ਪੜਚੋਲ ਕਰੋ

IND vs PAK: ਮੀਂਹ ਕਾਰਨ ਭਾਰਤ-ਪਾਕਿ ਮੈਚ ਹੋਇਆ ਰੱਦ, ਸੂਪਰ-4 ‘ਚ ਪਹੁੰਚੀ ਪਾਕਿਸਤਾਨ ਦੀ ਟੀਮ; ਭਾਰਤ ਦੇ ਲਈ ਖੜ੍ਹੀ ਹੋਈ ਮੁਸ਼ਕਿਲ

India vs Pakistan: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਨਾਲ ਪਾਕਿਸਤਾਨ ਦੀ ਟੀਮ ਹੁਣ ਸੁਪਰ-4 ਪੜਾਅ ਦੇ ਲਈ ਕੁਆਲੀਫਾਈ ਕਰ ਚੁੱਕੀ ਹੈ।

India vs Pakistan Match Highlights: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਇਸ ਤੋਂ ਬਾਅਦ ਟੀਮ ਇੰਡੀਆ ਦੀ ਪਾਰੀ 48.5 ਓਵਰਾਂ 'ਚ 266 ਦੌੜਾਂ 'ਤੇ ਸਿਮਟ ਗਈ। ਪਾਰੀ ਦੇ ਬਰੇਕ ਤੋਂ ਬਾਅਦ ਸਾਰਿਆਂ ਨੂੰ ਉਮੀਦ ਸੀ ਕਿ ਜਲਦੀ ਹੀ ਮੈਚ ਦੁਬਾਰਾ ਸ਼ੁਰੂ ਹੋਵੇਗਾ ਪਰ ਲਗਾਤਾਰ ਮੀਂਹ ਪੈਣ ਕਾਰਨ ਅੰਤ ਵਿੱਚ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਹੁਣ 3 ਅੰਕਾਂ ਨਾਲ ਸੁਪਰ-4 ਵਿੱਚ ਪਹੁੰਚ ਗਿਆ ਹੈ।

ਮੈਚ ਰੱਦ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ 1 ਅੰਕ ਮਿਲਿਆ ਪਰ ਸੁਪਰ-4 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਨੇਪਾਲ ਖਿਲਾਫ ਅਗਲਾ ਮੈਚ ਜਿੱਤਣਾ ਉਸ ਲਈ ਬਹੁਤ ਜ਼ਰੂਰੀ ਹੈ। ਭਾਰਤ ਹੁਣ ਆਪਣਾ ਦੂਜਾ ਗਰੁੱਪ ਮੈਚ 4 ਸਤੰਬਰ ਨੂੰ ਪੱਲੇਕੇਲੇ ਸਟੇਡੀਅਮ ਵਿੱਚ ਨੇਪਾਲ ਖ਼ਿਲਾਫ਼ ਖੇਡੇਗਾ।

ਇਹ ਵੀ ਪੜ੍ਹੋ: IND vs PAK: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਭਾਰਤ ਖਿਲਾਫ ਰਚਿਆ ਇਤਿਹਾਸ, ਏਸ਼ੀਆ ਕੱਪ 'ਚ ਪਹਿਲੀ ਵਾਰ ਹੋਇਆ ਵੱਡਾ ਕਾਰਨਾਮਾ

ਜੇਕਰ ਇਸ ਮੈਚ 'ਚ ਭਾਰਤੀ ਟੀਮ ਦੀ ਪਾਰੀ ਦੀ ਗੱਲ ਕਰੀਏ ਤਾਂ ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਟੀਮ ਇੰਡੀਆ ਦਾ ਸੰਘਰਸ਼ ਸਾਫ਼ ਨਜ਼ਰ ਆ ਰਿਹਾ ਸੀ। ਸ਼ਾਹੀਨ ਅਫਰੀਦੀ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਬੋਲਡ ਕਰਕੇ ਭਾਰਤ ਨੂੰ ਸ਼ੁਰੂਆਤ 'ਚ 2 ਵੱਡੇ ਝਟਕੇ ਦਿੱਤੇ। ਇਸ ਤੋਂ ਬਾਅਦ ਗਿੱਲ ਅਤੇ ਸ਼੍ਰੇਅਸ ਵੀ 66 ਦੇ ਸਕੋਰ ਤੱਕ ਪੈਵੇਲੀਅਨ ਪਰਤ ਗਏ।

ਇੱਥੋਂ ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੇ ਪਾਰੀ ਨੂੰ ਸੰਭਾਲਿਆ ਅਤੇ ਪੰਜਵੀਂ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ​​ਸਥਿਤੀ ਵਿੱਚ ਪਹੁੰਚਾਇਆ। ਜਿੱਥੇ ਹਾਰਦਿਕ ਦੇ ਬੱਲੇ ਤੋਂ 87 ਦੌੜਾਂ ਦੇਖਣ ਨੂੰ ਮਿਲੀਆਂ, ਉੱਥੇ ਹੀ ਈਸ਼ਾਨ ਕਿਸ਼ਨ ਨੇ 82 ਦੌੜਾਂ ਦੀ ਪਾਰੀ ਖੇਡੀ।

ਪਾਕਿਸਤਾਨ ਟੀਮ ਲਈ ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਭਾਰਤੀ ਟੀਮ ਦੀਆਂ ਸਾਰੀਆਂ 10 ਵਿਕਟਾਂ ਲਈਆਂ। ਸ਼ਾਹੀਨ ਅਫਰੀਦੀ ਨੇ 10 ਓਵਰਾਂ 'ਚ 35 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ 3-3 ਵਿਕਟਾਂ ਲਈਆਂ। ਹੁਣ ਪਾਕਿਸਤਾਨ ਦੀ ਟੀਮ ਸੁਪਰ 4 ਵਿੱਚ ਆਪਣਾ ਪਹਿਲਾ ਮੈਚ 6 ਸਤੰਬਰ ਨੂੰ ਲਾਹੌਰ ਦੇ ਸਟੇਡੀਅਮ ਵਿੱਚ ਖੇਡੇਗੀ।

ਇਹ ਵੀ ਪੜ੍ਹੋ: ODI WC 2023: ਇਸ ਦਿਨ ਹੋਵੇਗਾ ਵਨਡੇ ਵਰਲਡ ਕੱਪ ਦੇ ਲਈ ਟੀਮ ਇੰਡੀਆ ਦਾ ਐਲਾਨ, ਸੈਮਸਨ ਅਤੇ ਤਿਲਕ ਵਰਮਾ 'ਤੇ ਲਿਆ ਜਾ ਸਕਦਾ ਇਹ ਫੈਸਲਾ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਏਗਾ ਰੋਹਿਤ ਸ਼ਰਮਾ !
ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਏਗਾ ਰੋਹਿਤ ਸ਼ਰਮਾ !
ਵਿਰਾਟ ਕੋਹਲੀ ਤੋਂ ਸੰਨਿਆਸ ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ, ਜੇ ਮੰਨ ਗਿਆ ਤਾਂ ਹੋਵੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ Comeback !
ਵਿਰਾਟ ਕੋਹਲੀ ਤੋਂ ਸੰਨਿਆਸ ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ, ਜੇ ਮੰਨ ਗਿਆ ਤਾਂ ਹੋਵੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ Comeback !
ਹੁਣ ਇਸ ਦੇਸ਼ 'ਚ Social Media 'ਤੇ ਲੱਗੇਗੀ ਪਾਬੰਦੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਹੁਣ ਇਸ ਦੇਸ਼ 'ਚ Social Media 'ਤੇ ਲੱਗੇਗੀ ਪਾਬੰਦੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਭਾਰਤ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਕੌਣ ਕਰਦਾ ਕੰਟਰੋਲ, ਕੀ ਪ੍ਰਧਾਨ ਮੰਤਰੀ ਦੇ ਸਕਦੇ ਨੇ ਹਮਲੇ ਦਾ ਹੁਕਮ ?
ਭਾਰਤ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਕੌਣ ਕਰਦਾ ਕੰਟਰੋਲ, ਕੀ ਪ੍ਰਧਾਨ ਮੰਤਰੀ ਦੇ ਸਕਦੇ ਨੇ ਹਮਲੇ ਦਾ ਹੁਕਮ ?
Embed widget