T20 World Cup 2024: T20 ਵਿਸ਼ਵ ਕੱਪ ਵਿਚਾਲੇ ਟੀਮ ਨੂੰ ਲੱਗਿਆ ਵੱਡਾ ਝਟਕਾ, ਕਪਤਾਨ ਨੇ ਦਿੱਤਾ ਅਸਤੀਫਾ, ਕ੍ਰਿਕਟ ਜਗਤ 'ਚ ਮਚੀ ਹਫੜਾ-ਦਫੜੀ

T20 World Cup 2024: ਟੀ-20 ਵਿਸ਼ਵ ਕੱਪ 2024 'ਚ ਕਈ ਦਿਲਚਸਪ ਮੈਚ ਦੇਖਣ ਨੂੰ ਮਿਲੇ ਹਨ। ਹੇਠਲੇ ਦਰਜੇ ਦੀਆਂ ਟੀਮਾਂ ਨੇ ਦੁਨੀਆ ਦੀਆਂ ਸਰਵੋਤਮ ਟੀਮਾਂ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

T20 World Cup 2024: ਅਮਰੀਕਾ ਅਤੇ ਵੈਸਟਇੰਡੀਜ਼ 'ਚ ਚੱਲ ਰਹੇ ICC T20 ਵਿਸ਼ਵ ਕੱਪ 2024 'ਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਟੂਰਨਾਮੈਂਟ ਦੀ ਲੀਗ ਸਟੇਜ ਸਮਾਪਤ ਹੋ ਗਈ ਹੈ। ਅੱਠ ਟੀਮਾਂ ਪਹਿਲੇ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਪਰ-8 ਵਿੱਚ ਥਾਂ

Related Articles