Navjot Singh Sidhu: ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ 'ਚ ਵਾਪਸੀ, ਕੀ ਸਿਆਸਤ ਤੋਂ ਬਣਾਉਣਗੇ ਦੂਰੀ ?

Navjot Singh Sidhu Comeback commentary box: ਨਵਜੋਤ ਸਿੱਧੂ ਹੁਣ ਫਿਰ ਤੋਂ ਕਰਨਗੇ ਕਮੈਂਟਰੀ ਕ੍ਰਿਕਟ ਦੇ ਲਈ ਲੰਮੇ ਸਮੇਂ ਤੋਂ ਕਮੈਂਟਰੀ ਕਰਦੇ ਰਹੇ ਨੇ ਨਵਜੋਤ ਸਿੱਧੂ ਪਰ ਹੁਣ ਫੇਰ ਆਈਪੀਐਲ

ਅਸ਼ਰਫ਼ ਢੁੱਡੀ ਦੀ ਰਿਪੋਰਟNavjot Singh Sidhu Comeback commentary box: ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਸਕਦੇ ਹਨ। ਉਹ

Related Articles