ਪੜਚੋਲ ਕਰੋ
ਦੱਖਣੀ ਅਫਰੀਕਾ ਨੇ ਪਲਟਿਆ ਪਾਸਾ
Written By : ਏਬੀਪੀ ਸਾਂਝਾ | Updated at : 07 Nov 2016 03:44 PM (IST)
1/15

ਦੂਜੀ ਪਾਰੀ 'ਚ ਪਲਟਿਆ ਪਾਸਾ
2/15

3/15

4/15

ਦਖਣੀ ਅਫਰੀਕਾ ਨੇ ਪਰਥ ਟੈਸਟ 177 ਰਨ ਨਾਲ ਜਿੱਤ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।
5/15

ਅਫਰੀਕੀ ਟੀਮ ਨੇ ਪਹਿਲੀ ਪਾਰੀ 'ਚ 242 ਰਨ ਦਾ ਸਕੋਰ ਖੜਾ ਕੀਤਾ ਜਿਸਦੇ ਜਵਾਬ 'ਚ ਇੱਕ ਸਮੇਂ ਆਸਟ੍ਰੇਲੀਆ ਦੀ ਟੀਮ ਨੇ ਪਹਿਲੀ ਪਾਰੀ 'ਚ ਬਿਨਾ ਕੋਈ ਵਿਕਟ ਗਵਾਏ 158 ਰਨ ਬਣਾ ਲਏ ਸਨ।
6/15

ਪਰ ਉਸਤੋਂ ਬਾਅਦ ਅਫਰੀਕੀ ਗੇਂਦਬਾਜ਼ਾਂ ਨੇ ਵਿਕਟ 'ਤੇ ਵਿਕਟ ਹਾਸਿਲ ਕਰ ਆਸਟ੍ਰੇਲੀਆ ਨੂੰ ਪਹਿਲੀ ਪਾਰੀ 'ਚ 244 ਰਨ 'ਤੇ ਆਲ ਆਊਟ ਕਰ ਦਿੱਤਾ।
7/15

539 ਰਨ ਦਾ ਟੀਚਾ
8/15

ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਪਰਥ ਦੇ ਮੈਦਾਨ 'ਤੇ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਟੈਸਟ 'ਚ ਅਫਰੀਕੀ ਟੀਮ ਨੇ ਜਿੱਤ ਦਰਜ ਕੀਤੀ।
9/15

ਜਵਾਬ 'ਚ ਦੂਜੀ ਪਾਰੀ 'ਚ ਅਫਰੀਕੀ ਬੱਲੇਬਾਜ਼ਾਂ ਨੇ ਖੂਬ ਰਨ ਬਰਸਾਏ ਅਤੇ ਡੀਨ ਐਲਗਰ (127) ਅਤੇ ਜੇ.ਪੀ. ਡਿਊਮਿਨੀ (141) ਨੇ ਧਮਾਕੇਦਾਰ ਸੈਂਕੜੇ ਠੋਕੇ।
10/15

ਆਸਟ੍ਰੇਲੀਆ ਦੀ ਟੀਮ ਨੂੰ ਜਿੱਤ ਲਈ 539 ਰਨ ਦਾ ਟੀਚਾ ਮਿਲਿਆ ਜਿਸਦੇ ਜਵਾਬ 'ਚ ਆਸਟ੍ਰੇਲੀਆ ਦੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ। ਪਹਿਲਾਂ ਸ਼ੌਨ ਮਾਰਸ਼ ਅਤੇ ਵਾਰਨਰ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਫਿਰ ਖਵਾਜਾ (97) ਅਤੇ ਸਮਿਥ (34) ਨੇ ਪਾਰੀ ਨੂੰ ਸੰਭਾਲਿਆ।
11/15

