ਪੜਚੋਲ ਕਰੋ

IPL 2024: ਗੌਤਮ ਗੰਭੀਰ ਨੇ ਲਖਨਊ ਸੁਪਰ ਜਾਇੰਟਸ ਨੂੰ ਕਿਹਾ ਅਲਵਿਦਾ, ਕੋਲਕਾਤਾ ਨਾਈਟ ਰਾਈਡਰਜ਼ 'ਚ ਕੀਤੀ ਵਾਪਸੀ

Gautam Gambhir in KKR: ਗੌਤਮ ਗੰਭੀਰ ਕੋਲਕਾਤਾ ਨਾਈਟ ਰਾਈਡਰਜ਼ 'ਚ ਵਾਪਸੀ ਕਰ ਰਹੇ ਹਨ। ਸ਼ਾਹਰੁਖ ਖਾਨ ਦੀ ਟੀਮ KKR ਨੇ IPL 2024 ਲਈ ਗੌਤਮ ਗੰਭੀਰ ਨੂੰ ਆਪਣਾ ਮੈਂਟਰ ਨਿਯੁਕਤ ਕੀਤਾ ਹੈ।

Gautam Gambhir in KKR: ਗੌਤਮ ਗੰਭੀਰ ਕੋਲਕਾਤਾ ਨਾਈਟ ਰਾਈਡਰਜ਼ 'ਚ ਵਾਪਸੀ ਕਰ ਰਹੇ ਹਨ। ਸ਼ਾਹਰੁਖ ਖਾਨ ਦੀ ਟੀਮ KKR ਨੇ IPL 2024 ਲਈ ਗੌਤਮ ਗੰਭੀਰ ਨੂੰ ਆਪਣਾ ਮੈਂਟਰ ਨਿਯੁਕਤ ਕੀਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਵਿੱਚ ਹੁਣ ਤੱਕ ਸਿਰਫ਼ ਦੋ ਵਾਰ ਹੀ ਟਰਾਫ਼ੀ ਜਿੱਤੀ ਹੈ ਅਤੇ ਦੋਵੇਂ ਵਾਰ ਉਨ੍ਹਾਂ ਦੀ ਟੀਮ ਦੇ ਕਪਤਾਨ ਗੌਤਮ ਗੰਭੀਰ ਸਨ। ਆਈਪੀਐਲ ਵਿੱਚ ਗੌਤਮ ਗੰਭੀਰ ਦੀ ਸਭ ਤੋਂ ਸਫਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਰਹੀ ਹੈ। ਉਸਨੇ ਕਈ ਸਾਲਾਂ ਤੱਕ ਇਸ ਟੀਮ ਦੀ ਕਪਤਾਨੀ ਕੀਤੀ, ਅਤੇ ਆਈਪੀਐਲ 2012 ਅਤੇ ਆਈਪੀਐਲ 2014 ਦੇ ਖਿਤਾਬ ਜਿੱਤ ਕੇ ਕੇਕੇਆਰ ਨੂੰ ਦੋ ਵਾਰ ਚੈਂਪੀਅਨ ਬਣਾਇਆ ਸੀ।

ਗੌਤਮ ਗੰਭੀਰ ਨੇ ਕੇਕੇਆਰ ਵਿੱਚ ਕੀਤੀ ਵਾਪਸੀ

ਭਾਰਤੀ ਕ੍ਰਿਕਟ ਟੀਮ ਦੇ ਇਸ ਸਾਬਕਾ ਬੱਲੇਬਾਜ਼ ਨੇ ਆਈਪੀਐਲ 2011 ਤੋਂ ਆਈਪੀਐਲ 2017 ਤੱਕ ਕੋਲਕਾਤਾ ਨਾਈਟ ਰਾਈਡਰਜ਼ ਲਈ ਕ੍ਰਿਕਟ ਖੇਡੀ ਸੀ, ਪਰ ਉਹ ਆਈਪੀਐਲ 2018 ਵਿੱਚ ਦਿੱਲੀ ਦੀ ਟੀਮ ਵਿੱਚ ਵਾਪਸ ਆ ਗਏ ਸੀ, ਜਿਸ ਤੋਂ ਬਾਅਦ ਉਸ ਨੇ ਆਈਪੀਐਲ ਤੋਂ ਵੀ ਸੰਨਿਆਸ ਲੈ ਲਿਆ। ਹੁਣ ਗੌਤਮ ਗੰਭੀਰ IPL 'ਚ ਟੀਮ ਦੇ ਨਾਲ ਬਤੌਰ ਮੈਂਟਰ ਬਣੇ ਹੋਏ ਹਨ। IPL 2022 'ਚ ਨਵੀਂ ਟੀਮ ਲਖਨਊ ਸੁਪਰ ਜਾਇੰਟਸ ਨੇ ਗੌਤਮ ਗੰਭੀਰ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਉਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਗੌਤਮ ਗੰਭੀਰ ਦੀ ਮੈਂਟਰਸ਼ਿਪ ਹੇਠ ਲਖਨਊ ਦੀ ਟੀਮ ਆਈਪੀਐਲ 2022 ਦੇ ਅੰਕ ਸੂਚੀ ਵਿੱਚ ਨੰਬਰ-3 ਉੱਤੇ ਸੀ, ਜਦੋਂ ਕਿ ਆਈਪੀਐਲ 2023 ਵਿੱਚ ਵੀ ਇਸ ਟੀਮ ਨੇ ਆਪਣਾ ਲੀਗ ਪੜਾਅ ਨੰਬਰ-3 ਉੱਤੇ ਪੂਰਾ ਕੀਤਾ ਸੀ।

ਹਾਲਾਂਕਿ, ਲਖਨਊ ਦੇ ਨਾਲ ਆਈਪੀਐਲ ਵਿੱਚ ਪ੍ਰਵੇਸ਼ ਕਰਨ ਵਾਲੀ ਇੱਕ ਹੋਰ ਨਵੀਂ ਟੀਮ ਗੁਜਰਾਤ ਟਾਈਟਨਸ ਨੇ ਆਸ਼ੀਸ਼ ਨਹਿਰਾ ਦੀ ਮੈਂਟਰਸ਼ਿਪ ਵਿੱਚ ਆਈਪੀਐਲ 2022 ਜਿੱਤਿਆ ਸੀ ਅਤੇ 2023 ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ, ਪਰ ਲਖਨਊ ਦੀ ਟੀਮ ਇੱਕ ਵਾਰ ਵੀ ਫਾਈਨਲ ਵਿੱਚ ਨਹੀਂ ਪਹੁੰਚ ਸਕੀ ਸੀ। ਹੁਣ ਗੌਤਮ ਗੰਭੀਰ ਲਖਨਊ ਛੱਡ ਕੇ ਆਪਣੀ ਪੁਰਾਣੀ ਅਤੇ ਸਭ ਤੋਂ ਸਫਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜ ਗਏ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕੋਲਕਾਤਾ ਦੀ ਟੀਮ 'ਚ ਸਭ ਤੋਂ ਪੁਰਾਣੇ ਅਤੇ ਸਫਲ ਨੇਤਾ ਦੀ ਵਾਪਸੀ ਤੋਂ ਬਾਅਦ ਕੀ ਬਦਲਾਅ ਹੁੰਦੇ ਹਨ।

ਲਖਨਊ ਦਾ ਧੰਨਵਾਦ ਕੀਤਾ

ਗੌਤਮ ਗੰਭੀਰ ਨੇ ਟਵਿਟਰ 'ਤੇ ਇਕ ਟਵੀਟ 'ਚ ਲਖਨਊ ਸੁਪਰ ਜਾਇੰਟਸ ਅਤੇ ਉਨ੍ਹਾਂ ਦੇ ਮਾਲਕ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ, "ਗੌਤਮ ਗੰਭੀਰ ਕੇਕੇਆਰ ਵਿੱਚ 'ਮੈਂਟਰ' ਵਜੋਂ ਵਾਪਸੀ ਕਰਨਗੇ ਅਤੇ ਮੁੱਖ ਕੋਚ ਚੰਦਰਕਾਂਤ ਪੰਡਿਤ ਦੇ ਨਾਲ ਟੀਮ ਨੂੰ ਅੱਗੇ ਲੈ ਕੇ ਜਾਣਗੇ।"

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ

Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ

Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ

ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
Advertisement
ABP Premium

ਵੀਡੀਓਜ਼

Bathinda Clash| ਪਿੰਡ ਦੀ ਹੀ ਔਰਤ ਨਾਲ ਕਰਵਾਇਆ ਸੀ ਵਿਆਹ, ਪੂਰੇ ਪਰਿਵਾਰ 'ਤੇ ਹਮਲਾBhagwant Mann| 'ਉਹ ਡਰੀ ਜਾਂਦੇ ਕਿਉਂਕਿ ਹੁਣ ਪਰਚੇ ਪੈਣਗੇ'Tarn Taran Firing| ਗੈਂਗਸਟਰਾਂ ਨੇ ਦੁਕਾਨਦਾਰ 'ਤੇ ਗੋਲੀਆਂ ਚਲਾਈਆਂBhagwant Mann| 'ਇੱਕ ਵਿਹਲਾ ਹੋ ਗਿਆ ਇੱਕ 13 ਤਰੀਕ ਨੂੰ ਵਿਹਲਾ ਹੋ ਜਾਵੇਗਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
Monsoon News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਅਲਰਟ ਜਾਰੀ

Hathras Stampede: 121 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਕੌਣ? ਜਿਸ ਬਾਬੇ ਦੀ ਸਤਿਸੰਗ 'ਚ ਗਏ ਸ਼ਰਧਾਲੂ, ਹੁਣ ਉਸ ਦੀ ਖੁੱਲ੍ਹੀ ਪੋਲ

Amritsar News: ਅੰਮ੍ਰਿਤਸਰ ਅਲਫਾ ਵਨ ਦੇ ਬਾਹਰ ਹੋਈ ਤੂੰ-ਤੂੰ- ਮੈਂ-ਮੈਂ, ਹਿਮਾਚਲੀਆਂ ਨੇ ਕੁੱਟੇ ਪੰਜਾਬੀ, ਫੋਨ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ

ਹਰ ਮਾਮਲੇ 'ਚ MBBS ਨੂੰ ਟੱਕਰ ਦਿੰਦੈ ਇਹ ਕੋਰਸ, ਕਰ ਲਿਆ ਤਾਂ ਹੋਵੇਗੀ ਲੱਖਾਂ ਦੀ ਕਮਾਈ, ਨੌਕਰੀਆਂ ਵੀ ਅਪਾਰ

Embed widget