ਪੜਚੋਲ ਕਰੋ

Imran Nazir: ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਇਮਰਾਨ ਨਜ਼ੀਰ ਦਾ ਸਨਸਨੀਖੇਜ਼ ਖੁਲਾਸਾ, ਕਿਹਾ- 'ਜ਼ਹਿਰ ਦੇ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ'

Imran Nazir news: ਪਾਕਿਸਤਾਨ ਦੇ ਸਾਬਕਾ ਓਪਨਰ ਇਮਰਾਨ ਨਜ਼ੀਰ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਤਾਂ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।

Imran Nazir news: ਪਾਕਿਸਤਾਨ ਦੇ ਸਾਬਕਾ ਓਪਨਰ ਇਮਰਾਨ ਨਜ਼ੀਰ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਤਾਂ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਮਰਾਨ ਨਜ਼ੀਰ 1999 ਤੋਂ 2012 ਤੱਕ ਪਾਕਿਸਤਾਨ ਲਈ ਖੇਡਿਆ।

ਉਸ ਨੇ ਇਹ ਵੀ ਕਿਹਾ ਕਿ ਪਾਰਾ ਕਾਰਨ ਹੋਣ ਵਾਲੀ ਿਮਾਰੀ ਕਾਰਨ ਸਮੇਂ ਉਹ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ। ਜੋ ਕਿ ਇੱਕ ਤਰ੍ਹਾਂ ਦਾ ਹੌਲੀ ਕਿਸਮ ਵਾਲਾ ਜ਼ਹਿਰ ਸੀ। ਇਮਰਾਨ ਨਜ਼ੀਰ (Ex-Pakistan cricketer's Imran Nazir) ਆਪਣੇ ਸਮੇਂ ਵਿੱਚ ਪਾਕਿਸਤਾਨ ਦੇ ਹਮਲਾਵਰ ਸਲਾਮੀ ਬੱਲੇਬਾਜ਼ ਸਨ।

ਸਾਬਕਾ ਕ੍ਰਿਕਟਰ ਨੇ ਦੱਸਿਆ ਕਿਹੜੀ ਕਿਸਮ ਵਾਲਾ ਜ਼ਹਿਰ ਸੀ

ਨਾਦਿਰ ਅਲੀ ਪੋਡਕਾਸਟ ਦੇ ਦੌਰਾਨ ਬੋਲਦੇ ਹੋਏ ਇਮਰਾਨ ਨਜ਼ੀਰ ਨੇ ਕਿਹਾ, 'ਹਾਲ ਹੀ ਵਿੱਚ ਜਦੋਂ ਮੈਂ ਐਮਆਰਆਈ ਟੈਸਟ ਕਰਵਾਇਆ ਸੀ, ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਮੈਨੂੰ ਹੌਲੀ ਕਿਸਮ ਵਾਲਾ ਜ਼ਹਿਰ ਦਿੱਤਾ ਗਿਆ ਸੀ। ਇਹ ਤੁਹਾਡੇ ਜੋੜਾਂ ਤੱਕ ਪਹੁੰਚਦਾ ਹੈ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਮੇਰੇ ਸਾਰੇ ਜੋੜਾਂ ਦਾ 8-10 ਸਾਲਾਂ ਤੋਂ ਇਲਾਜ ਕੀਤਾ ਗਿਆ ਸੀ ਮੇਰੇ ਸਾਰੇ ਜੋੜ ਖਰਾਬ ਹੋ ਗਏ ਸਨ ਅਤੇ ਇਸ ਕਾਰਨ ਮੈਨੂੰ ਲਗਭਗ 6-7 ਸਾਲ ਦਰਦ ਹੁੰਦਾ ਰਿਹਾ'

