ਪੜਚੋਲ ਕਰੋ

ਆਈਪੀਐਲ ਦੇ 13ਵੇਂ ਸੀਜ਼ਨ ਦੀ ਨਿਲਾਮੀ, ਅੱਠ ਟੀਮਾਂ ਨੇ ਖਰੀਦੇ ਆਪਣੇ ਧੁਰੰਦਰ

ਸਾਲ 2020 ਲਈ ਆਈਪੀਐਲ ਦੇ 13ਵੇਂ ਸੀਜ਼ਨ ਦੀ ਨਿਲਾਮੀ ਖ਼ਤਮ ਹੋ ਚੁੱਕੀ ਹੈ। ਇਸ ਦੌਰਾਨ ਸਾਰੀਆਂ ਅੱਠ ਟੀਮਾਂ ਨੇ ਆਪਣੇ ਖਿਡਾਰੀ ਖਰੀਦ ਲਏ ਹਨ। ਇਸ ਦੌਰਾਨ ਸਭ ਤੋਂ ਮਹਿੰਗੇ ਖਿਡਾਰੀ ਪੈਟ ਕਮਿੰਸ ਰਹੇ ਜਿਨ੍ਹਾਂ ਨੂੰ 15.50 ਕਰੋੜ ਰੁਪਏ ‘ਚ ਕੋਲਕਾਤਾ ਨਾਈਟ ਰਾਈਡਰਸ ਨੇ ਆਪਣੇ ਨਾਂ ਕੀਤਾ।

