IND vs ENG: ਭਾਰਤ ਖਿਲਾਫ ਮੈਚ ਲਈ ਹੈਦਰਾਬਾਦ ਪੁੱਜੀ ਇੰਗਲੈਂਡ ਦੀ ਕ੍ਰਿਕਟ ਟੀਮ, ਵੇਖੋ ਕਿਵੇਂ ਹੋਇਆ ਧਮਾਕੇਦਾਰ ਸਵਾਗਤ

India vs England 1st Test: ਇੰਗਲੈਂਡ ਦੀ ਕ੍ਰਿਕਟ ਟੀਮ ਹੈਦਰਾਬਾਦ ਪਹੁੰਚ ਗਈ ਹੈ। ਉਸ ਨੂੰ ਇੱਥੇ ਭਾਰਤ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ 25 ਜਨਵਰੀ ਤੋਂ ਰਾਜੀਵ ਗਾਂਧੀ ਸਟੇਡੀਅਮ ਵਿੱਚ ਟੈਸਟ ਮੈਚ ਖੇਡਣਗੀਆਂ।

India vs England 1st Test: ਇੰਗਲੈਂਡ ਦੀ ਕ੍ਰਿਕਟ ਟੀਮ ਹੈਦਰਾਬਾਦ ਪਹੁੰਚ ਗਈ ਹੈ। ਉਸ ਨੂੰ ਇੱਥੇ ਭਾਰਤ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ 25 ਜਨਵਰੀ ਤੋਂ ਰਾਜੀਵ ਗਾਂਧੀ ਸਟੇਡੀਅਮ ਵਿੱਚ ਟੈਸਟ ਮੈਚ ਖੇਡਣਗੀਆਂ। ਇੰਗਲੈਂਡ

Related Articles