ਪੜਚੋਲ ਕਰੋ

'ਸਪਾਈਸ ਗਰਲ' ਨੂੰ ਪਛਾਣਿਆ ?

1/16
ਕੌਰਨਿਕੋਵਾ ਨੂੰ 21 ਸਾਲ ਦੀ ਉਮਰ 'ਚ ਹੀ ਪਿਠ 'ਚ ਸੱਟ ਲੱਗਣ ਕਾਰਨ ਟੈਨਿਸ ਦੀ ਖੇਡ ਛੱਡਣੀ ਪਈ। ਪਰ ਇਸ ਖਿਡਾਰਨ ਨੇ ਹਾਰ ਨਹੀਂ ਮੰਨੀ।

2/16
ਮਾਡਲਿੰਗ ਕਰਦਿਆਂ ਹੀ ਐਨਾ ਦੀਆਂ ਨਜ਼ਦੀਕੀਆਂ ਮਸ਼ਹੂਰ ਗਾਇਕ ਐਨਰੀਕੇ ਇਗਲੈਸਿਆਸ ਨਾਲ ਹੋਈ। ਦੋਨਾ ਦੇ ਪਿਆਰ ਦੇ ਚਰਚੇ ਹਰ ਪਾਸੇ ਹੋਏ। ਫਿਲਹਾਲ ਐਨਾ ਅਤੇ ਐਨਰਿਕੇ ਅਲੱਗ-ਅਲੱਗ ਰਹਿੰਦੇ ਹਨ।

3/16
ਬਤੌਰ ਮਾਡਲ ਤੇ ਅਦਾਕਾਰਾ ਵੀ ਕੰਮ ਕੀਤਾ
ਬਤੌਰ ਮਾਡਲ ਤੇ ਅਦਾਕਾਰਾ ਵੀ ਕੰਮ ਕੀਤਾ
4/16
ਟੈਨਿਸ ਛੱਡਣ ਤੋਂ ਬਾਅਦ ਐਨਾ ਕੌਰਨਿਕੋਵਾ ਨੇ ਮਾਡਲਿੰਗ ਦੀ ਦੁਨੀਆ 'ਚ ਪੈਰ ਧਰਿਆ। ਟੈਨਿਸ ਵਾਂਗ ਮਾਡਲਿੰਗ 'ਚ ਵੀ ਐਨਾ ਕੌਰਨਿਕੋਵਾ ਹਿਟ ਸਾਬਿਤ ਹੋਈ।

5/16
6/16
ਬੇਹਦ ਖੂਬਸੂਰਤ ਦਿਖਣ ਵਾਲੀ ਇਹ ਖਿਡਾਰਨ ਹੈ ਐਨਾ ਕੌਰਨਿਕੋਵਾ।

7/16
ਹਾਲਾਂਕਿ ਡਬਲਸ ਮੁਕਾਬਲੇ ਖੇਡਦੇ ਹੋਏ ਐਨਾ ਕੌਰਨਿਕੋਵਾ ਨੇ ਮਾਰਟੀਨਾ ਹਿੰਗਿਸ ਨਾਲ ਮਿਲਕੇ ਕਈ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ।ਮਾਰਟੀਨਾ ਅਤੇ ਐਨਾ ਦੀ ਜੋੜੀ ਨੂੰ 'ਸਪਾਇਸ ਗਰਲਸ' ਦਾ ਖਿਤਾਬ ਮਿਲਿਆ ਹੋਇਆ ਸੀ।

8/16
9/16
ਐਨਾ ਕੌਰਨਿਕੋਵਾ ਸਮਾਜਸੇਵਾ ਵੀ ਕਰਦੀ ਹੈ ਅਤੇ ਕਈ ਚੈਰਿਟੀਜ ਨਾਲ ਮਿਲਕੇ ਸਮਾਜਸੁਧਾਰ 'ਚ ਵੀ ਯੋਗਦਾਨ ਪਾਉਂਦੀ ਹੈ।

10/16
ਜਨਮ - 7 ਜੂਨ 1981 ਦੇਸ਼ - ਰੂਸ ਕੱਦ - 5' 8
ਜਨਮ - 7 ਜੂਨ 1981 ਦੇਸ਼ - ਰੂਸ ਕੱਦ - 5' 8"
11/16
ਟੈਨਿਸ ਕਰਿਅਰ - 1995-2007 ਕਰਿਅਰ ਰਿਕਾਰਡ - 209 ਜਿੱਤਾਂ, 129 ਹਾਰਾਂ ਡਬਲਸ ਕਰਿਅਰ ਰਿਕਾਰਡ - 200 ਜਿੱਤਾਂ, 71 ਹਾਰਾਂ

12/16
ਐਨਾ ਕੌਰਨਿਕੋਵਾ ਨੇ ਆਪਣੇ ਕਰਿਅਰ ਦੌਰਾਨ ਕਦੇ ਵੀ ਸਿੰਗਲਸ ਕੈਟੇਗਰੀ 'ਚ ਗ੍ਰੈਂਡ ਸਲੈਮ ਖਿਤਾਬ ਹਾਸਿਲ ਨਹੀਂ ਕੀਤਾ।

13/16
ਖਾਸ ਗੱਲ ਇਹ ਸੀ ਕਿ ਕੌਰਨਿਕੋਵਾ ਨੇ ਦਰਸ਼ਕਾਂ ਦੇ ਦਿਲਾਂ ਤੇ ਕਾਬੂ ਧਮਾਕੇਦਾਰ ਖੇਡ ਨਾਲ ਨਹੀਂ, ਸਗੋਂ ਆਪਣੀ ਖੂਬਸੂਰਤੀ ਨਾਲ ਕੀਤਾ।

14/16
ਬੈਸਟ ਰੈਂਕਿੰਗ - ਵਿਸ਼ਵ ਨੰਬਰ 8
ਬੈਸਟ ਰੈਂਕਿੰਗ - ਵਿਸ਼ਵ ਨੰਬਰ 8
15/16
ਐਨਾ ਕੌਰਨਿਕੋਵਾ ਨੇ ਟੈਨਿਸ ਖੇਡਦਿਆਂ ਮੈਦਾਨ ਤੇ ਓਹ ਬੁਲੰਦੀਆਂ ਹਾਸਿਲ ਨਹੀਂ ਕੀਤੀਆਂ ਸਨ, ਜੋ ਮੈਦਾਨ ਤੋਂ ਬਾਹਰ ਹਾਸਿਲ ਕੀਤੀਆਂ।

16/16
ਸਾਲ 1981 'ਚ ਰੂਸ 'ਚ ਜਨਮੀ ਐਨਾ ਕੌਰਨਿਕੋਵਾ ਨੇ ਸਾਲ 1995 'ਚ ਟੈਨਿਸ ਦੀ ਵੱਡੀ ਸਟੇਜ ਤੇ ਪੈਰ ਧਰਿਆ। ਇਸ ਖਿਡਾਰਨ ਨੇ ਸ਼ੁਰੂਆਤੀ ਦਿਨਾਂ 'ਚ ਹੀ ਦਰਸ਼ਕਾਂ ਦੇ ਦਿਲ ਜਿੱਤ ਲਏ।

Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਦੇ ਇਹ ਦੋ ਖਿਡਾਰੀ IPL 2027 ਦੀ ਨਿਲਾਮੀ ਵਿੱਚ ਅਮੀਰ ਬਣ ਸਕਦੇ ਹਨ, ਇੱਕ ਸਭ ਤੋਂ ਮਹਿੰਗਾ ਹੋ ਸਕਦਾ ਹੈ!

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ

Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...

Embed widget