ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚੇਨਈ ਸੁਪਰ ਕਿੰਗਜ਼ ਦੇ ਰਿਤੂਰਾਜ ਗਾਇਕਵਾੜ ਕੋਰੋਨਾ ਸੰਕਰਮਿਤ, ਖ਼ੁਦ ਨੂੰ ਕੀਤਾ ਆਈਸੋਲੇਟ
ਕੋਵਿਡ -19 ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਗਾਇਕਵਾੜ 14 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਗਾਇਕਵਾੜ ਕੋਰੋਨਾਵਾਇਰਸ ਸੰਕਰਮਿਤ ਹੋਣ ਵਾਲਾ ਚੇਨਈ ਸੁਪਰ ਕਿੰਗਜ਼ ਦਾ ਦੂਜਾ ਖਿਡਾਰੀ ਹੈ।
![ਚੇਨਈ ਸੁਪਰ ਕਿੰਗਜ਼ ਦੇ ਰਿਤੂਰਾਜ ਗਾਇਕਵਾੜ ਕੋਰੋਨਾ ਸੰਕਰਮਿਤ, ਖ਼ੁਦ ਨੂੰ ਕੀਤਾ ਆਈਸੋਲੇਟ IPL 2020 Chennai Superkings Rituraj Gaikwad Corona Positive goes into isolation ਚੇਨਈ ਸੁਪਰ ਕਿੰਗਜ਼ ਦੇ ਰਿਤੂਰਾਜ ਗਾਇਕਵਾੜ ਕੋਰੋਨਾ ਸੰਕਰਮਿਤ, ਖ਼ੁਦ ਨੂੰ ਕੀਤਾ ਆਈਸੋਲੇਟ](https://static.abplive.com/wp-content/uploads/sites/5/2020/08/29194934/ruturaj-gaikwad.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਆਈਪੀਐਲ 2020 ਵਿੱਚ ਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਟੀਮ ਦੇ ਖਿਡਾਰੀ ਰਿਤੂਰਾਜ ਗਾਇਕਵਾੜ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆਈ ਹੈ। ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਗਾਇਕਵਾੜ 14 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰ ਚੁੱਕੇ ਹਨ।
ਦੱਸ ਦਈਏ ਕਿ ਗਾਇਕਵਾੜ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਵਾਲਾ ਚੇਨਈ ਸੁਪਰ ਕਿੰਗਜ਼ ਦਾ ਦੂਜਾ ਖਿਡਾਰੀ ਹੈ। ਸ਼ੁੱਕਰਵਾਰ ਨੂੰ ਟੀਮ ਦੇ ਇੱਕ ਖਿਡਾਰੀ ਸਮੇਤ 12 ਸਪੋਟ ਮੈਂਬਰਾਂ ਦੀ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ ਟੀਮ ਦੇ ਬੱਲੇਬਾਜ਼ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤੇ ਹਨ।
ਸੁਰੇਸ਼ ਰੈਨਾ ਨਹੀਂ ਹੋਣਗੇ IPL ਦਾ ਹਿੱਸਾ, ਯੂਏਈ ਤੋਂ ਪਰਤੇ ਭਾਰਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)