ਪੜਚੋਲ ਕਰੋ
Advertisement
MS Dhoni Farewell Match: BCCI ਕਰੇਗੀ ਧੋਨੀ ਲਈ ਵਿਦਾਈ ਮੈਚ ਦਾ ਆਯੋਜਨ, ਕੀਤਾ ਜਾ ਰਿਹਾ ਹੈ ਖਾਸ ਪਲਾਨ ਤਿਆਰ
BCCI Planning Farewell Match for MS Dhoni: ਅਧਿਕਾਰੀ ਨੇ ਕਿਹਾ ਕਿ ਬੇਸ਼ੱਕ ਅਸੀਂ ਆਈਪੀਐਲ ਦੌਰਾਨ ਉਸ ਨਾਲ ਗੱਲ ਕਰਾਂਗੇ ਅਤੇ ਮੈਚ ਜਾਂ ਸੀਰੀਜ਼ ਬਾਰੇ ਉਨ੍ਹਾਂ ਦੀ ਸਲਾਹ ਲੈਣ ਲਈ ਇਹ ਸਹੀ ਜਗ੍ਹਾ ਹੋਵੇਗੀ।
ਨਵੀਂ ਦਿੱਲੀ: ਭਾਰਤ ਵਿਚ ਕ੍ਰਿਕਟ ਕੰਟਰੋਲ ਬੋਰਡ ਕ੍ਰਿਕਟ ਵਿਚ ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਵਿਦਾਈ ਮੈਚ ਕਰਵਾਉਣ ਲਈ ਤਿਆਰ ਹੈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੋਰਡ ਆਉਣ ਵਾਲੇ ਆਈਪੀਐਲ ਦੌਰਾਨ ਧੋਨੀ ਨਾਲ ਇਸ ਮਾਮਲੇ ਵਿੱਚ ਗੱਲ ਕਰੇਗਾ ਅਤੇ ਫਿਰ ਉਸ ਮੁਤਾਬਕ ਅੱਗੇ ਦੇ ਪ੍ਰੋਗ੍ਰਾਮ ਦਾ ਫੈਸਲਾ ਕਰੇਗਾ।
ਅਧਿਕਾਰੀ ਨੇ ਕਿਹਾ, "ਫਿਲਹਾਲ ਕੋਈ ਅੰਤਰਰਾਸ਼ਟਰੀ ਸੀਰੀਜ਼ ਨਹੀਂ ਹੈ। ਹੋ ਸਕਦਾ ਹੈ ਕਿ ਆਈਪੀਐਲ ਤੋਂ ਬਾਅਦ ਅਸੀਂ ਦੇਖੀਏ ਕਿ ਕੀ ਕੀਤਾ ਜਾ ਸਕਦਾ ਹੈ ਕਿਉਂਕਿ ਧੋਨੀ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਇਸ ਸਨਮਾਨ ਦੇ ਹੱਕਦਾਰ ਹਨ।"
National Recruitment Agency: ਮੋਦੀ ਸਰਕਾਰ ਦਾ ਵੱਡਾ ਫੈਸਲਾ, ਕੌਮਨ ਐਲੀਜੀਬਿਲਟੀ ਟੈਸਟ ਲਈ ਕੌਮੀ ਭਰਤੀ ਏਜੰਸੀ ਬਣਾਉਣ ਨੂੰ ਪ੍ਰਵਾਨਗੀ
ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਗੱਲ ਕਰੀਏ ਤਾਂ 39 ਸਾਲਾ ਧੋਨੀ ਨੇ 2004 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ 350 ਵਨਡੇ, 90 ਟੈਸਟ ਅਤੇ 98 ਟੀ -20 ਮੈਚ ਖੇਡੇ। ਧੋਨੀ ਦੀ ਕਪਤਾਨੀ ਵਿਚ ਭਾਰਤ ਨੇ 2007 ਵਿਚ ਪਹਿਲਾ ਟੀ -20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਬਾਅਦ 2011 ਵਿਚ 50 ਓਵਰਾਂ ਦਾ ਵਰਲਡ ਕੱਪ ਅਤੇ 2013 ਵਿਚ ਚੈਂਪੀਅਨਜ਼ ਟਰਾਫੀ ਜਿੱਤੀ। ਭਾਰਤ ਨੇ ਧੋਨੀ ਦੀ ਕਪਤਾਨੀ ਵਿਚ 2010 ਅਤੇ 2016 ਦਾ ਏਸ਼ੀਆ ਕੱਪ ਵੀ ਜਿੱਤਿਆ।
Delhi Gyms, Hotel Reopen: ਕੌਮੀ ਰਾਜਧਾਨੀ 'ਚ ਹੋਟਲ ਖੋਲਣ ਲਈ ਮਿਲੀ ਮਨਜ਼ੂਰੀ, ਜਿਮ ਫਿਲਹਾਲ ਬੰਦ ਰਹਿਣਗੇ
Union Cabinet Announcement: ਮੋਦੀ ਸਰਕਾਰ ਦਾ ਫੈਸਲਾ: ਦੇਸ਼ ਦੇ ਤਿੰਨ ਹਵਾਈ ਅੱਡੇ 50 ਸਾਲਾਂ ਲਈ ਠੇਕੇ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਵੀ ਧੋਨੀ ਲਈ ਵਿਦਾਈ ਮੈਚ ਕਰਵਾਉਣ ਦਾ ਸਮਰਥਨ ਕੀਤਾ ਹੈ। ਮਦਨ ਲਾਲ ਨੇ ਕਿਹਾ, "ਜੇਕਰ ਮੈਂ ਬੀਸੀਸੀਆਈ ਧੋਨੀ ਲਈ ਮੈਚ ਦਾ ਆਯੋਜਨ ਕਰਦਾ ਹਾਂ ਤਾਂ ਮੈਨੂੰ ਬਹੁਤ ਖੁਸ਼ ਹੋਏਗੀ।"
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement