ਪੜਚੋਲ ਕਰੋ

ਪਾਕਿਸਤਾਨੀ ਅਲੀ 'ਤੇ ਭਾਰਾ ਪਿਆ ਇੰਗਲੈਂਡ ਦਾ ਅਲੀ

1/10
ਇੰਗਲੈਂਡ ਦੀ ਟੀਮ ਨੇ ਬੇਹਦ ਕਮਜੋਰ ਸ਼ੁਰੂਆਤ ਕੀਤੀ ਅਤੇ 72 ਰਨ ਦੇ ਸਕੋਰ ਤਕ ਇੰਗਲੈਂਡ ਦੀ ਟੀਮ 4 ਵਿਕਟ ਗਵਾ ਚੁੱਕੀ ਸੀ। ਪਰ ਫਿਰ ਬੇਅਰਸਟੋ ਅਤੇ ਸਟੋਕਸ ਮੈਦਾਨ 'ਤੇ ਟਿਕ ਗਏ। ਦੋਨਾ ਨੇ ਮਿਲਕੇ 5ਵੇਂ ਵਿਕਟ ਲਈ 103 ਰਨ ਜੋੜੇ।

2/10
3/10
ਸਟੋਕਸ ਨੇ 70 ਗੇਂਦਾਂ 'ਤੇ 69 ਰਨ ਦੀ ਪਾਰੀ ਖੇਡੀ। ਬੇਅਰਸਟੋ ਨੇ 83 ਗੇਂਦਾਂ 'ਤੇ 61 ਰਨ ਦਾ ਯੋਗਦਾਨ ਪਾਇਆ। ਮੋਇਨ ਅਲੀ ਨੇ ਗੇਂਦਬਾਜ਼ੀ ਕਰਦੇ ਹੋਏ 2 ਵਿਕਟ ਹਾਸਿਲ ਕਰਨ ਤੋਂ ਬਾਅਦ 48 ਗੇਂਦਾਂ 'ਤੇ 45 ਰਨ ਦੀ ਨਾਬਾਦ ਪਾਰੀ ਖੇਡੀ। ਪਾਕਿਸਤਾਨ ਦਾ ਰਖਿਆ 248 ਰਨ ਦਾ ਟੀਚਾ ਇੰਗਲੈਂਡ ਦੀ ਟੀਮ ਨੇ 48 ਓਵਰਾਂ 'ਚ ਪਾਰ ਕਰ ਲਿਆ।

4/10
ਕਮਜੋਰ ਸ਼ੁਰੂਆਤ ਦੇ ਬਾਵਜੂਦ ਜਿੱਤਿਆ ਇੰਗਲੈਂਡ
ਕਮਜੋਰ ਸ਼ੁਰੂਆਤ ਦੇ ਬਾਵਜੂਦ ਜਿੱਤਿਆ ਇੰਗਲੈਂਡ
5/10
ਇਸ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਾਕਿਸਤਾਨ ਨੇ ਧੀਮੀ ਸ਼ੁਰੂਆਤ ਕੀਤੀ ਅਤੇ ਟੀਮ ਨੇ 13ਵੇਂ ਓਵਰ 'ਚ 50 ਰਨ ਦਾ ਅੰਕੜਾ ਪਾਰ ਕੀਤਾ। ਇਸਤੋਂ ਬਾਅਦ ਪਾਕਿ ਟੀਮ ਨੇ ਸਕੋਰਿੰਗ ਰੇਟ ਦੀ ਰਫਤਾਰ ਵਧਾਈ ਅਤੇ 23ਵੇਂ ਓਵਰ 'ਚ 100 ਰਨ ਦਾ ਅੰਕੜਾ ਪਾਰ ਕੀਤਾ।

6/10
ਪਾਕਿਸਤਾਨੀ ਟੀਮ ਲਈ ਲਗਾਤਾਰ ਡਿਗਦੇ ਵਿਕਟ ਮੁਸੀਬਤ ਬਣ ਗਏ। ਜਦ ਵੀ ਪਾਕਿ ਟੀਮ ਨੇ ਰਨਾਂ ਦੀ ਰਫਤਾਰ ਵਧਾਈ ਤਾਂ ਟੀਮ ਨੂੰ ਡਿਗਦੇ ਵਿਕਟਾਂ ਨੇ ਰੋਕ ਲਿਆ। ਕਪਤਾਨ ਅਜ਼ਹਰ ਅਲੀ ਅਤੇ ਇਮਾਦ ਵਸੀਮ ਦੇ ਅਰਧ-ਸੈਂਕੜੇਆਂ ਨੇ ਪਾਕਿਸਤਾਨ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਕਪਤਾਨ ਅਜ਼ਹਰ ਅਲੀ ਨੇ 104 ਗੇਂਦਾਂ 'ਤੇ 80 ਰਨ ਦੀ ਪਾਰੀ ਖੇਡੀ। ਇਮਾਦ ਵਸੀਮ ਨੇ 41 ਗੇਂਦਾਂ 'ਤੇ ਨਾਬਾਦ 57 ਰਨ ਬਣਾਏ। ਪਾਕਿਸਤਾਨ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਗਵਾ ਕੇ 247 ਰਨ ਬਣਾਏ।

7/10
ਪਾਕਿਸਤਾਨ ਕ੍ਰਿਕਟ ਟੀਮ ਨੇ ਟੈਸਟ ਮੈਚਾਂ 'ਚ ਪ੍ਰਭਾਵਿਤ ਕਰਨ ਤੋਂ ਬਾਅਦ ਵਨਡੇ ਮੈਚਾਂ 'ਚ ਆਪਣਾ ਨਿਰਾਸ਼ਾਜਨਕ ਖੇਡ ਜਾਰੀ ਰਖਿਆ ਹੈ। ਵੀਰਵਾਰ ਨੂੰ ਪਾਕਿ ਕ੍ਰਿਕਟ ਟੀਮ ਨੂੰ ਇੰਗਲੈਂਡ ਹੱਥੋਂ ਲਗਾਤਾਰ ਚੌਥੀ ਹਰ ਦਾ ਸਾਹਮਣਾ ਕਰਨਾ ਪਿਆ।

8/10
ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਮਾਤ ਦੇਕੇ ਸੀਰੀਜ਼ 'ਚ 4-0 ਦੀ ਲੀਡ ਹਾਸਿਲ ਕਰ ਲਈ।

9/10
ਪਾਕਿਸਤਾਨ - 247/8
ਪਾਕਿਸਤਾਨ - 247/8
10/10
Sponsored Links by Taboola

ਟਾਪ ਹੈਡਲਾਈਨ

ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
IPL 2027 ਤੋਂ ਪਹਿਲਾਂ ਪੰਜਾਬ ਕਿੰਗਸ ਨੂੰ ਲੱਗਿਆ 440 ਵੋਲਟ ਦਾ ਝਟਕਾ, ਦੋ ਦਿੱਗਜਾਂ ਨੇ ਛੱਡੀ ਟੀਮ

IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget