ਨਵੀਂ ਦਿੱਲੀ: ਅੰਤਰਰਾਟਰੀ ਕ੍ਰਿਕਟ ਪ੍ਰੀ(ਆਈਸੀਸੀ) ਵਲੋਂ ਜਾਰੀ ਕੀਤੀ ਤਾਜ਼ੀ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ 886 ਅੰਕਾਂ ਨਾਲ ਟੈਸਟ ਕ੍ਰਿਕਟ ' ਦੂਜੇ ਨੰਬਰ 'ਤੇ ਹ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ 911 ਅੰਕਾਂ ਨਾਲ ਟੌਪ 'ਤੇ ਹਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਨੌਜਵਾਨ ਬੱਲੇਬਾ ਮਾਰਨਸ ਲੈਬੂਸਚੇਨ 827 ਅੰਕਾਂ ਨਾਲ ਤੀਜੇ ਨੰਬਰ 'ਤੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਚੌਥੇ ਨੰਬਰ 'ਤੇ ਹਨ ਅਤੇ ਪਾਕਿਸਤਾਨ ਦੇ ਸਟਾਈਲਿ ਬੱਲੇਬਾਜ਼ ਬਾਬਰ ਆਮ ਪੰਜਵੇਂ ਨੰਬਰ 'ਤੇ ਹਨ।

ਬੇਨ ਸਟੋਕਸ ਦੂਜੇ ਨੰਬਰ 'ਤੇ ਪਹੁੰਚ ਗਿਆ:

ਭਾਰਤ ਦੇ ਅਜਿੰਕਿਆ ਰਹਾਣੇ ਅਤੇ ਚੇਤੇਵਰ ਪੁਜਾਰਾ ਨੂੰ ਵੀ ਤਾਜ਼ਾ ਟੈਸਟ ਰੈਂਕਿੰਗ ਵਿਚ ਟੌਪ 10 ਵਿਚ ਥਾਂ ਮਿਲੀ ਹੈ। ਪੁਜਾਰਾ ਸੱਤਵੇਂ ਅਤੇ ਰਹਾਣੇ 10ਵੇਂ ਨੰਬਰ 'ਤੇ ਹੈ। ਪਾਕਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀ ਦੇ ਆਖਰੀ ਦੋ ਟੈਸਟ ਮੈਚਾਂ ਨਾ ਖੇਡ ਸਕਣ ਵਾਲੇ ਇੰਗਲੈਂਡ ਦਾ ਬੇਨ ਸਟੋਕਸ, ਆਲਰਾਊਂਡਰ ਰੈਂਕਿੰਗ ਵਿਚ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ 'ਤੇ ਆ ਗਿਆ ਹੈ। ਵੈਸਟਇੰਡੀ ਦਾ ਜੇਸਨ ਹੋਲਡਰ ਪਹਿਲੇ ਅਤੇ ਭਾਰਤ ਦੇ ਰਵਿੰਦਰ ਜਡੇਜਾ ਤੀਜੇ ਨੰਬਰ 'ਤੇ ਹਨ।

ਪੈਟ ਕਮਿੰਸ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਭ ਤੋਂ ਮੋਹਰੀ:

ਆਈਸੀਸੀ ਵਲੋਂ ਜਾਰੀ ਕੀਤੀ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਆਸਟਰੇਲੀਆ ਦਾ ਤੇ ਗੇਂਦਬਾ ਪੈਟ ਕਮਿੰਸ 904 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਅਤੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇੰਗਲੈਂਡ ਦੇ ਤੇ ਗੇਂਦਬਾ ਸਟੂਅਰਟ ਬ੍ਰਾਡ 845 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਤਾਜ਼ਾ ਰੈਂਕਿੰਗ ਵਿਚ ਨਿਊਜ਼ੀਲੈਂਡ ਦੀ ਨੀਲ ਵੈਗਨਰ ਤੀਜੇ ਨੰਬਰ 'ਤੇ ਹੈ।

ਹਾਲ ਹੀ ਵਿੱਚ ਟੈਸਟ ਵਿੱਚ 600 ਵਿਕਟਾਂ ਪੂਰੀਆਂ ਕਰਨ ਵਾਲੇ ਇੰਗਲੈਂਡ ਦੇ ਜੇਮਸ ਐਂਡਰਸਨ 8 ਵੇਂ ਨੰਬਰ ’ਤੇ ਹਨ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਸਿਰਫ ਇਕ ਭਾਰਤੀ ਨੂੰ ਟਾਪ -10 ਵਿਚ ਥਾਂ ਮਿਲੀ ਹੈ। ਭਾਰਤ ਦਾ ਜਸਪ੍ਰੀਤ ਬੁਮਰਾਹ 9ਵੇਂ ਨੰਬਰ 'ਤੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904