ਇਮਰਾਨ ਨਜ਼ੀਰ ਨੇ ਅੱਗੇ ਦੱਸਿਆ- 'ਮੈਂ ਇਧਰ-ਉਧਰ ਘੁੰਮਦਾ ਰਹਿੰਦਾ ਸੀ। ਜਦੋਂ ਲੋਕ ਪੁੱਛਦੇ ਸਨ ਕਿ ਤੁਸੀਂ ਠੀਕ ਹੋ? ਉਦੋਂ ਮੈਨੂੰ ਕਈ ਲੋਕਾਂ 'ਤੇ ਸ਼ੱਕ ਹੁੰਦਾ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਦੋਂ ਅਤੇ ਕੀ ਖਾਧਾ। ਕਿਉਂਕਿ ਹੌਲੀ ਕਿਸਮ ਵਾਲਾ ਜ਼ਹਿਰ ਤੁਰੰਤ ਪ੍ਰਤੀਕਿਰਿਆ ਨਹੀਂ ਕਰਦਾ। ਇਹ ਤੁਹਾਨੂੰ ਸਾਲਾਂ ਲਈ ਮਾਰਦਾ ਹੈ ਜਿਸ ਨੇ ਵੀ ਅਜਿਹਾ ਕੀਤਾ, ਮੈਂ ਉਸ ਦਾ ਬੁਰਾ ਨਹੀਂ ਚਾਹੁੰਦਾ ਸੀ। ਜਿਹੜਾ ਮਾਰਨਾ ਚਾਹੁੰਦਾ ਹੈ ਸ ਤੋਂ ਵੱਡਾ ਬਚਾਉਣ ਵਾਲਾ ਹੁੰਦਾ ਹੈ'

ਅਫਰੀਦੀ ਨੇ ਕੀਤੀ ਮਦਦ

ਇਸ ਦੌਰਾਨ ਇਮਰਾਨ ਨਜ਼ੀਰ ਨੇ ਕਿਹਾ, 'ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਮੇਰਾ ਸਮਰਥਨ ਕੀਤਾ। ਉਸ ਨੇ ਔਖੇ ਹਾਲਾਤਾਂ ਵਿਚ ਮੇਰੀ ਆਰਥਿਕ ਮਦਦ ਕੀਤੀ। ਨਜ਼ੀਰ ਅਨੁਸਾਰ, 'ਮੈਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਲਾਜ 'ਤੇ ਲਗਾ ਦਿੱਤੀ। ਅੰਤ ਵਿੱਚ ਇੱਕ ਅੰਤਿਮ ਇਲਾਜ ਹੋਇਆ ਜਿਸ ਵਿੱਚ ਸ਼ਾਹਿਦ ਅਫਰੀਦੀ ਨੇ ਮੇਰੀ ਬਹੁਤ ਮਦਦ ਕੀਤੀ। ਉਸਨੇ ਜ਼ਰੂਰਤ ਦੇ ਸਮੇਂ ਮੇਰੀ ਮਦਦ ਕੀਤੀ। ਜਦੋਂ ਮੈਂ ਸ਼ਾਹਿਦ ਭਾਈ ਨੂੰ ਮਿਲਿਆ, ਤਾਂ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਸੀ

ਮੇਰੇ ਡਾਕਟਰ ਦੇ ਖਾਤੇ ਵਿੱਚ ਇੱਕ ਦਿਨ ਵਿੱਚ ਪੈਸੇ ਆ ਗਏ। ਉਸ ਨੇ ਕਿਹਾ ਕਿ ਜਿੰਨਾ ਮਰਜ਼ੀ ਪੈਸੇ ਦੀ ਲੋੜ ਪਵੇ, ਮੇਰਾ ਭਰਾ ਠੀਕ ਹੋ ਜਾਵੇ। ਉਸ ਨੇ ਮੇਰੇ 'ਤੇ ਲਗਭਗ 40-50 ਲੱਖ ਰੁਪਏ ਖਰਚ ਕੀਤੇ। ਉਸਨੇ ਆਪਣੇ ਮੈਨੇਜਰ ਨੂੰ ਕਿਹਾ, ਇਮਰਾਨ ਬਾਰੇ ਨਾ ਪੁੱਛੋ। ਉਸ ਨੂੰ ਜਿੰਨੇ ਚਾਹੋ ਪੈਸੇ ਭੇਜਦੇ ਰਹੋ।

ਹੋਰ ਪੜ੍ਹੋ : Anushka Sen: ਕ੍ਰੌਪ ਟਾਪ ਤੇ ਟਰਾਊਜ਼ਰ ਪਾ ਕੇ ਅਨੁਸ਼ਕਾ ਸੇਨ ਨੇ ਦਿੱਤੇ ਕਿਲਰ ਪੋਜ਼, ਕੈਮਰੇ ਦੇ ਸਾਹਮਣੇ ਫਲਾਂਟ ਕੀਤੇ ਕਰਵ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ

Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ

ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ

Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
Embed widget