IPL 2024: ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੇ ਕੁੱਲ 85 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਇਸ ਵਿੱਚ ਦਿੱਲੀ ਕੈਪੀਟਲਸ ਅਤੇ ਕੇਕੇਆਰ ਨੇ ਸਭ ਤੋਂ ਵੱਧ 12-12 ਖਿਡਾਰੀ ਰਿਲੀਜ਼ ਕੀਤੇ ਹਨ।


ਇਹ ਹੈ ਪੂਰੀ ਲਿਸਟ


ਚੇਨਈ ਸੁਪਰ ਕਿੰਗਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਲੀਜ਼



ਬੇਨ ਸਟੋਕ



ਸਡਵੇਨ ਪ੍ਰੀਟੋਰਿਅਸ



ਕਾਇਲ ਜੈਮਿਸਨ



ਆਕਾਸ਼ ਸਿੰਘ



ਅੰਬਾਤੀ ਰਾਇਡੂ (ਸੇਵਾਮੁਕਤ)



ਸਿਸੰਦਾ ਮਗਲਾ



ਭਗਤ ਵਰਮਾ



ਸੁਭ੍ਰਾਂਸ਼ੁ ਸੇਨਾਪਤਿ


ਚੇਨਈ ਸੁਪਰ ਕਿੰਗਜ਼ ਦੇ ਰਿਟੇਨ ਖਿਡਾਰੀਆਂ ਦੀ ਸੂਚੀ







ਐੱਮਐੱਸ ਧੋਨੀ, ਰਵਿੰਦਰ ਜਡੇਜਾ, ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਸ਼ਿਵਮ ਦੂਬੇ, ਰਾਜਵਰਧਨ ਹੰਗਰਗੇਕਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਥੀਸ਼ਾ ਪਥਿਰਾਨਾ, ਸਿਮਰਜੀਤ ਸਿੰਘ, ਪ੍ਰਸ਼ਾਂਤ ਸੋਲੰਕੀ, ਮਹਿਸ਼ ਥੀਕਸ਼ਾਨਾ, ਅਜਿੰਕਿਆ ਰਹਾਣੇ, ਸ਼ੇਖ ਰਸ਼ੀਦ, ਨਿਸ਼ਾਂਤ ਸਿੰਧੂ, ਅਜੈ ਮੰਡਲ








ਰਾਜਸਥਾਨ ਰਾਇਲਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਲੀਜ਼


ਜੋ ਰੂਟ



ਅਬਦੁਲ ਬਾਸਿਥ



ਆਕਾਸ਼ ਵਸ਼ਿਸ਼ਠ



ਕੁਲਦੀਪ ਯਾਦਵ



ਓਬੇਦ ਮੈਕਕੋਏ



ਮੁਰੁਗਨ ਅਸ਼ਵਿਨ



ਕੇਸੀ ਕਰਿਅੱਪਾ



ਕੇਐਮ ਆਸਿਫ਼


ਦਿੱਲੀ ਕੈਪੀਟਲਸ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਲੀਜ਼



ਰਿਲੇ ਰੋਸੋ



ਰੋਵਮੈਨ ਪੌਵੇਲ



ਮਨੀਸ਼ ਪਾਂਡੇ



ਫਿਲਿਪ ਸਾਲਟ



ਮੁਸਤਫਿਜ਼ੁਰ ਰਹਿਮਾਨ



ਚੇਤਨ ਸਕਾਰੀਆ



ਸਰਫਰਾਜ਼ ਖਾਨ



-ਕਮਲੇਸ਼ ਨਗਰਕੋਟੀ



ਰਿਪਲ ਪਟੇਲ



ਅਮਾਨ ਖਾਨ



ਪ੍ਰਿਯਮ ਗਰਗ


ਰਾਜਸਥਾਨ ਰਾਇਲਜ਼ ਦੇ ਰਿਟੇਨ ਖਿਡਾਰੀ







ਸੰਜੂ ਸੈਮਸਨ (ਕਪਤਾਨ), ਸ਼ਿਮਰੋਨ ਹੇਟਮਾਇਰ, ਯਸ਼ਸਵੀ ਜੈਸਵਾਲ, ਕੁਨਾਲ ਸਿੰਘ ਰਾਠੌਰ, ਰਿਆਨ ਪਰਾਗ, ਰਵੀਚੰਦਰਨ ਅਸ਼ਵਿਨ, ਜੋਸ ਬਟਲਰ, ਡੋਨੋਵਨ ਫਰੇਰਾ, ਧਰੁਵ ਜੁਰੇਲ, ਟ੍ਰੇਂਟ ਬੋਲਟ, ਯੁਜ਼ਵੇਂਦਰ ਚਾਹਲ, ਨਵਦੀਪ ਸੈਣੀ, ਕੁਲਦੀਪ ਸੇਨ, ਐਡਮ ਜ਼ੰਪਾ, ਸੰਦੀਪ ਸ਼ਰਮਾ, ਅਵੇਸ਼ ਖਾਨ (LSG ਤੋਂ ਵਪਾਰ)


ਇਹ ਵੀ ਪੜ੍ਹੋ: 26/11 ਮੁੰਬਈ ਅੱਤਵਾਦੀ ਹਮਲੇ ਦੇ 15 ਸਾਲ ਪੂਰੇ, ਸਹਿਵਾਗ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ







ਪੰਜਾਬ ਕਿੰਗਜ਼ ਨੇ ਇਨ੍ਹਾਂ 5 ਖਿਡਾਰੀਆਂ ਨੂੰ ਕੀਤਾ ਰਿਲੀਜ਼

ਭਾਨੁਕਾ ਰਾਜਪਕਸ਼ੇ



ਮੋਹਿਤ ਰਾਠੀ



ਬਲਤੇਜ ਢਾਂਡਾ



ਰਾਜ ਬਾਵਾ



ਸ਼ਾਹਰੁਖ ਖਾਨ


ਕੇਕੇਆਰ ਨੇ 12 ਖਿਡਾਰੀਆਂ ਨੂੰ ਕੀਤਾ ਰਿਲੀਜ਼



ਸ਼ਾਕਿਬ ਅਲ ਹਸਨ 


ਲਿਟਨ ਦਾਸ


ਆਰੀਆ ਦੇਸਾਈ


ਡੇਵਿਡ ਵਿਸੇ


ਨਾਰਾਇਣ ਜਗਦੀਸਨ


ਮਨਦੀਪ ਸਿੰਘ


ਕੁਲਵੰਤ ਖੇਜਰੋਲੀਆ


ਸ਼ਾਰਦੁਲ ਠਾਕੁਰ


ਲੌਕੀ ਫਰਗਿਊਸਨ


ਉਮੇਸ਼ ਯਾਦਵ


ਸਨਰਾਈਜ਼ਰਸ ਹੈਦਰਾਬਾਦ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼

1. ਹੈਰੀ ਬਰੂਕ ✈

2. ਸਮਰਥ ਵਿਆਸ

3. ਕਾਰਤਿਕ ਤਿਆਗੀ

4. ਵਿਵਰੰਤ ਸ਼ਰਮਾ

5. ਅਕੀਲ ਹੁਸੈਨ ✈

6. ਆਦਿਲ ਰਸ਼ੀਦ ✈


ਸਨਰਾਈਜ਼ਰਜ਼ ਹੈਦਰਾਬਾਦ ਦੇ ਰਿਟੇਨ ਖਿਡਾਰੀਆਂ ਦੀ ਸੂਚੀ






ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ, ਸਨਵੀਰ ਸਿੰਘ, ਨਿਤੀਸ਼ ਕੁਮਾਰ ਰੈੱਡੀ, ਰਾਹੁਲ ਤ੍ਰਿਪਾਠੀ, ਮਯੰਕ ਅਗਰਵਾਲ, ਅਬਦੁਲ ਸਮਦ, ਅਨਮੋਲਪ੍ਰੀਤ ਸਿੰਘ, ਏਡਨ ਮਾਰਕਰਾਮ, ਗਲੇਨ ਫਿਲਿਪਸ, ਫਜ਼ਲਹਕ ਫਾਰੂਕੀ, ਮਯੰਕ ਮਾਰਕੰਡੇ, ਭਵਨੇਸ਼ਵਰ ਕੁਮਾਰ, ਉਮਰਾਨ ਮਲਿਕ, ਕਾਰਤਿਕ ਤਿਆਗੀ, ਟੀ ਨੈਰਿਚ, ਟੀ. ਕਲਾਸਨ, ਉਪੇਂਦਰ ਸਿੰਘ ਯਾਦਵ







ਲਖਨਊ ਸੁਪਰ ਜਾਇੰਟਸ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਲੀਜ਼

ਜੈਦੇਵ ਉਨਾਦਕਟ



ਡੈਨੀਅਲ ਸੈਮਸ



ਮਨਨ ਵੋਹਰਾ



ਸਵਪਨਿਲ ਸਿੰਘ



ਕਰਣ ਸ਼ਰਮਾ



ਅਰਪਿਤ ਗੁਲੇਰੀਆ



ਸੂਰਯਾਂਸ਼ ਸ਼ੇਡਗੇ



ਕਰੁਣ ਨਾਇਰ


ਗੁਜਰਾਤ ਟਾਈਟਨਸ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਲੀਜ਼



ਯਸ਼ ਦਿਆਲ



ਕੇਐਸ ਭਰਤ



ਸ਼ਿਵਮ ਮਾਵੀ



ਉਰਵਿਲ ਪਟੇਲ



ਪ੍ਰਦੀਪ ਸਾਂਗਵਾਨ



ਓਡੀਅਨ ਸਮਿਥ



ਅਲਜ਼ਾਰੀ ਜੋਸਫ਼



ਦਾਸੁਨ ਸ਼ਨਾਕਾ


ਗੁਜਰਾਤ ਟਾਈਟਨਸ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ







ਡੇਵਿਡ ਮਿਲਰ, ਸ਼ੁਭਮਨ ਗਿੱਲ, ਮੈਥਿਊ ਵੇਡ, ਰਿਧੀਮਾਨ ਸਾਹਾ, ਕੇਨ ਵਿਲੀਅਮਸਨ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਬੀ ਸਾਈ ਸੁਦਰਸ਼ਨ, ਦਰਸ਼ਨ ਨਾਲਕੰਡੇ, ਵਿਜੇ ਸ਼ੰਕਰ, ਜਯੰਤ ਯਾਦਵ, ਰਾਹੁਲ ਤਿਵਾਤੀਆ, ਮੁਹੰਮਦ ਸ਼ਮੀ, ਨੂਰ ਅਹਿਮਦ, ਆਰ ਸਾਈ ਕਿਸ਼ੋਰ, ਰਾਸ਼ਿਦ ਖਾਨ, ਜੋਸ਼ ਲਿਟਲ, ​​ਮੋਹਿਤ ਸ਼ਰਮਾ














ਮੁੰਬਈ ਇੰਡੀਅਨਜ਼ ਨੇ ਆਰਚਰ ਸਮੇਤ 7 ਖਿਡਾਰੀਆਂ ਨੂੰ ਕੀਤਾ ਰਿਲੀਜ਼





ਰੋਹਿਤ ਸ਼ਰਮਾ (ਕਪਤਾਨ), ਡੀਵਾਲਡ ਬ੍ਰੇਵਿਸ, ਸਕਾਈ, ਈਸ਼ਾਨ ਕਿਸ਼ਨ, ਤਿਲਕ ਵਰਮਾ, ਟਿਮ ਡੇਵਿਡ, ਵਿਸ਼ਣੂ ਵਿਨੋਦ, ਅਰਜੁਨ ਤੇਂਦੁਲਕਰ, ਕੈਮ ਗ੍ਰੀਨ, ਸ਼ਮਸ ਮੁਲਾਨੀ, ਨੇਹਲ ਵਢੇਰਾ, ਜਸਪ੍ਰੀਤ ਬੁਮਰਾਹ, ਕੁਮਾਰ ਕਾਰਤਿਕੇਯਾ, ਪੀਯੂਸ਼ ਚਾਵਲਾ, ਆਕਾਸ਼ ਮਧਵਾਲ, ਜੇਸਨ ਬੇਹਰਨਡੋਰਫ, ਰੋਮਾਰੀਓ ਸ਼ੈਫਰਡ (ਵਪਾਰ)







ਰਾਇਲ ਚੈਲੰਜਰਜ਼ ਬੰਗਲੌਰ ਨੇ ਸਿਰਫ਼ ਤਿੰਨ ਖਿਡਾਰੀਆਂ ਨੂੰ ਕੀਤਾ ਰਿਲੀਜ਼

ਜੋਸ਼ ਹੇਜ਼ਲਵੁੱਡ



ਵਾਨਿੰਦੁ ਹਸਰੰਗਾ



ਹਰਸ਼ਲ ਪਟੇਲ


ਰਾਇਲ ਚੈਲੰਜਰਜ਼ ਬੰਗਲੌਰ ਨੇ 11 ਖਿਡਾਰੀਆਂ ਨੂੰ ਕੀਤਾ ਰਿਲੀਜ਼



ਜੋਸ਼ ਹੇਜ਼ਲਵੁੱਡ



ਵਨਿੰਦੁ ਹਸਰੰਗਾ



ਹਰਸ਼ਲ ਪਟੇਲ



ਫਿਨ ਐਲਨ



ਮਾਈਕਲ ਬਰੇਸਵੈਲ



ਡੇਵਿਡ ਵਿਲੀ



ਵੇਨ ਪਾਰਨੇਲ



ਸੋਨੂੰ ਯਾਦਵ



ਅਵਿਨਾਸ਼ ਸਿੰਘ



ਸਿਧਾਰਥ ਕੌਲ



ਕੇਦਾਰ ਜਾਧਵ


ਰਾਇਲ ਚੈਲੰਜਰਸ ਬੰਗਲੌਰ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ







ਫਾਫ ਡੂ ਪਲੇਸਿਸ, ਗਲੇਨ ਮੈਕਸਵੈੱਲ, ਵਿਰਾਟ ਕੋਹਲੀ, ਰਜਤ ਪਾਟੀਦਾਰ, ਅਨੁਜ ਰਾਵਤ, ਦਿਨੇਸ਼ ਕਾਰਤਿਕ, ਸੁਯਸ਼ ਪ੍ਰਭੂਦੇਸਾਈ, ਵਿਲ ਜੈਕਸ, ਮਹੀਪਾਲ ਲੋਮਰੋਰ, ਕਰਣ ਸ਼ਰਮਾ, ਮਨੋਜ ਭੰਡਾਗੇ, ਮਯੰਕ ਡਾਗਰ (ਵਪਾਰ), ਵਿਸ਼ਾਲ ਵਿਜੇ ਕੁਮਾਰ, ਆਕਾਸ਼ ਦੀਪ, ਮੁਹੰਮਦ ਸਿਰਾਜ, ਰੀਸ ਟੋਪਲੇ, ਹਿਮਾਂਸ਼ੂ ਸ਼ਰਮਾ, ਰਾਜਨ ਕੁਮਾਰ
















 



















 



 



11. ਟਿਮ ਸਾਊਦੀ 


ਇਹ ਵੀ ਪੜ੍ਹੋ: Team India Head Coach: ਟੀਮ ਇੰਡੀਆ ਨੂੰ ਮਿਲਣ ਵਾਲਾ ਨਵਾਂ ਮੁੱਖ ਕੋਚ, ਰਾਹੁਲ ਦ੍ਰਾਵਿੜ ਦਾ ਜਾਣਾ ਲਗਭਗ ਤੈਅ!

 



 



12. ਜਾਨਸਨ ਚਾਰਲਸ