ਆਸਟ੍ਰੇਲੀਆ ਦੀ ਟੀਮ ਇੱਕ ਸਮੇਂ 2 ਵਿਕਟਾਂ ਦੇ ਨੁਕਸਾਨ 'ਤੇ 144 ਰਨ ਬਣਾ ਚੁੱਕੀ ਸੀ। ਪਰ ਫਿਰ 280 ਰਨ ਤਕ ਪਹੁੰਚਦਿਆਂ ਆਸਟ੍ਰੇਲੀਆ ਦੀ ਟੀਮ ਨੇ 8 ਵਿਕਟ ਗਵਾ ਦਿੱਤੇ। ਪੀਟਰ ਨੇਵਿਲ ਨੇ ਅਰਧ-ਸੈਂਕੜਾ ਠੋਕ ਆਸਟ੍ਰੇਲੀਆ ਨੂੰ ਹਾਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੇਵਿਲ ਦੀ ਕੋਸ਼ਿਸ਼ ਨੂੰ ਕਾਮਯਾਬੀ ਨਹੀਂ ਮਿਲੀ।
12/15

13/15

ਕਵਿੰਟਨ ਡੀ ਕਾਕ ਅਤੇ ਫਿਲੈਂਡਰ ਨੇ ਅਰਧ-ਸੈਂਕੜੇ ਠੋਕ ਅਫਰੀਕੀ ਟੀਮ ਨੂੰ 500 ਰਨ ਦਾ ਅੰਕੜਾ ਪਾਰ ਕਰਵਾਇਆ। ਦਖਣੀ ਅਫਰੀਕਾ ਦੀ ਟੀਮ ਨੇ ਦੂਜੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 540 ਰਨ ਬਣਾ ਕੇ ਪਾਰੀ ਐਲਾਨੀ।
14/15

ਦਖਣੀ ਅਫਰੀਕਾ ਦੀ ਜਿੱਤ 'ਚ ਪੂਰੀ ਟੀਮ ਦਾ ਯੋਗਦਾਨ ਰਿਹਾ ਅਤੇ ਲਗਭਗ ਹਰ ਖਿਡਾਰੀ ਨੇ ਚੰਗੀ ਖੇਡ ਵਿਖਾਈ। ਪਰ ਜਿੱਤ ਲਈ 'ਮੈਨ ਆਫ ਦ ਮੈਚ' ਕਾਗਿਸੋ ਰਬਾਡਾ ਨੂੰ ਚੁਣਿਆ ਗਿਆ। ਰਬਾਡਾ ਨੇ ਪਹਿਲੀ ਪਾਰੀ 'ਚ 2 ਅਤੇ ਦੂਜੀ ਪਾਰੀ 'ਚ 5 ਵਿਕਟ ਹਾਸਿਲ ਕਰ ਆਸਟ੍ਰੇਲੀਆ ਨੂੰ ਹਰਾਉਣ 'ਚ ਖਾਸ ਯੋਗਦਾਨ ਪਾਇਆ।
15/15

ਰਬਾਡਾ ਬਣੇ ਜਿੱਤ ਦੇ ਹੀਰੋ
Published at : 07 Nov 2016 03:44 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?
ਸਪੋਰਟਸ
ਸ਼੍ਰੇਅਸ ਅਈਅਰ ਦਾ ਕਪਤਾਨੀ ਰਿਕਾਰਡ: ਸ਼੍ਰੇਅਸ ਅਈਅਰ ਦੀ ਕਪਤਾਨੀ 'ਤੇ ਇੱਕ ਵੱਡਾ ਧੱਬਾ, ਉਹ ਲਗਾਤਾਰ ਮੈਚ ਹਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।
ਸਪੋਰਟਸ
IND vs ENG 4th T20I: 14 ਸਾਲਾਂ ਵਿੱਚ ਪਹਿਲੀ ਵਾਰ ਟੁੱਟ ਸਕਦਾ ਹੈ ਟੀਮ ਇੰਡੀਆ ਦਾ ਰਿਕਾਰਡ, ਚੌਥੇ T20 ਵਿੱਚ ਸੀਰੀਜ਼ ਬਚਾਉਣ ਦੀ ਚੁਣੌਤੀ
ਸਪੋਰਟਸ
ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟ੍ਰੈਂਡਿੰਗ ਟੌਪਿਕ





















