜਲਦੀ ਹੀ ਆਪਣੀਆਂ ਹਰਕਤਾਂ ਨਾਲ ਸੁਰਖੀਆਂ 'ਚ ਆਉਣ ਵਾਲੀ ਕੰਦਿਲ ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਆਪਣਿਆਂ ਦੇ ਹੱਥੋਂ ਹੀ ਜਾਨ ਗਵਾ ਬੈਠੀ।

11/16
ਸਾਲ 2016 'ਚ ਕ੍ਰਿਕਟ ਦੀ ਖੇਡ 'ਚ ਕਈ ਦਿਲਚਸਪ ਮੌਕੇ ਆਏ। ਖਿਡਾਰੀਆਂ ਨੇ ਮੈਦਾਨ 'ਚ ਕਮਾਲ ਕਰਕੇ ਵੀ ਸੁਰਖੀਆਂ ਬਟੋਰੀਆਂ ਅਤੇ ਕਈ ਮੌਕਿਆਂ 'ਤੇ ਟਵੀਟ ਕਰਕੇ ਵੀ ਖਿਡਾਰੀ ਸੁਰਖੀਆਂ 'ਚ ਰਹੇ। ਪਰ ਇਸੇ ਸਾਲ ਇੱਕ ਮੌਕਾ ਅਜਿਹਾ ਆਇਆ ਜਦ ਖੇਡ ਨਾਲ ਜੁੜੀ ਇੱਕ ਸ਼ਖ਼ਸੀਅਤ ਦੇ ਕਤਲ ਦੀ ਕਹਾਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ।

12/16
ਬਲੋਚ ਕ੍ਰਿਕਟ ਨਾਲ ਜੁੜੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਆਈ ਸੀ। ਸੋਸ਼ਲ ਮੀਡੀਆ ‘ਤੇ ਖੁਲ੍ਹੇ ਆਮ ਬਲੋਚ ਨੇ ਵਿਰਾਟ ਕੋਹਲੀ ਤੇ ਇਮਰਾਨ ਖਾਨ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।

13/16
ਖੇਡ ਅਤੇ ਖਿਡਾਰੀਆਂ ਲਈ ਟਵੀਟ ਅਤੇ ਵੀਡੀਓਸ ਨਾਲ ਆਪਣੀ ਪਛਾਣ ਬਣਾਉਣ ਵਾਲੀ ਪਾਕਿਸਤਾਨੀ ਮਾਡਲ ਕੰਦਿਲ ਬਲੋਚ ਦੇ ਕਤਲ ਦੀ ਕਹਾਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਪਣੇ ਵੀਡੀਓਸ ਨਾਲ ਆਪਣੇ ਫੈਨਸ ਦੇ ਹੋਸ਼ ਉਡਾਉਣ ਵਾਲੀ ਕੰਦਿਲ ਬਲੋਚ ਆਪਣਿਆਂ ਹੱਥੋਂ ਹੀ ਜਾਨ ਗਵਾ ਬੈਠੀ।

14/16
ਕੰਦੀਲ ਨੂੰ ਕਾਫੀ ਸਮੇਂ ਤੋਂ ਜਾਨ ਦਾ ਖਤਰਾ ਸੀ ਜਿਸ ਲਈ ਉਸ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਇਸੇ ਖਤਰੇ ਕਰਕੇ ਉਹ ਜਲਦ ਅਮਰੀਕਾ ਵੀ ਸ਼ਿਫਟ ਹੋਣ ਵਾਲੀ ਸੀ ਪਰ ਇਸਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ। ਬਲੋਚ ਦੇ ਭਰਾ ਚਾਹੁੰਦੇ ਸੀ ਕਿ ਉਹ ਮਾਡਲਿੰਗ ਛੱਡ ਦੇਵੇ।

15/16
16/16
ਪੁਲਿਸ ਅਨੁਸਾਰ ਕੰਦਿਲ ਦੀ ਹੱਤਿਆ ਝੂਠੀ ਸ਼ਾਨ ਲਈ ਕੀਤੀ ਗਈ। ਪੁਲਿਸ ਅਨੁਸਾਰ ਕੰਦਿਲ ਦਾ ਕਤਲ ਉਸਦੇ ਆਪਣੇ ਭਰਾ ਨੇ ਹੀ ਕੀਤਾ। 'ਅਣਖ ਲਈ ਕਤਲ' ਹੋਣ ਵਾਲੀਆਂ 'ਚ ਕੰਦਿਲ ਬਲੋਚ ਦਾ ਨਾਮ ਵੀ ਜੁੜ ਗਿਆ।

Sponsored Links by Taboola

ਟਾਪ ਹੈਡਲਾਈਨ

21 ਐਥਲੀਟ ਅਤੇ ਇੱਕ ਮੈਡਲ, 2026 ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਦੀ ਸ਼ਰਮਨਾਕ ਹਾਰ

WWE Big Update: 485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
ਬੁਮਰਾਹ ਨੂੰ ਵਾਪਸੀ ਲਈ ਕਿੰਨਾ ਸਮਾਂ ਲੱਗੇਗਾ? ਸ਼੍ਰੀਲੰਕਾ ਦੌਰੇ ਤੋਂ ਹੋ ਗਿਆ ਸੀ ਬਾਹਰ ।

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ

ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ

3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ

Embed widget