ਪੜਚੋਲ ਕਰੋ

ਜਦ ਦ੍ਰਵਿੜ ਨਾਲ ਹੋਇਆ ਮਜ਼ਾਕ

1/12
ਪਰ ਦ੍ਰਵਿੜ ਦੀ ਬੌਖਲਾਹਟ ਵੇਖ ਕੇ ਇਨ੍ਹਾਂ ਤਾਂ ਸਮਝ ਆ ਹੀ ਗਿਆ ਕਿ ਦ੍ਰਵਿੜ ਇਸ ਐਂਕਰ ਦੀਆਂ ਹਰਕਤਾਂ ਵੇਖ ਕੇ ਹੈਰਾਨ ਰਹਿ ਗਏ ਸਨ। ਨਾਲ ਹੀ ਇਹ ਵੀ ਸਮਝ ਆ ਗਿਆ ਕਿ ਦ੍ਰਵਿੜ ਕ੍ਰਿਕਟ ਤੋਂ ਅਲਾਵਾ ਬਾਕੀ ਗੱਲਾਂ ਵਲ ਧਿਆਨ ਦੇਣਾ ਪਸੰਦ ਨਹੀਂ ਕਰਦੇ।

2/12
ਦ੍ਰਵਿੜ ਉਠ ਕੇ ਬਾਹਰ ਜਾਣ ਲੱਗੇ ਤਾਂ ਲੜਕੀ ਨੇ ਆਪਣੇ ਪਿਤਾ ਨੂੰ ਵੀ ਅੰਦਰ ਬੁਲਾ ਲਿਆ। ਐਂਕਰ ਲੜਕੀ ਅਤੇ ਉਸਦੇ ਪਿਤਾ ਦ੍ਰਵਿੜ ਦੀਆਂ ਮਿੰਨਤਾਂ ਕਰਨ ਲੱਗੇ। ਪਰ ਜਿਵੇਂ ਹੀ ਦ੍ਰਵਿੜ ਦਾ ਗੁੱਸਾ ਸਿਰ ਚੜ੍ਹ ਕੇ ਬੋਲਣ ਲੱਗਾ ਤਾਂ ਕਮਰੇ 'ਚ ਆ ਗਏ MTV Bakra ਦੇ ਕ੍ਰਿਊ ਮੈਂਬਰ। ਦ੍ਰਵਿੜ ਸਮਝ ਗਏ ਕਿ ਉਨ੍ਹਾਂ ਨਾਲ ਮਜ਼ਾਕ ਹੋ ਰਿਹਾ ਸੀ।

3/12
ਪਰ ਦ੍ਰਵਿੜ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਵੀ ਹੈ ਜਿਸਨੂੰ ਦ੍ਰਵਿੜ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਕਦੀ ਭੁੱਲ ਨਹੀਂ ਸਕਦੇ।

4/12
5/12
6/12
ਰਾਹੁਲ ਦ੍ਰਵਿੜ, ਇਹ ਨਾਮ ਆਉਂਦੇ ਹੀ ਮਨ 'ਚ ਆਉਂਦਾ ਹੈ ਇੱਕ ਅਜਿਹਾ ਕ੍ਰਿਕਟ ਖਿਡਾਰੀ ਜੋ ਸਿਰਫ ਆਪਣੀ ਖੇਡ ਲਈ ਚਰਚਾ 'ਚ ਰਿਹਾ ਅਤੇ ਕਦੇ ਕਿਸੇ ਕੰਟਰੋਵਰਸੀ 'ਚ ਨਹੀਂ ਫਸਿਆ।

7/12
ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਖਿਡਾਰੀ ਨੂੰ ਇੱਕ ਵਾਰ ਇੱਕ ਐਂਕਰ ਨੇ ਪ੍ਰਪੋਜ਼ ਕਰ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਇਸਦਾ ਵੀਡੀਓ ਵੀ ਬਣ ਗਿਆ ਸੀ।

8/12
Rahul Dravid and Kriti Senon
Rahul Dravid and Kriti Senon
9/12
ਐਂਕਰ ਨੇ ਖੁਦ ਨੂੰ ਮਲੇਸ਼ੀਆ ਤੋਂ ਆਇਆ ਦੱਸਿਆ, ਅਤੇ ਕਿਹਾ ਕਿ ਓਹ ਦ੍ਰਵਿੜ ਦੀ ਬਹੁਤ ਵੱਡੀ ਫੈਨ ਹੈ। ਦ੍ਰਵਿੜ ਐਂਕਰ ਦੀਆਂ ਗੱਲਾਂ ਸੁਣ ਰਹੇ ਸਨ ਕਿ ਅਚਾਨਕ ਲੜਕੀ ਨੇ ਕਿਹਾ 'Will you marry me' ਅਤੇ ਦ੍ਰਵਿੜ ਹੱਕੇ-ਬੱਕੇ ਰਹਿ ਗਏ।

10/12
ਦਰਅਸਲ ਦ੍ਰਵਿੜ ਦੀ ਇੰਟਰਵਿਊ ਦੇ ਬਹਾਨੇ ਇੱਕ ਲੜਕੀ ਨੇ ਦ੍ਰਵਿੜ ਨੂੰ ਮਿਲਣ ਦਾ ਪਲੈਨ ਬਣਾਇਆ। ਦ੍ਰਵਿੜ ਨੇ ਇੰਟਰਵਿਊ ਦਿੱਤਾ ਅਤੇ ਜਿਵੇਂ ਹੀ ਇੰਟਰਵਿਊ ਖਤਮ ਹੋਇਆ ਤਾਂ ਓਹ ਲੜਕੀ ਤੋਂ ਦੂਰ ਹੋਕੇ ਬੈਠ ਗਏ। ਪਰ ਫਿਰ ਸ਼ੁਰੂ ਹੋਇਆ ਐਂਕਰ ਦਾ ਡ੍ਰਾਮਾ।

11/12
ਇਸ ਖਿਡਾਰੀ ਦੀ ਮੈਦਾਨ ਤੇ ਆਪਣੇ ਸਾਥੀ ਖਿਡਾਰੀ ਅਤੇ ਦਰਸ਼ਕ ਹੀ ਨਹੀਂ ਸਗੋਂ ਵਿਰੋਧੀ ਖਿਡਾਰੀ ਵੀ ਇੱਜਤ ਕਰਦੇ ਸਨ।

12/12
ਰਾਹੁਲ ਦ੍ਰਵਿੜ ਨੂੰ ਵਨਡੇ ਅਤੇ ਟੈਸਟ ਕ੍ਰਿਕਟ 'ਚ ਆਪਣੀ ਦਮਦਾਰ ਖੇਡ ਤੋਂ ਅਲਾਵਾ ਮੈਦਾਨ ਤੇ ਵਿਖਾਉਣ ਵਾਲੇ ਅਨੁਸ਼ਾਸਨ ਲਈ ਵੀ ਜਾਣਿਆ ਜਾਂਦਾ ਹੈ।

Sponsored Links by Taboola

ਟਾਪ ਹੈਡਲਾਈਨ

Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ

Asian Games 2026 : ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਲਈ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ

World Cup 2027 Schedule: ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...

Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!

CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ

Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ

DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ

Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ

Embed widget