ਨਵੀਂ ਦਿੱਲੀ: ਸਾਲ 2020 ਲਈ ਆਈਪੀਐਲ ਦੇ 13ਵੇਂ ਸੀਜ਼ਨ ਦੀ ਨਿਲਾਮੀ ਖ਼ਤਮ ਹੋ ਚੁੱਕੀ ਹੈ। ਇਸ ਦੌਰਾਨ ਸਾਰੀਆਂ ਅੱਠ ਟੀਮਾਂ ਨੇ ਆਪਣੇ ਖਿਡਾਰੀ ਖਰੀਦ ਲਏ ਹਨ। ਇਸ ਦੌਰਾਨ ਸਭ ਤੋਂ ਮਹਿੰਗੇ ਖਿਡਾਰੀ ਪੈਟ ਕਮਿੰਸ ਰਹੇ ਜਿਨ੍ਹਾਂ ਨੂੰ 15.50 ਕਰੋੜ ਰੁਪਏ ‘ਚ ਕੋਲਕਾਤਾ ਨਾਈਟ ਰਾਈਡਰਸ ਨੇ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ‘ਚ ਸਭ ਤੋਂ ਮਹਿੰਗੇ ਖਿਡਾਰੀ ਪਿਯੂਸ਼ ਚਾਵਲਾ ਰਹੇ ਜਿਨ੍ਹਾਂ ‘ਤੇ ਚੇਨਈ ਸੁਪਰ ਕਿੰਗਸ ਨੇ 6.75 ਕਰੋੜ ਰੁਪਏ ਦੀ ਬੋਲੀ ਲਾਈ। ਟਾਪ ਤਿੰਨ ਖਿਡਾਰੀ ਜਿਨ੍ਹਾਂ ਦੀ ਕੀਮਤ ਸਭ ਤੋਂ ਜ਼ਿਆਦਾ ਰਹੀ, ਉਹ ਵਿਦੇਸ਼ੀ ਖਿਡਾਰੀ ਪੈਟ ਕਮਿੰਸ, ਗਲੈਨ ਮੇਕਸਵੈਲ ਤੇ ਕ੍ਰਿਸ ਮੋਰਿਸ ਹਨ। ਇਨ੍ਹਾਂ ਨੂੰ ਪੰਜਾਬ, ਕੇਕੇਆਰ ਤੇ ਬੈਂਗਲੁਰੂ ਟੀਮ ਨੇ ਖਰੀਦਿਆ ਹੈ। ਜਾਣੋ ਅੱਠ ਟੀਮਾਂ ‘ਚ ਕਿਹੜਾ ਖਿਡਾਰੀ ਸ਼ਾਮਲ ਚੇਨਈ ਸੁਪਰ ਕਿੰਗਸ: ਪਿਯੂਸ਼ ਚਾਵਲਾ (Rs 6.75 Crore), ਸੈਮ ਕਰਨ (Rs 5.5 Crore), ਜੋਸ ਹੇਜਲਵੁੱਡ (Rs 2 Crore), ਆਰ ਸਾਈ ਕਿਸ਼ੋਰ (Rs 20 Lakhs) ਦਿੱਲੀ ਕੈਪੀਟਲਸ: ਸ਼ਿਮਰਾਨ ਹੇਟਮਾਇਰ (Rs 7.75 Crore), ਮਾਰਕਸ ਸਟੋਈਨਿਸ (Rs 1 Crore), ਐਲੇਕਸ ਕੈਰੀ (Rs 2.4 Crore), ਜੇਸਨ ਰਾਏ (Rs 1.5 Crore), ਕ੍ਰਿਸ ਵੋਕਸ (Rs 1.5 Crore), ਮੋਹਿਤ ਸ਼ਰਮਾ (Rs 50 Lakhs), ਤੁਸ਼ਾਰ ਦੇਸ਼ਪਾਂਡੇ (Rs 20 Lakhs), ਲਲਿਤ ਯਾਦਵ (Rs 20 Lakhs) ਕਿੰਗਸ 11 ਪੰਜਾਬ: ਗਲੈਨ ਮੈਕਸਵੈਲ (Rs 10.75 Crore), ਸ਼ੇਲਡਨ ਕੋਟ੍ਰੇਲ (Rs 8.5 Crore), ਰਵੀ ਬਿਸ਼ਨੋਈ (Rs 2 Crore), ਪ੍ਰਭਸਿਮਰਨ ਸਿੰਘ (Rs 55 Lakhs), ਦੀਪਕ ਹੁੱਡਾ (Rs 50 Lakh), ਜੇਮਜ਼ ਨੀਸ਼ਮ (Rs 50 Lakh), ਈਸ਼ਾਨ ਪਰੇਲ (Rs 20 Lakh), ਕ੍ਰਿਸ ਜੋਰਡਨ (Rs 75 Lakhs), ਤਜਿੰਦਰ ਢਿੱਲੋਂ (Rs 20 Lakhs) ਕੋਲਕਾਤਾ ਨਾਈਟ ਰਾਈਡਰਜ਼: ਪੈਟ ਕਮਿੰਸ (Rs 15.5 Crore), ਈਯਨ ਮੋਰਗਨ (Rs 5.25 Crore), ਵਰੁਣ ਚੱਕਰਵਰਤੀ (Rs 4 Crore), ਟੌਮ ਬੈਂਟਨ (Rs 1 Crore), ਰਾਹੁਲ ਤ੍ਰਿਪਾਠੀ (Rs 60 Lakh), ਵੀਨ ਤਾਂਬੇ (Rs 20 Lakhs), ਐਮ ਸਿਧਾਰਥ (Rs 20 Lakh), ਕ੍ਰਿਸ ਗ੍ਰੀਨ (Rs 20 Lakhs), ਨਿਖਿਲ ਨਾਇਕ (Rs 20 Lakhs) ਮੁੰਬਈ ਇੰਡੀਅਨਜ਼: ਨਾਥਨ ਕੁਲਟਰ ਨਾਈਲ (Rs 8 Crore), ਕ੍ਰਿਸ ਲਿਨ (Rs 2 Crore), ਸੌਰਭ ਤਿਵਾੜੀ (Rs 50 Lakh), ਮੋਹਸਿਨ ਖ਼ਾਨ (Rs 20 Lakhs), ਦਿਗਵਿਜੇ ਦੇਸ਼ਮੁਖ (Rs 20 Lakhs), ਪ੍ਰਿੰਸ ਬਲਵੰਤ ਰਾਏ (Rs 20 Lakhs) ਰਾਜਸਥਾਨ ਰਾਇਲਜ਼: ਰੌਬਿਨ ਉਥੱਪਾ (Rs 3 Crore), ਜੈਦੇਵ ਉਨਾਦਕਟ (Rs 3 Crore), ਯਸ਼ਸਵੀ ਜੈਸਵਾਲ (Rs 2.4 Crore), ਕਾਰਤਿਕ ਤਿਆਗੀ (Rs 1.3 Crore), ਐਂਡ੍ਰਿਊ ਟਾਈ (Rs 1 Crore), ਟੌਮ ਕਰਨ (Rs 1 Crore), ਅਨੁਜ ਰਾਵਤ (Rs 80 Lakh), ਡੇਵਿਡ ਮਿਲਰ (Rs 75 Lakh), ਓਸ਼ੇਨ ਥਾਮਸ (Rs 50 Lakhs), ਆਕਾਸ਼ ਸਿੰਘ (Rs 20 Lakh), ਅਨਿਰੁਧ ਜੋਸ਼ੀ (Rs 20 Lakhs) ਰਾਇਲ ਚੈਲੇਂਜਰਜ਼ ਬੈਂਗਲੌਰ: ਕ੍ਰਿਸ ਮੌਰਿਸ (10 Crore rs), ਐਰੋਨ ਫਿੰਚ ( 4.4 Crore rs), ਡੇਲ ਸਟੇਨ (2 Crore rs), ਕੇਨ ਰਿਚਰਡਸਨ (1.5 Crore rs), ਈਸੁਰੂ ਉਡਾਨਾ (50 Lakhs), ਜੋਸ਼ੂਆ ਫਿਲਿਪ (20 Lakhs), ਪਵਨ ਦੇਸ਼ਪਾਂਡੇ (20 Lakhs) ਸਨਰਾਈਜ਼ਰਸ ਹੈਦਰਾਬਾਦ: ਮਿਸ਼ੇਲ ਮਾਰਸ਼ (2 Crore rs), ਪ੍ਰੀਯਮ ਗਰਗ (1.9 Crore rs), ਵਿਰਾਟ ਸਿੰਘ (1.9 Crore rs), ਫੈਬੀਅਨ ਐਲਨ (50 Lakhs), ਸੰਦੀਪ ਬਾਵਾਨਾਕਾ (20 Lakhs), ਅਬਦੁੱਲ ਸਾਮਦ (20 Lakhs), ਸੰਜੈ ਯਾਦਵ (20 Lakhs)

ਟਾਪ ਹੈਡਲਾਈਨ

Sports News: ਭਾਰਤ-ਸ਼੍ਰੀਲੰਕਾ ਟੈਸਟ ਵਿਚਾਲੇ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ ਕ੍ਰਿਕਟਰ ਹਸਪਤਾਲ 'ਚ ਦਾਖਲ; ਖਿਡਾਰੀਆਂ ਸਣੇ ਚਿੰਤਾ 'ਚ ਫੈਨਜ਼...
ਭਾਰਤ-ਸ਼੍ਰੀਲੰਕਾ ਟੈਸਟ ਵਿਚਾਲੇ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ ਕ੍ਰਿਕਟਰ ਹਸਪਤਾਲ 'ਚ ਦਾਖਲ; ਖਿਡਾਰੀਆਂ ਸਣੇ ਚਿੰਤਾ 'ਚ ਫੈਨਜ਼...
ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget